ਪੰਨਾ:Alochana Magazine May 1958.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


-- --... - - -- . . . . -- ' ;".

-- --- ਖਿਨ ਅੰਦਰ ਖਿਨ ਬਾਹਰ ਜਾਵਾਂ। ਚੜੀ ਅਟਾਰੀ, ਘਟ ਦੇਖਣ ਕਾਰੀ । ਹਕਾ ਹਕ ! ਬਿਰਹ ਸਤਾਵੇ, ਨਦਰਿ ਨ ਆਵੇ । | ਮੈਨੂੰ ਦੋ ਪਿਆਰਾ । ਹਕਾ ਹਕ । ਪਰ ਇਹ ਡਰ ਤੇ ਭੈ ਉਸ ਸਿਰੋਂ ਉਸੇ ਤਰ੍ਹਾਂ ਟਲ ਗਇਆ ਜਿਸ ਤਰ੍ਹਾਂ ਸਾਵਨ ਦੀਆਂ ਘਨਘੋਰ ਘਟਾਂਵਾਂ ਗਜਦੀਆਂ ਹੋਈਆਂ ਆਉਂਦੀਆਂ ਹਨ ਤੇ ਮੀਂਹ ਵਰਸਾ ਕੇ ਚਲੀਆ ਜਾਂਦੀਆਂ ਹਨ । ਬਰਖਾ ਤੋਂ ਬਾਦ ਸਰਦ ਅਤੇ ਸਰਦ ਤੋਂ ਬਾਦ ਹਿੰਮਤ ਰੁੱਤ ਦਾ ਆਗਮਨ ਵਿਰਹੁ-ਵੇਦਨਾ ਵਧਾਉਣ ਦੇ ਲਈ ਇਕ ਅਜਿਹੀ ਪੁਰੇ ਦੀ ਪੌਣ ਹੈ ਜਿਸ ਤੋਂ ਇਹ ਅੱਗ ਹੋਰ ਵੀ ਧਮਕਦੀ ਤੋਂ ਵਧੇਰੇ ਪੂਚੰਡ ਹੁੰਦੀ ਰਹਿੰਦੀ ਹੈ । ਸੋ ਇਸ ਹਾਲਤ ਵਿਚ ਜਦ ਪੋਹ ਦਾ ਮਹੀਨਾ ਆਇਆ ਤਾਂ ਉਹ ਨਾਇਕਾ, ਜੋ ਅਜੇ ਅਧੇੜ ਉਮਰ ਤਕ ਨਹੀਂ ਪੁੱਜੀ ਸੀ, ਕੁਝ ਅਟਪਟੀਆਂ ਗੱਲਾਂ ਕਰਨ ਲੱਗੀ ਅਤੇ ਕਹਿਣ ਲੱਗੀ ,, ਸੁਨ ਰੀ ਦਾਦੀ, , ਇਹ ਸਰਦੀ ਕਾਹਦੀ ? . ਤਾਂ ਅੱਗੋਂ ਉਤਰ. ਮਿਲਿਆ-- ਆਹੋ ਬੇਟੀ, ਪਾਟ ਲਪੇਟੀ. . ਪੋਹ ਆਏ, ਰੋਹ ਨੂੰ ਕੀਲੈ । ਹਕਾਂ ਹਕ । ਤੂੰ ਹੈ ਇਆਨੀ,, ਇਹ ਨਨਦ ਜਿਠਾਨੀ । ਤੁਝੇ ਖਿਝਾਵੇ, ਤੂੰ ਭੇਦ ਨ ਪਾਵੇ,. . ਕੁਝ ਧੀਰਜ ਕਰ ਸੁਣ ਲੀਜੈ । ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਉਸ ਪਤਿਤਾ ਦੀ ਬਾਂਹ ਫਰਕੀ ਅਤੇ ਪ੍ਰੀਤਮ ਦਾ ਇਕ ਪ੍ਰੇਮ-ਪਤੂ ਵੀ ' ਆ ਪੁੱਜਾ | ਇਸ ਸਮੇਂ ਮਾਘ ਦਾ ਮਹੀਨਾ ਸੀ ਜੋ ਗੱਲੀ ਬਾਤੀ ਐਵੇਂ ਹੀ ਲੰਘ ਗਇਆ ਅਤੇ ਅਗੇ ਮਹੀਨਾ ਫੱਗਣ ਵਿਚ ਉਸ ਦਾ ਪ੍ਰੀਤਮ, , ਘਰ ਵਾਪਸ ਆ ਗਇਆ | ਆਏ ਫਾਗਨ ਮੈਂ ਵਡ, ਭਾਗਨ ਹਿ ਸਖੀਆ ਰਸ ਗਾਵਨ ।.. . ਆਏ ਲਲਨਾ ਗਰੇ ਜੁ ਮਿਲਨਾ ਸੇਜ ਸੁਹਾਈ ਅੰਗ ਸਿਉ ਲਾਈ । .. ਸਭ 'ਸੰ , ਕੀ ਬਾਤ ਭੁਲਾ ॥ ੧੨॥ .. ਪਰੇਮ-ਕਥਾਵਾਂ ਵਿਚੋਂ ਸੁਖਾਂਤ ਬਾਰਾਂ ਮਾਹੇ ਦਾ ਇਹ ਇਕ ਉਦਾਹਰਣ ਹੈ । ਇਸੇ ਤਰਾਂ ਹਰੇਕ ਬਾਰਾਂ ਮਾਹੇ ਵਿਚ ਕੁਮ ਅਨੁਸਾਰ ਹਰੇਕ ਰੁਤ ਦੇ ਵਰਣਨ ਵਿਚ ਨਾਇਕ ਜਾਂ ਨਾਇਕਾ ਦੇ ਮਨੋਭਾਵਾਂ ਦਾ ਪ੍ਰਗਟਾਉ ਤੇ ਉਸ ਸੰਬੰਧੀ ਸਿੰਗਾਰ ਰਸ ਦੀ : ਪਰਪੱਕਤਾ , ਕਿਸ , ਜੋਗ ਢੰਗ ਨਾਲ ਕੀਤੀ ਜਾਦੀ ਹੈ, ਇਸ ਰਹੱਸ ਨੂੰ ਪੂਰੀ ਤਰਾ ਕਾਵਿ-ਕਲਾ ਦੇ ਛੇਤੀ ਹੀ ਸਮਝ ਸਕਦੇ ਹਨ ! . . . a

:
..

| - . .· ·

  • :

" ।