ਪੰਨਾ:Alochana Magazine March 1963.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ੧ ਮਈ ਨੂੰ ਪ੍ਰਕਾਸ਼ਿਤ ਹੋਏਗਾ । ਸਾਨੂੰ ਇਹ ਸੂਚਨਾਂ ਦੇਣ ਦੀ ਪ੍ਰਸੰਨਤਾ ਹੈ ਕਿ ਇਸ ਅਕ ਵਿਚ ਪੰਜਾਬੀ ਦੇ ਸਮੂਹ ਸਿਧ ਵਿਦਵਾਨ ਜੇਹਾ ਕਿ ਪ੍ਰੋ: ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ, ਡਾ: ਗੋਪਾਲ ਸਿੰਘ ਦਰਦੀ ਸ: ਗੁਰਬਚਨ ਸਿੰਘ ਤਾਲਿਬ ਡਾ: ਸੁਰਿੰਦਰ ਸਿੰਘ 1 ਕੋਹਲੀ, ਪੂ: ਪ੍ਰੀਤਮ ਸਿੰਘ, ਸ: ਹਰਬੰਸ ਸਿੰਘ, ਡਾ: ਜਸਵੰਤ ਸਿੰਘ ਨੇਕੀ, ਡਾ: ਰੋਸ਼ਨ · ਲਾਲ ਆਹੂਜਾ, ਪੋ: ਬਰਿਜ ਮੋਹਨ ਰਾਜ਼ਦਾਨ, ਡਾ: ਰਤਨ ਸਿੰਘ ਜੱਗੀ ਆਦਿ ਆਪਣੇ ਉਚੇਚੇ ਲਿਖੇ ਲੇਖਾਂ ਰੂਪੀ ਢਏ ਪੇਸ਼ ਕਰ ਰਹੇ ਹਨ । ਸਾਨੂੰ ਆਸ ਹੈ ਇਹ ਅੰਕ ਪੰਜਾਬ ਸਾਹਿੱਤ ਦੀ ਨਿਗਰ ਸੇਵਾ ਕਰਨ ਦਾ ਮਾਣ ਪਰਾਪਤ ਕਰੇਗਾ । ਭੁਲ ਦੀ ਸੋਧ : ਫਰਵਰੀ 63 ਦੇ ਆਲੋਚਨਾ : ਵਿਚ ਗੁਰਬਾਣੀ ਦੀਆਂ ਕੁਝ ਤੁਕਾਂ ਦੇ ਸ਼ਬਦ: ਜੋੜ ਗਲਤ ਛੱਪ ਜਾਣ ਲਈ ਸੰਪਾਦਕ ਆਲੋਚਨਾ ਦੇ ਸਮੂਹ : ਪਾਠਕਾਂ ਪਾਸ ਬਿਮਾ ਦਾ ਜਾਦਕ ਹੈ । ਸਹੀ ਸ਼ਬਦ-ਜੋੜ ਹੇਠ ਲਿਖੇ ਅਨੁਸਾਰ ਹਨ, ਪਾਠਕ ਸੁਧਾਈ ਕਰ ਲਏ (੧) ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦੁ ਨ ਆਇਆ । (੨) ਦਸਮ ਕਥਾ ਭਾਗੋਤ ਕੀ ਭਾਖਾ ਕਰੀ ਬਨਾਇ ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁਧ ਕੇ ਚਾਇ (ਇਹ ਤੁਕ ਚੰਡੀ ਦੀ ਵਾਰ ਦੇ ਅੰਤ ਵਿਚ ਨਹੀਂ ਕ੍ਰਿਸ਼ਨਾਵਤਾਰ ਦੇ ਅੰਤ ਵਿਚ ਹੈ ) (੩) ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ । ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਧਰੋ । ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋ । ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ । --ਅਤਰ ਸਿੰਘ O to