ਪੰਨਾ:Alochana Magazine May 1958.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

.. ਬਲਿਹਾਰੀ ਗੁਰੂ ਆਪਣੇ, ਜਿਉ ਹਾਡੀ ਕੇ ਬਾਰ, ' ਜਿਨਿ ਮਾਨਸ ਤੇ ਦੇਵਤਾ, ਕਰਤ ਨ ਲਾਗੀ ਬਾਰ 1 ਭਾਨੁ ਦਾਸ : ਇਹ ਮਹਾਰਾਸ਼ਟਰ ਦੇ ਪ੍ਰਸਿਧ ਸੰਤ ਇਕਬ ਮਹਾਰਾਜ ਦੇ ਪੜਦਾਦਾ ਸਨ । ਇਨ੍ਹਾਂ ਦਾ ਕਾਲ ਸੰਨ ੧੫੫੫ ਵਿ: ਨਿਸ਼ਚਿਤ ਹੈ । ਇਨ੍ਹਾਂ ਦੀ ਮਧੁਰ ਪ੍ਰਭਾਤੀ ਦਾ ਇਕ ਉਦਾਹਰਣ ਹੇਠਾਂ ਦਿਤਾ ਜਾਂਦਾ ਹੈ :- ਉਠਹੁ ਲਾਲ ਮਾਤ ਕਹੇ, ਰਜਨੀ ਕੋ ਤਿਮਿਰ ਗਯੋ, ਮਿਲਤ ਬਾਲ ਸਕਲ ਗਵਾਲ, ਸੁੰਦਰ ਕਹ ਈ, ਜਾਗਹੁ ਗੁਪਾਲ ਲਾਲ, ਜਾਗਹੂ ਗੋਵਿੰਦ ਲਾਲ ਜਨਨਿ ਬਲਿ ਜਾਈ : ਸੰਗੀ ਸੰਬ ਫਿਰਤੇ ਬਘਨ, ਤੁਮ ਬਿਨ ਨਹਿ ਛੂਟਤ ਪੰਨੂ, ' ਤਜਹੂ ਸੰਪਨ ਕਮਲੇ ਨਯਨ, ਸੁੰਦਰ ਸੁਖਦਾਈ । ਮੁੱਖ ਤੇ ਪੰਟ ਦੂਰ ਕੀਜੈ, ਜਨਨੀ ਕੋ ਦਰਸ ਦੀਜੋ, ਦੂਧੀ ਖੀਰ ਮਾਂਗ ਲੀਜੋ, ਖਾਂਡ ਔਰ ਮਿਠਾਈ । ਝਮੇਲ ਝੂਮਲ ਸ਼ਾਮ ਰਾਮ, ਸੁੰਦਰ ਮੁਖ ਤਵ ਲਲਾਸ ਥਾਲੀ ਕੀ ਜੂਠ ਕਛੁ, “ਭਾਨੂੰ ਦਾਸ ਪਾਈ ਦੋਨੋਂ ਭਾਸ਼ਾਵਾਂ ਵਿਚ ਲਿਖਣ ਵਾਲਿਆਂ ਵਿਚੋਂ ਨਾਮ ਦੇਵ ਮੁਖ ਹਨ । ਨਾਭਾ ਦਾਸ ਨੇ ਆਪਣੀ ਭਗਤਮਾਲਾ ਵਿੱਚ ਨਾਮ ਦੇਵ ਬਾਰੇ ਇਹ ਛੱਪਯ , ਲਿਖਿਆ ਹੈ :- ਨਾਮਦੇਵ ਤੇ ਨਿਰਭ ਹੀ, ਜਿਉ ਤੇਤਾ ਨਰ ਹਰਿਦਾਸ ਕੀ । ਬਾਲ ਦਸ਼ਾ ‘ਬੀਠਲ ਪਾਨੀ ਜਾ ਕੇ :: ਪੇ ਪੀਯ ਮ੍ਰਿਤਕ ਗਊ ਜਿਵਾਯ ਪਰਚੋ ਅਸੁਰਨ ਕਊ ਦੀਯੂ ਸੇਜ ਸਲਿਲ ਤੇ ਕਾਢਿ ਪਹਿਲ ਜੈਸੀ ਹੀ ਹੋਤੀ ਦੇਵਲ ਉੱਲਤਯੋ ਏਖ ਸਕਚਿ ਰਹੇ ਸਬ ਹੀ ਸੋਤੀ ਪੰਡਰਨਾਥ ਕ੍ਰਿਤ ਅਨੁਰਾ ਜਿਉਂ ਛਾਦਿ ਸੁਕਰ ਛਾਈ ਯਾਸ ਕੀ, ਨਾਮਦੇਵ ਪ੍ਰਤਿਗਿਆ ਨਿਰਭਹੀ ਜਿਉਂ ਨਰ ਹਰਿ ਦਾਸ ਕੀ । ਇਸ, ਛੱਪਯ ਵਿਚ ਨਾਮਦੇਵ ਦੇ ਕੀਤੇ ਹੋਏ ਚਮਤਕਾਰਾਂ ਦਾ ਉਲੇਖ ਹੇ 1 ਨਾਮਦੇਵ ਗਿਆਨ ਦੇਵ ਦੇ ਸ਼ਿਸ਼: ਸਨ, ਅਤੇ ਦੋਹਾਂ ਨੇ , ਨਾਲ ਨਾਲ ਮਹਾਰਾਸ਼ਟਰ ਦੀ ਯਾਤਰਾ ਕੀਤੀ । ਇਹ ਨਾਭਾਦਾਸ ਦਾ ਮਤ ਹੈ । ਨਾਮਦੇਵ ਨੇ ਕੁਲ ਮਿਲਾ ਕੇ ੧੦੦, ੧੨੫ ਪੱਦ ਲਿਖੇ, ਜਿਨ੍ਹਾਂ ਵਿਚੋਂ ੬੧ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਹਨ । ਮੋਹਨ ਸਿੰਘ ੩੨ ਪੱਦ ਦਸਦੇ ਹਨ । ਰਾਨਡੇ ਦੇ ਅਨੁਸਾਰ ਗਿਆਨ ਦੇਵ ਅਤੇ ਨਾਮਦੇਵ ਮਰਾਠੀ ਸੰਤਾਂ ਦੇ ਬੌਧਿਕ