ਪੰਨਾ:Alochana Magazine May - June 1964.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਲਾਂ ਜਾਣੀਆਂ ਤੇ ਬਦਲਾਂ ਦੇ ਰੰਗ 'ਚ ਬਾਡੀ ਉਨਾਂ ਨਾਲ ਪਛਾਣ ਕਰਵਾਈ ਹੈ ! ਮਸਲਨ ਬਾਵਾ ਬਲਵੰਤ ਬਾਰੇ ਉਹਨੇ ਲਿਖਿਆ ਹੈ- “ਵਾਂ ਜੀ ਮੁਡ ਦੇ ਕਵੀ ਹਨ : ਉਹ ਕਦੀ ਵੀ ਦਿਮਾਣ ਤੇ ਭਾਰ ਪਾਕੇ ਨਹੀਂ ਲਿਖਦੇ । ਉਨ੍ਹਾਂ ਦੇ ਮੂਡ ਦਾ ਵੀ ਕੋਈ ਪਤਾ ਨਹੀਂ ਕਈ ਵਾਰ ਸਾਥੀਆਂ ਨਾਲ ਫਿਰਦੇ ਹੋਏ ਵੀ ਸਾਥੀਆਂ ਤੋਂ ਦੂਰ ਕਿਸੇ ਅਗੰਮੀ ਵਹਿਣ ਵਿਚ ਹੁੰਦੇ ਹਨ । ਰੂੜ੍ਹ ਕਿਸੇ ਹੋਰ ਪਾਸੇ ਮਗਨ ਹੁੰਦੀ ਹੈ ।"...... ਸਾਹਿਤਕਾਰਾਂ ਦੀਆਂ ਦੀਆਂ ਜਹੀਆਂ ਗਲਾਂ ਵਿਚ ਵੀ ਹੁਸਨ ਲਭਦਾ ਉਹ ਇਕ ਵਿਲਖਣ ਪ੍ਰਭਾਵ ਸਾਨੂੰ ਦੇ ਜਾਂਦਾ ਹੈ ਤੇ ਸਾਡੇ ਮਨ ਵਿਚ ਸਾਹਿਤਕਾਰ ਲਈ ਕਿਸੇ ਵੇਲੇ ਵੀ ਨਫਰਤ ਦਾ ਜਜ਼ਬਾ ਨਹੀਂ ਉਭਰਦਾ । ਠੀਕ ਹੀ ਤਾਂ ਹੈ-ਆਖਰ ਅਸੀਂ ਸਾਰੇ ਹੀ ਭੈੜੇ ਹਾਂ, ਕੋਈ ਵੀ ਸੁਧਾ ਸਚ ਨਹੀਂ, ਪਰ ਉਹ ਕਿਹੜੀਆਂ ਗਲਾਂ ਹਨ ਜਿਹੜੀਆਂ ਇਕ ਸ ਹਿਤਕਾਰ ਨੂੰ ਸਾਹਿਤਕਾਰ ਬਣਦੀਆਂ ਤੇ ਦੂਸਰੇ ਮਨੁੱਖਾਂ ਨਾਲੋਂ ਵਖ ਕਰਦੀਆਂ ਹਨ ? ਕਾਂਗ ਨੇ ਬੜੇ ਸੂਖਮ ਸ਼ਬਦਾਂ ਤੇ ਸਾਦੀ ਬੋਲੀ ਨਾਲ ਸਾਹਿਤਕਾਰਾਂ ਦੇ ਇਨ੍ਹਾਂ ਪਰਿਆਂ ਨੂੰ ਸਾਹਮਣੇ ਲਿਆਂਦਾ ਹੈ । ਉਨ੍ਹਾਂ ਦੀਆਂ ਗਮੀਆਂ ਖੁਸ਼ੀਆਂ ਨੂੰ ਬਿਆਨਿਆ ਹੈ । ਉਨਾਂ ਦੇ ਦਰਦ ਸਾਹਾਂ ਨੂੰ ਮਹਸ ਕੀਤਾ ਹੈ ਤੇ ਹਿਰਦੇ ਦੀ ਪੀੜ 'ਚ ਪੀੜਤ ਹੋਇਆ ਹੈ ।...... ਜਦ ਸਤਿਆਰਥੀ ਸਾਹਿਬ ਕਹਾਣੀ ਦੀ ਤਲਾਸ਼ 'ਚ ਪਰਦੇਸ ਘੁੰਮ ਰਹੇ ਸ਼ਨ ਤਾਂ ਉਨਾਂ ਦੀ ਧੀ ਰਾਣੀ ਕਵਿਤਾ" ਇਸ ਸੰਸਾਰ ਨੂੰ ਛੱਡ ਵਿਦਾ ਹੋ ਗਈ । ਉਸ ਸਮੇਂ ਦੀ ਉਨਾਂ ਚੀ ਮਾਣਸਿਕ ਅਵਸਥਾ ਬਾਰੇ ਕਾਗ ਨੇ ਲਿਖਿਆ ਹੈ- “ਨਾ ਸਤਿਆਰਥੀ ਨੇ ਆਪਣੀ ਬਚੀ ਨੂੰ ਜਨਮ ਸਮੇਂ ਦੇਖਿਆ, ਨਾ ਉਸ ਦੇ ਅੰਤਮ ਸਮੇਂ ਦਰਸ਼ਨ ਕਰ ਸਕਿਆ । ਇਸ a ਦੁਖਾਂਤ ਕਿਸੇ ਬਾਪ ਨਾਲ ਹੋਰ ਕੀ ਹੋ ਸਕਦਾ ਹੈ । ਕਿਨਾਂ ਚਿਰ ਸਤਿਆਰਥੀ a ਕੌਰ ਹੋਇਆ ਦਲੀ ਦੀਆਂ ਸੜਕਾਂ ਤੇ ਕੈਫਾ-ਖਾਨਿਆਂ ਵਿਚ ਫ਼ਿਰਦਾ ਚਹਿਆਂ ! ਆਪਣੀ ਰਚਨਾ ਵਿਚ ਕਾਂਗ ਨਾ ਤਾਂ ਵਿਅੰਗਮਈ ਹੈ ਤੇ ਨਾ ਹੀ ਪਰਖਚੇ ਉਡਾਣ ਵਾਲਾ । ਉਹ ਬੜੇ ਪਿਆਰ ਨਾਲ ਸਕੈਚ ਸ਼ੁਰੂ ਕਰਦਾ ਤੇ ਸਮਾਪਤੀ ਤੇ ਇਉਂ ਲਗਦਾ ਨੂੰ ਜਿਵੇਂ ਹਾਲੇ ਉਹਦੀ ਖਤਮ ਕਰਨ ਦੀ ਸਲਾਹ ਨਹੀਂ ਸੀ ਪਰ ਪਤਾ ਨਹੀਂ ਕਿਹੜੀ wਤ ਕਾਰਨ ਰੁਕ ਗਇਆ ਹੈ । ਇਹ ਪ੍ਰਭਾਵ ਉਹ ਥਾਂ ਥਾਂ ਸਾਨੂੰ ਦੇਂਦਾ ਹੈ । ਸਾਹਿਤਕਾਰਾਂ ਦੀ ਨਿਤ ਬੀਤਦੀ ਜ਼ਿੰਦਗੀ ਦੀਆਂ ਅਨੇਕਾਂ ਅਜੇਹੀਆਂ ਗਲਾਂ ਹਨ ਜਿਨਾਂ ਨੂੰ ਕਲਮ ਬੰਦ ਕਰਨਾ, ਕਾਂਸ਼ ਦੀ ਪੰਜਾਬੀ ਸਾਹਿਤ ਨੂੰ ਇਕ ਵਿਲਖਣ ਦੇਣ ਹੈ । ਇਉਂ ਸਾਹਿਤਕਾਰ ਦੇ ਜੀਵਨ ਨੂੰ ਅਤਿ ਨੇੜਿਓਂ ਤਕਦਾ ਉਹ ਸ਼ੰਕ-ਵਾਦੀ ਵੀ ਬਹਿਆ ਹੈ । ਇਸ ਦੇ ਪ੍ਰਭਾਵ ਅਧੀਨ ਉਹ ਸਤਿਆਰਥੀ ਦੇ ਕਿਰਦਾਰ ਦੀ ਇਹ ਮੁਖ ਘਟਨਾ ਲਿਖ ਸਕਿਆ - ਰਬੜ, ਟੂਟਾ ਬਲੇਡ ਤੇ ਤਿਖੀ ਨਿਬ ਵਾਲਾ ਪੇਨ ਉਹਦੇ ਲੰਗੋਟੀਏ ਯਾਰ ਨੇ । ਜਦ ਕੌਈ ਸਰੋਤਾ ਕੋਈ ਤਬਦੀਲੀ ਸੁਝਾਉਂਦਾ ਹੈ ਤਾਂ ਸਤਿਆਰਥ ਟ ਰਬੜ ਨਾਲ ਬੁਝਾ ਕੇ ਉਹਦੀ ਸਲਾਹ ਅਨੁਸਾਰ ਲਿਖ ਲੈਂਦਾ ਹੈ । ਤੇ ਜੇ ਕੋਈ ਢੀਠ ੩੬