ਪੰਨਾ:Alochana Magazine May - June 1964.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲ੍ਹ ਵਾਲਾ ਮੁਕਤੀ ਦਾ ਮਾਰਗ ਹੋ ਸਕਦਾ ਹੈ ਕੁਝ ਘਟ ਜਾਵੇ ਇਹ ਜਿੰਦੜੀ ਨੂੰ ਜੋ ਬੇਨਾਮ ਜਹੀ ਬੇਚੈਨੀ ਲਾਈ ਫਿਰਦੇ । | ਇਸ ਤਰ੍ਹਾਂ ਗੱਲ ਭਟਕਣ ਤੇ ਅਨਿਸਚਤਤਾ ਤੋਂ ਆਰੰਭ ਹੋ ਕੇ ਅਨਿਸਚਤਤਾ ਤੇ ਹੀ ਖਤਮ ਹੋ ਜਾਂਦੀ ਹੈ । ਇਹ ਭਟਕਣ ਤੇ ਅਵਿਸ਼ਵਾਸੀ ਕਈ ਵਾਰ ਵਿਅਕਤੀਗਤ ਤੇ ਵਿਆਪਕ ਤ੍ਰਿਸ਼ਨਾਵਾਂ ਦੇ ਪ੍ਰਸੰਗ ਵਿਚ ਮਾਨਸਕ ਤਣਾਓ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ (i) ਘਰ ਵਾਲੀ ਛਾਂ ਘਣ ਛਾਵੀਂ ਨਾ ਬਾਹਰ ਦੀਆਂ ਓਟਾਂ ਵਿਚ ਉਹਲੇ ਸੋਨ ਦੀ ਤ੍ਰਿਸ਼ਨਾ ਦੇ ਵਸ ਆਪਣਾ ਗ਼ਮ ਗੁਆਈ ਫਿਰਦੇ ਬਵਿਸ਼ਵਾਸ਼ ! ਜਿਧਰ ਜ ਈਏ ਪੌਣਾਂ ਦੇ ਵੱਸ ਆਪਣੀ ਧੂੜ ਧੁਮਾਈ ਫਿਰਦੇ । (ii) ਕਈ ਦਿਨ ਤੋਂ ਇਹ ਚਿੜੀ ਵਿਚਾਰੀ ? ਕੁਝ ਖਾਂਦੀ ਨਾ ਕੁਝ ਪੈਂਦੀ ਸ਼ੀਸ਼ੇ ਦੇ ਵਿਚ ਅਕਸ ਆਪਣਾ ਵੇਖ, ਵੇਖ ਕੇ . ਸ਼ੀਸ਼ੇ ਉਤੇ ਨੂੰਗੇ ਮਾਰੇ । ਨੂੰਗੇ ਮਾਰ ਮਾਰ ਵਿਚਾਰੀ । ਅਧਮੋਈ ਪਈ ਪਾਸੇ ਪਰਨੇ । ••• ••• ਮਨ ਦੀ ਹਾਲਤ ਅਜਬ ਜਹੀ ਹੈ ਸ਼ੀਸ਼ੇ ਕੋਲ ਮੇਰ ਪ੍ਰਮਾਂ ਦੀ | ਇਕ ਤਾਜ਼ਾ ਤਸਵੀਰ ਪਈ ਹੈ । ਆਧੁਨਿਕ ਕਵਿਤਾ ਦੀ ਇਕ ਹੋਰ ਬਲਵਾਨ ਰ ਹਉਮੈਂ ਦੀ ਹੈ । ਜਦੋਂ ਮਨੁੱਖ ਦੀ -ਰਵਿੰਦਰ ਰਵੀ ੩੧