ਪੰਨਾ:Alochana Magazine May - June 1964.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਲਵੰਡ ਐਮ. ਏ, ਇਕ ਬਹੁਪੱਖੀ ਪ੍ਰਤਿਭਾ ਪੁੱਟਾ-ਪਰਤੀ ਨਾਰਾਇਣ ਆਚਾਰੀਆ ਵਿਭਿੰਨ ਭਾਸ਼ਾਵਾਂ ਦਾ ਆਪਸੀ ਲੈਣ ਦੇਣ ਇਕ ਪ੍ਰਕਿਰਤਿਕ ਪ੍ਰਕਿਰਿਆ ਹੈ, ਜਿਸ ਦੁਆਰਾ ਭਾਸ਼ਾਵਾਂ ਅਮੀਰ ਤੇ ਵਿਕਸਿਤ ਹੁੰਦੀਆਂ ਹਨ । - ਲ ਝ ਦੀ ਆ / - -- .. -. B ਇਕ ਭਾਸ਼ਾ ਦੀਆਂ ਪ੍ਰੇਸ਼ਟ ਸਾਹਿੱਤਕ ਕਿਰਤਾਂ ਦਾ ਦੂਸਰੀਆਂ ਭਾਸ਼ਾਵਾਂ ਵਿਚ ਅਨੁਵਾਦ ਜਾਂ ਰੂਪਾਤਰ ਰਾਹੀਂ ਪ੍ਰਵੇਸ਼ ਕਰਨਾ, ਇਕ ਉਤਸ਼ਾਹਜਨਕ ਤੇ ਪ੍ਰੇਰਨਾ-ਦਾਇਕ ਕਿਰਿਆ ਹੈ । ਇਸ ਤਰ੍ਹਾਂ ਮੂਲ ਬੋਲੀ ਦੇ ਲੇਖਕਾਂ ਦੇ ਵਿਚਾਰ ਤੇ ਭਾਵ ਹੋਰ ਭਾਸ਼ਾਵਾਂ ਦੇ ੧੬