ਪੰਨਾ:Alochana Magazine May 1958.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Approved for use in the Schools and Colleges of the Panjab vide D. P. I's letter No. 3397-B-6|48-55-25796 dated July 1955. ਆਲੋਚਨਾ | ਸੰਪਾਦਕ ਮੰਡਲ : ਭਾਈ ਸਾਹਿਬ ਭਾਈ ਜੋਧ ਸਿੰਘ, ਖੋ , ਸੰਤ ਸਿੰਘ ਸੇਖੋਂ, ਪ੍ਰੋ. ਗੁਲਵੰਤ ਸਿੰਘ ਜਿਲਦ ੫] ਮਈ ੧੯੫੯ {ਕੁਲ ਅੰਕ ਨੰ: ੨੪ ਅੰਕ ੫] ਲੇਖ-ਸੂਚੀ | ਪੰਨਾ ਪੰਨ ੧: ਪੰਜਾਬੀ ਸ਼ਬਦ-ਜੋੜਾਂ ਦੀ ਸਮੱਸਿਆ | ਭਾਈ ਜੋਧ ਸਿੰਘ ੨. ਪੰਜਾਬ ਦੇ ਹਿੰਦੂ ਨਿਰਮਾਤਾ

ਵਿਸ਼ਵਾਨਾਥ ਤਿਵਾੜੀ ੬ ੩. ਆਦਿ ਗ੍ਰੰਥ ਦੇ ਇਕ ਮਹਾਰਾਸ਼ਟਰੀ ਕਵੀ ਡਾ: ਪੀ. ਮਾਛਵੇਂ ਦਲੀ੧੩ ੪. ਕਦੀ ਪੰਜਾਬੀ ਭਾਸ਼ਾ ਦਾ ਵੀ ਇਤਹਾਸ

ਤਿਆਰ ਹੋ ਜਾਏਗਾ ? ਡਾ: ਸਿੱਧੇਵਰ ਵਰਮਾ :੬ ੫. ਪਹਿਲੀ ਪੰਜਾਬੀ ਪ੍ਰਕਾਸ਼ਨ ੫: ਹਰਨਾਮ ਸਿੰਘ ਸ਼ਾਨ ੨੯ ੬ ਛੇ ਰੁੱਤਾਂ ਤੇ ਬਾਰਾਂ ਮਾਹੇ ਸ਼ਮਸ਼ੇਰ ਸਿੰਘ ਅਸ਼ੋਕ 2. ਨਵੀਨ ਪੰਜਾਬੀ ਨਾਟਕ ਮੰਤ ਸਿੰਘ ਸੇਖੋਂ ੪੮ બ૦ ੪੮ ਏਸ ਅੰਕ ਵਿਚ ਪੰਜਵੀਂ ਸਰਬ ਹਿੰਦ ਪੰਜਾਬੀ ਕਾਨਫ਼ਰੰਸ, ੨੫ ਤੇ ੨੬ ਅਪਰੈਲ ਨੂੰ ਚੰਡੀਗੜ ਵਿਖੇ ਹੋਈ । ਲੇਖਕ ਸੰਮੇਲਨ ਵਿਚ ਗਾਰdit, ਤਿਵਾੜੀ, ਭਾਈ ਜੋਧ ਸਿੰਘ, ਡਾਕਟਰ ਵਾਲਵਰ ਵਰਮਾ, ਸ. ਹਰਨਾਮ ਸਿੰਘ ਸ਼ਾਨ, ਡਾਕਟਰ ਮਾਛਵੇ, ਮਿਸਟਰ ਜੋਸ਼ੁਆ ਫ਼ਜ਼ਲ ਦੀਨ ਦੇ ਲੇਖ ਪੜੇ ਗਏ । ਉਨ੍ਹਾਂ ਵਿਚੋਂ ਜਿਹੜੇ ਲੇਖ ਸਾਡੇ ਪਾਸ ਸਮੇਂ ਸਿਰ ਪਹੁੰਚ ਗਏ ਸਨ, ਉਹ ਏਸ ਅੰਕ ਵਿਚ ਦਿਤੇ ਜਾ ਰਹੇ ਹਨ ।