ਪੰਨਾ:Alochana Magazine May 1958.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੂੰ ਕਹੀਅਤ ਹੀ ਆਦਿ ਭਵਾਨੀ ਮੁਕਤਿ ਕੀ ਬਰੀਆ ਕਹਾ ਛਪਾਨੀ। ਗੁਰਮਤਿ ਰਾਮ ਨਾਮ ਗਹੁ ਮੀਤਾ । ਪ੍ਰਣਵੈ ਨਾਮਾ ਇਉ ਕਹੈ ਗੀਤਾ । ਅਤੇ ਪੱਦ ੨੯ ਵਿਚ ਵੀ :- ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ । ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ, ਲੈਕਰ ਠੇਗਾ ਟੰਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ । ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚਢਿਆ ਆਵਤੁ ਦੇਖਿਆ ਥਾ। ਮੋਦੀਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਬਾ। ਪਾਂਡੇ ਤੁਮਰਾ ਰਾਮ ਚੰਦਰ ਸੋ ਭੀ ਆਵਤੁ ਦੇਖਿਆ ਥਾ । ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ । ਹਿੰਦੂ ਅੰਨਾ ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ॥ ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤ । ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ ਵਿਸ਼ਵ ਵਿਆਪਕ ਰੂਪ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ :- ਆਂਡ ਕਲੰਦਰ ਕੇਸਵਾ । ਕਰਿ ਅਬਦਾਲੀ ਭੇਸਵਾ । ਜਿਨਿ ਆਕਾਸ ਕੁਲਹ ਸਿਰਿਕੀਨੀ ਕਵਸੈ ਸਪਤ ਪਯਾਲਾ । ਪਰਮ ਪੋਸਕਾ ਸੰਦਰੂ ਤੇਰਾ । ਛਪਨ ਕੋਟਿ ਕਾ ਪੇਹਨੂੰ ਤੇਰਾ ਸੋਲਾ ਸਹਜ ਇਜ਼ਾਰਾ । ਭਾਰ ਅਡਾਰਹ ਖ਼ੁਦਗਰੂ ਤੇਰਾ ਸਹਨਕ ਸਭ ਸੰਸਾਰਾ। ਦੇਹੀ ਮਸਜਿਦਿ ਮਨੂ ਮਡਲਾਨ ਸਹਜ ਨਿਵਾਜ ਗੁਜਾਰੈ ॥ ਬੀਬੀ ਕਉਲਾ ਲਊ ਕਾਇਨੂ ਤੇਰਾ ਨਿਰੰਕਾਰ ਆਕਾਰੇ । ਇਹ ਬਿਧ ਬਣੇ ਗੁਪਾਲਾ॥ ਅਤੇ ਈਸ਼ਵਰ ਤੱਤ ਦੀ ਸਰਵ-ਵਿਆਪਕਤਾ ਦਸੀ ਹੈ :- ਅਕਾਲ ਪੁਰਖ ਇਕ ਚਲਿਤ ਉਪਾਇਆ । ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ । ਜੀਅ ਕੀ ਜਯੋਤ ਨ ਜਾਨੇ ਕੋਈ । ਤੈ ਮੈਂ ਕਿਆ ਸੁ ਮਾਲੂਮ ਹੋਈ । ੬੧, ੩੬ । ਆਦਿ ਜੁਗਾਦਿ ਜੁਗਾਦਿ ਜੁਗੋ ਜੁਗ ਤਾਕਾ ਅੰਤ ਨ ਜਾਨਿਆ ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਣਿਆ ੬੦