ਪੰਨਾ:Alochana Magazine May 1958.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜ਼ਰੂਰੀ ਸਮਝਦਾ ਹਾਂ :- ( 3 ) ਇਸ ਦੀ ਵਿਸ਼ੇ-ਸੂਚੀ ਇਉਂ ਅੰਕਿਤ ਹੈ : ਤਤਕਰਾ ਮੰਗਲਸਮਾਚਾਰ ਤਿਉਬਣਾਇਆ । ਮੰਗਲਸਮਾਚਾਰ ਮਾਰਕjਬਣਾਇਆ । ਮੰਗਲਸਮਾਚਾਰ ਲੂਕ|ਬਣਾਇਆ । ਮੰਗਲਸਮਾਚਾਰ ਯੋਹਨ|ਬਣਾਇਆ। ਯਸੂ ਖੀਸਦ/ਦਾ ਜਨ ਅਤੇ ਕਾਲਬਤਾਵਣਾ ਅਤੇ ਅਚਰਜ ਕਰਮੁ ਅਤੇ ਮਰਣਾ ਅਤੇ ਫੇਰ ਉਠਣਾ-ਏਨਾ ਚਹੁੰ ਕਿਤਾਬਾਂ ਵਿਚ ਇਹ ਲਿਖਿਆ ਹੈ। ਘਲਿਆਂ/ਦਾ ਕਰਮੁ ॥ ਯਿਸੁ ਖੀਸ/ਦਿਯਾਂ ਸਿਖਾਂ/ਨੇ ਮੰਗਲਸਮਾਚਾਰ ਜੈਸੇ ਪ੍ਰਕਾਸ਼ ਕੀਤਾ ਅਤੇ · ਧਰਤੀ ਦਿਯਾਂ ਚਹੁੰ ਹfਸਯਾਂ ਵਿਚ ਮੰਡਲੀ ਕੀਤੀ-ਏ ਹੁ ਕਿਤਾਬ ਮੈਂ ਲਿਖਿਆ ਹੈ। ਪਾਲ ਘਲੇ/ਦੀ ਚਿਠੀ ਰੋਮੀ ਪਾਸ । ਪਾਲਦੀ ਪਾਲੀ ਚਿਠੀ ਕਰੰਡੀਆਂ ਪਾਸ । ਪਾਲਦੀ ਦੂਜੀ ਚਿਠੀ ਰੰਡੀਆਂ ਪਾਸ । ਪਾਲਦੀ ਚਿਠੀ ਗਲਾਤੀਆਂ ਪਾਸ । ਪਾਲ|ਦੀ ਚਿਠੀ ਏਫੇਸੀਆਂ ਪਾਸ । ਪਾਲਦੀ ਚਿਠੀ ਫਿਲਿਪੀਆਂ ਪਾਸ । ਪਾਲਦੀ ਚਿਠੀ ਕਲਮੀਆਂ ਪਾਸ । ਪਾਲਦੀ ਪਹਲੀ ਚਿਠੀ ਤਸਨੀਕ/ਵਚ ਰਹਨੇ ਹਾਰ ਆਂ ਪਾਮ ; ਪਾ|ਦੀ ਦੂਜੀ ਚਠ ਤਸਲੋਕ ਵਿਚ ਰਹਨੇਹਾ ਆਂ ਪਾਸ } ਪਾਲਦੀ ਪਹਲੀ ਚਿਠੀ ਤਿਮੋਤੀਆਂ ਪਾਸ । ਪਾਲ ਦੀ ਦੂਜੀ ਚਿਠੀ ਤਿਮੋਤੀਆਂ ਪਾਸ । ਪਾਲਦੀ ਚਿਠੀ ਵਿਟਸ ਪਾਸ । ਪਾਲਦੀ ਚਿਠੀ ਫਿਲਿਮਨ ਪਾਸ । ਪਾਲ ਦੀ ਚਿਠੀ ਏਬੇਰੀਆਂ ਪਾਸ । ਯਆਂਕੁਬਦੀ ਸਰਬਤ ਚਿਠੀ । ਪਿਤਰ ਦੀ ਪਹਲੀ ਚ ਸਰਬਤ ।