ਪੰਨਾ:Alochana Magazine May 1958.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


"; ...... . ਇਸ ਤਰ੍ਹਾਂ ਨਾਲ ਸੰਤ ਨਾਮਦੇਵ ਦੇ ਜੀਵਨ ਦੇ ਵਿਸ਼ੇ ਤੇ ਨਿਸ਼ਚਿਤ ਰੂਪ ਵਿਚ ਕੁਝ · ਨਹੀਂ ਆਖਿਆ ਜਾ ਸਕਦਾ । ਇਥੇ ਸਾਨੂੰ ਉਨ੍ਹਾਂ ਦੀ ਨਿਰਗੁਣ ਪਦਾਵਲੀ · ਨਾਲ ਹੀ ਮਤਲਬ ਹੈ । ਗੁਰੂ ਗੰਥ ਸਾਹਿਬ ਵਿਚ ਪਦ ੨੯, ੩੨, ੪ ਵਿੱਚ ਅਵਿਅਕ ਤੋਂ ਪਾਸਕਾ ਮਹੱਤਵ ਹੈ, ਉਹ ਲਿਖਦੇ ਹਨ : ਦੇਵਾ ਪਾਹਨ ਤਾਰੀਅਲੇ ॥ ਰਾਮ ਕਹਤ ਜਨ ਕਸ ਨ ਤਰੇ ॥ ਤਾਰੀਲੇ ਗਨਿਕਾ ਬਿਨੁ ਰੂਪ ਕੂਬਿਜਾ, ਬਿਆਧਿ ਅਜਾਮਲੁ ਤਾਰੀਅਲੇ ! ਦਾਸੀ ਸੁਤ ਜਨੁ ਬਿਦਰੂ ਸੁਦਾਮਾ,-ਉਸੈਨ ਕਉ ਰਾਜ ਦੀਏ । : ਚਰਨ ਬਧਿਕ ਜਨ ਤੇਊ ਮੁਕਤਿ ਭਏ, ਹਉ ਬਲਿ ਬਲਿ ਜਿਨ ਰਾਮ ਕਹੇ ਜਹੀਨ ਤਪ ਹੀਨ ਕੁਲਹੀਨ ਕਰਮ ਹੀਨ, ਨਾਮੇ ਕੇ ਸੁਆਮੀ ਤੇਊਤੇਰੇ ॥ ਦੇ ਹਿੰਦੂ ਅੰਨਾ ਤੁਰਕੂ ਕਾਣਾ, ਇਹਾਂਤੇ · ਗਿਆਨੀ · ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤ , ' -ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ : : ਮਾਈ ਨ ਹੋਤੀ, ਬਾਪ ਨ ਹੋਤਾ ਕਰਮ ਨ ਹੋਤੀ ਕਾਇਆ । . . ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਕਵਨੁ ਕਹਾ ਤੇ ਆਇਆ । , ਰਾਮ , ਕੋਈ ਨ ਕਿਸਹਿ , ਕੇਰਾ । . .. . ਜੈਸੇ ਤਰਵਰ , ਪੰਖਿ ਬਸ਼ੇਰਾ । ਚੰਦ ਨ ਹੋਤਾ ਸੂਰ ਨ ਹੋਤਾ, ਪਾਣੀ ਪਵਨ ਮਿਲਇਆ । ਸਾਸ਼ਤ ਨ ਹੋਤਾ ਵੇਦ ਨ ਹੋਤਾ. ਕਰਮੁ ...ਕਹਾਂ ਤੇ ਆਂਇਆ | ਖੇਚਰ ਭੂਚਰ ਤੁਲਸੀ ਮਾਲਾ, ਗੁਰਪਰਸਾਦੀ ਪਾਇਆ ! " ਰਾਮ ਨਾਮਾ ਪ੍ਰਣਵੈ ਪਰਮਤੱਤ ਹੈ ਸਤਿੰਗੁਰ, ਹਈ ਲਖਾਨਿਆ । ' ਪਦ ੨੮ ਵਿਚ ਬਹੁਦੇਵ ਉਪਾਸਨਾ ਦਾ ਮਜ਼ਾਕ ਉਡਾਂਦੇ ਲਿਖਦੇ ਹਨ :- . ਭੈਰਉ ਭੂਤ ਸੀਤਲਾ ਧਾਵੈ । ਪਰ ਬਾਹਨ ਉਹੁ ਛਾਰੁ ਉਡਾਵੈ ॥ · ਹਉ ਤਉ ਏਕੁ ਰਮਈਆ ਲੈ ਹਉ ਆਨ ਦੇਵ ਬਦਲਾਵਨਿ ਦੈਹਉ । : ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ' ਬਰਦ ਚਢੇ . ਡਉਰੂ, ਉਮਕਾਵੈ ॥ ਮਹਾ ਮਾਈ ਕੀ ਪੂਜਾ – ਤ੍ਰੈ ।.. ਨਰ ਸੈ ਨਾਰਿ ਹੋਇ ਅਉਤਰੈ ॥ '.:

*

, ,

" a . . . .. . . .