ਪੰਨਾ:Alochana Magazine May 1958.pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


(ਗੁਰ) । ਸੋ ਪੰਜਾਬੀ (ਹੱੜਿਓ) ਦੇ ਮੁਕਾਬਲੇ ਵਾਲੇ ਕਸ਼ਮੀਰੀ ਸ਼ਬਦ ਵਿੱਚ (੩) ਦੀ ਜਗਾ (ਰ) ਆ ਗਇਆ । ਇਕ ਹੋਰ ਤਬਦੀਲੀ ਵੀ ਇਸ ਕਸ਼ਮੀਰੀ ਸ਼ਬਦ ਵਿੱਚ ਇਹ ਹੋਈ, ਜੇ ਪੁਰਾਣੇ ਸੰਸਕ੍ਰਿਤ ਦਾ ਆਦਿ ਅਖਰ (ਹ) ਬਿਲਕੁਲ ਉਡ ਗਇਆ, ਜਿਸ ਤਰ੍ਹਾਂ ਸੰਸਕ੍ਰਿਤ (ਹਸਤ) ਪੰਜਾਬੀ ‘ਹਥ” ਦਾ ਕਸ਼ਮੀਰੀ ਵਿਚ (ਅਬ) ਹੋ ਗਇਆ | ਸੋ ਇਨ੍ਹਾਂ ਦੋਹਾਂ ਤਬਦੀਲੀਆਂ ਕਰਕੇ ਸੰਸਕ੍ਰਿਤ (ਹਨ) ਦਾ ਵਾਂਪੁਰੀ ਕਸ਼ਮੀਰੀ ਵਿਚ (ਅਰਮ) ਦਾ” ਤੇ ਬਨਿਹਾਲੀ ਕਸ਼ਮੀਰੀ ਵਿਚ (ਅਰਮ) ਅ ਕੁਝ ਦਬਿਆ ਹੋਇਆ ) ਦਾਤ ਬਣ ਗਇਆ । ਆਖਰੀ ਵਿਚਾਰ :- ਉਪਰ ਦੇ ਲੇਖ ਨੂੰ ਜੇ ਕੋਈ ਵਿਚਾਰ ਨਾਲ ਪੜੇ ਤਾਂ ਉਮੀਦ ਹੈ ਜੇ ਇਹ ਨਤੀਜੇ ਨਿਕਲ ਸਕਦੇ ਨੇ :- (੧) ਜੇ ਪੰਜਾਬ ਦੇ ਲੋਕਾਂ ਦਾ ਅਸਲੀ ਇਤਿਹਾਸ ਤੇ ਪੰਜਾਬੀ ਭਾਸ਼ਾ ਦੇ ਇਤਿਹਾਸ ਦੀ ਗਰਜ਼ ਹੋਵੇ ਤਾਂ ਇਹ ਜ਼ਰੂਰੀ ਏ ਕਿ ਪੰਜਾਬੀ ਦੀਆਂ ਗੁਆਂਢੀ ਬੋਲੀਆਂ ਦੀ ਪੂਰੀ ਪੂਰੀ ਖੋਜ ਕੀਤੀ ਜਾਵੇ । (੨) ਇਸ ਖੋਜ ਦੇ ਵਾਸਤੇ ਸੈਂਕੜੇ ਆਦਮੀ ਚਾਹੀਦੇ ਨੇ ਜਿਹੜੇ ਗਰਾਂ ਗਰਾਂ ਵਿਚ ਜਾ ਕੇ ਇਹਨਾਂ ਬੋਲੀਆਂ ਦੇ ਸ਼ਬਦ ਇਕੱਠੇ ਕਰਨ । (੩) ਸ਼ੌਕ ਦੇ ਬਗੈਰ ਇਹ ਕੰਮ ਨਹੀਂ ਚਲਣਾ | ਜੇ ਅਸਲੀ ਇਤਿਹਾਸ ਜਾਣਨ ਦੀ ਲੋੜ ਹੋਵੇ ਤਾਂ ਘੋਟੇ ਲਾ ਕੇ ਇਮਤਿਹਾਨ ਪਾਸ ਕਰਨ ਨਾਲ ਇਤਿਹਾਸ ਦੀ ਪ੍ਰਾਪਤੀ ਨਹੀਂ ਹੋਵੇਗੀ ।

,0000000ᎧᎧᎧᎧᎧᎧᎧ\ 4000000000000000000000ᎧᎧᎧ ਪੰਜਾਬੀ ਸਾਹਿੱਤ ਅਕਾਡਮੀ ਦੇ ਮੈਂਬਰ ਬਣਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ ਹਿੱਸਾ ਪਾਉ ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ ਕਿਸਤਾਂ ਨਾਲ (ਇਕ ਸਾਲ ਵਿੱਚ) ੧੧੫) ਰੁਪਏ ਕਿਸਤਾਂ ਨਾਲ (ਦਸਾਂ ਸਾਲਾਂ ਵਿੱਚ) ੧੫੫) ਰੁਪਏ 3000000000000000000000000 | : : Ꭷ0000000000 ੨੮