ਪੰਨਾ:Alochana Magazine May 1958.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿੰਦਾ ਹੈ, ਕਿਉਂਕਿ ਇਹ ਵਿਆਹ ਉਸਦੀ ਮਰਜ਼ੀ ਤੋਂ ਵਿਰੁਧ ਕੀਤਾ ਗਇਆ ਸੀ ! ਪਰ ਸ਼ਾਂਤਾ ਦੇ: ਚਿਹਰੇ ਮੁਹਰੇ ਤੇ ਉਸ ਦੇ ਦੋ ਚਾਰ ਦਿਨ ਦੇ , ਵਰਤਾਰੇ ਤੋਂ ਹੰਸਾ ਉਸ ਨਾਲ ਅਤਿ ਪੇਖ, ਕਰਨ , ਲਗ ਜਾਂਦਾ ਹੈ । ਸ਼ਾਂਤਾ ਦੇ ਜੇਠ ਦਾ ਪੁਤਰ, ਝੋ ਕੁ ਸਾਲ ਦਾ : ਬਾਲਕ, ਛਟੀ, ਵੀ ਉਸ ਦਾ ਬੜਾ ਮੋਹ ਕਰਦਾ ਹੈ. । .ਹੰਸੇ , ਦੇ ਸ਼ਾਂ ਨਾਲ ਗੂੜ੍ਹੇ : ਪਿਆਰ ਤੋਂ ਹੁਣ ਉਸ ਦਾ ਵੱਡਾ ਭਰਾ, ਦੌਲਤ ਰਾਮ, ਤੇ ਭਰਜਾਈ · ਬੜਾ ਖਿਝਣ ਲੱਗ ਜਾਂਦੇ ਹਨ, ਤੇ ਦੌਲਤ ਰਾਮ ਉਸ ਉਤੇ ਦੁਕਾਨ ਦੇ ਕੰਮ ਵਲ ਧਿਆਨ ਨਾ ਦੇਣ ਦਾ . ਦੋਸ਼ ਲਗਾਂਦਾ ਹੈ । ਫਿਰ ਦੌਲੜ ਰਾਮ ਨੂੰ ਸੱਟੇ:fਚ ਘਾਟਾ ਪੈਣ ਲਗ ਜਾਂਦਾ ਹੈ, ਤਾਂ ਉਹ, ਨਵੀਂ ਵਹੁਟੀ ਨੂੰ ਮਨਹੂਸ ਆਖਣ ਲੱਗ ਜਾਂਦਾ ਹੈ !...:: ::: ਪਰ ਗੱਲ ਇਥੇ ਹੀ ਖਤਮ ਨਹੀਂ ਹੁੰਦੀ । ਕੁਝ ਦਿਨਾਂ ਬਾਦ , ਡਿਪਟੀ ਪਤੰਗ ਉਡਾਂਦਾ ਕੋਠੇ ਉਤੋਂ ਡਿਗ ਕੇ ਮਰ ਜਾਂਦਾ ਹੈ, (ਨਾਟਕ ਵਿਕ ਇਹ, ਘਟਨਾ ਦੂਜ਼ · ਲਾਟ ਦੇ ਅੰਤ ਉਤੇ ਹੁੰਦੀ , ਹੈ), ਤਾਂ ਦੌਲਤ ਰਾਮ ਤੇ ਉਸ ਦੀ ਪਤਨੀ ਦਾ ਬੁੱਤਾ ਦੇ ਮਨਹੂਸ ਹੋਣ ਬਾਰੇ ਭਰਮ ਹੋਰ ਵੀ ਪੱਕਾ ਹੋ ਜਾਂਦਾ ਹੈ, ਤੇ ਘਰ ਵਿਚ ਕਲੇਸ਼ , ਰਹਿਣ ..ਲੱਗ ਪਇਆ ਹੈ । ਤੀਜਾ ਨਾਟ ਸਾਰਾ ਇਸ ਕਲੇਸ਼ ਦੀ ਨਜ਼ਰ ਹੋ ਜਾਂਦਾ ਹੈ ਤੇ ਅੰਤ ਵਿਚ ਹੰਸਾ ਸ਼ਾਂਤਾ ਨੂੰ ਲੈ ਕੇ ਕਿਸੇ ਦੂਜੇ ਸ਼ਹਿਰ ਚਲਾ ਜਾਂਦਾ ਹੈ ਜਿਥੇ ਜਾਂ ਕੇ ਉਹ ਖਨਿਆਰੀ ਦੀ ਦੁਕਾਨ ਪਾ ਲੈਂਦਾ ਹੈ । ਚੌਥਾ ਨਾ, ਇਸ ਦੁਕਾਨ ਪਾ ਲੈਣ ਦਾ ਛਲ-ਰੂਪ ਹੰਸੇ ਨੂੰ ਸ਼ਾਂਤਾ ਦੇ ਪਰਸਪਰ ਪ੍ਰੇਮ ਤੇ ਖੁਸ਼ੀ ਦੇ ਵਾਤਾਵਰਣ ਵਿਚ ਆਰੰਭ ਹੁੰਦਾ ਹੈ, ਪਰ ਇਸ ਦੇ ਪਿਛਵਾੜੇ ਵਿਚ ਉਹਨਾਂ ਦੇ ਮੁਨੀਮ ਦੀ ਉਹਨਾਂ ਦਾ ਦੋ ਕੁ ਹਜ਼ਾਰ ਰੁਪਿਆ ਲੈ ਕੇ ਨੱਸ ਜਾਣ ਦੀ ਦੁਰਘਟਨਾ ਸੱਪ ਵਾਕਰ ਸਿ ਤਕ ਰਹੀ ਹੈ । ਛੇਤੀ ਹੀ ਮੁਨੀਮ ਦੇ ਫੜੇ ਜਾਣ ਦੀ ਆਸ , ਟੁਟ ਜਾਂਦੀ ਹੈ, ਤੋਂ ਹਸੇ ਦੇ ਮਨ ਵਿਚ ਵੀ ਬਾਂਤਾ ਬਾਰੇ ਕੁਝ ਅਸੰਤੁਸ਼ਟਤਾ ਉਤਪੰਨ ਹੈ। ਜਾਂਦੀ ਹੈ । ਪਰ ਸ਼ਾਂਤਾ ਇਸ ਅਸੰਤੁ ਖਟਤਾਂ ਅੱਗੇ ਝੁਕਦੀ ਨਹੀਂ, ਉਹ ਹੈ ਸੋ ਨੂੰ ਆਪਣਾ ਮਨ ਇਸ ਬਾਰੇ ਪੱਕਾ, ਇਕ ਜਾਂ ਦੂਜੇ ਪਾਸੇ, ਕਰ ਲੈਣ ਲਈ ਵੰਗਾਰਦੀ |

: :: +

ਹੰਸਾ ਹਾਲੇ ਜੱਕਾਂ ਤੱਕਾਂ ਵਿਚ ਹੀ ਹੈ ਕਿ ਦੌਲਤ ਰਾਮ ਦੇ ਸੱਦੇ ਵਿਚ ਹੋਰ ਘਾਟੇ ਖਾਣ ਦੀ ਸੋ ਪਹੁੰਚਦੀ ਹੈ । ਸ਼ਾਂਤਾ ਹਸੇ ਨੂੰ ਆਪਣੇ ਮਾਂ ਬਾਪ ਨੂੰ ਪਾਸ ਬੁਲਾਣ ਦੀ ਸਲਾਹ ਦੇਂਦੀ ਹੈ । ਹਾਲੀ ਉਹਨਾਂ ਵਿਚ ਬਹਿਸ ਹੀ ਹੋ ਰਹੀ ਹੈ ਕਿ ਹੋਰ ਖ਼ਬਰ ਮਿਲਦੀ ਹੈ ਕਿ ਦੌਲਤ, ਰਾਮ ਸੱਟੇ ਵਿਚ ਸਭ ਕੁਝ ਹਾਰ ਕੇ ਕਰਜ਼ਾਈ ਹੋ ਗਇਆ ਸੀ; ਲਹਿਣੇਦਾਰਾਂ ਦਾ ਭੰਗ ਕੀਤਾ ਹੋਇਆ ਉਹ ਇਕ ਨੂੰ , ਅੱਠ ਹਜ਼ਾਰ ਦੀ ਝੂਠੀ ਚੈਕ ਦੇ ਕੇ ਆਪਣੀ ਪਤਨੀ ਨੂੰ ਲੈ ਕੇ ਮੰਡੀ ਵਿਚੋਂ ਨੱਸ ਗਇਆ ਹੈ, ' ਤੇ ਲਹਿਣੇਦਾਰ ਨੇ ਪੁਲੀਸ ਵਿਚ ਚ ਪੋਣੂ ਕਰ ਦਿੱਤੀ ਹੋਈ ਹੈ । ਇਸ ਤੋਂ ਝਟ ਹੀ ਉਪਰੰਤ ਤੋਂ ਚੌਥੇ , ਨਾਟ ਦੇ ਅੰਤ ਉਤੇ ਦੌਲਤ ਰਾਮ ਤੇ ਉਸ ਦੀ ਪਤਨੀ ਹੰਸੋ ' ਦੇ ਘਰ , ਆ ਪ੍ਰਗਟ ਹੁੰਦੇ . -

":,

7. . ਹੈ। .. . . .

.

:

"

. . •, .. . ੩੬