ਪੰਨਾ:Alochana Magazine May 1958.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


.. . . .. , , ! ਣੀ ਸੀ। ਸ਼ਾਇਦ ਕਰਤ ਨੇ ਪੰਜ ਨਾਵਾਂ ਨੂੰ ਇਕ ਪੁਰਾਣੀ ਜਿਹੀ ਮਰਯਾਦਾ ਸਮਝ : ਗਹਿਣ ਕਰਨ ਤੋਂ ਸੰਕੋਚ ਕੀਤਾ ਹੈ, ਪਰ ਜੇ ਮਹਾਂਕਵੀ ਕਾਲੀ ਦਾਸ ਦਾ ਇਹ ਕਥਨ ਠੀਕ ਹੈ ਕਿ ਨਾ ਹੀ ਹਰ ਪੁਰਾਣੀ ਗੱਲ ਚੰਗੀ ਹੁੰਦੀ ਹੈ ਤੇ ਨਾ ਹੀ ਹਰ ਨਵੀਂ : ਗੱਲ ਮਾੜੀ, ਤਾਂ ਇਹ ਵੀ ਠੀਕ ਹੈ ਕਿ ਹਰ ਪੁਰਾਣੀ ਮਰਯਾਦਾ ਛਡਣ ਯੋਗ ਨਹੀਂ ਹੁੰਦੀ । ਕਰਤਾ ਨੂੰ ਇਸ ਨਾਟਕੇ ਦੇ ਪੰਜ ਨਾਟ ਬਣਾਣ ਤੋਂ ਸੰਗਤਾਂ ਨਹੀਂ ਚਾਹੀਦਾ ਸੀ । ~ ...: ' , ' ' ਜਿਥੇ ਸਮੁਚੇ ਰੂਪ ਵਿਚ ਘਟਨਾਂ ਦਾ ਸੰਗਠਨ ਤੇ ਨਿਭਾਉਂ ਸਫਲ ਹੈ, ਉਥੇ ਨਾਟਕ ਵਿਚਲੀ ਗੱਲ-ਬਾਤ ਵੀ ਅਤਿ ਸੁਭਾਵਕ ਤੇ ਨਾਟਕੀ ਹੈ । ਕਰਤਾ ਨੇ ਇਸ ਨਾਟਕ ਦਾ ਸਥਾਨ ਭਠਿੰਡੇ ਦਾ ਇਲਾਕਾ ਬਣਾਇਆ ਹੈ, ਤੇ ਪਾਤਰਾਂ ਦੀ ਗੱਲ-ਬਾਤ ਵੀ ਉਸੇ ਉਪ-ਭਾਖਾ, ਮਾਲਵੇ (ਜੰਗਲ) ਦੀ ਬੋਲੀ ਵਿਚ ਕਰਵਾਈ ਹੈ। ਇਸ ਵਿਚ ਉਹ ਆਪਣੇ ਇਸੇ ਇਲਾਕੇ ਦੇ ਵਧੇਰੇ ਪ੍ਰਸਿਧ ਨਾਟਕਕਾਰ, ਬਲਵੰਤ ਗਾਰਗੀ, ਨਾਲੋਂ ਵਧੇਰੇ ਸਫਲ ਰਹਿਆ ਹੈ । ਸਚ ਤਾਂ ਇਹ ਹੈ f. ਇੱਹ ਗੱਲ-ਬਾਤ ਨਾ ਕੇਵਲ ਆਪਣੇ ਆਪ ਵਿਚ ਨਾਟਕ ਦਾ ਇਕ ਸਫਲ ਅੰਸ਼ ਹੈ, ਸਗੋਂ ਉਤਮ “ ਸ਼ਾਂਤ ਦੀ ਗੱਲਬਾਤ 'ਛੁੱਕਰੇ ਇਸ ਨੇ · ਪਾਤਰਾਂ ਦੇ ਚਰਿਤਰ' ਨੂੰ ਉਘਾੜਨ ਵਿਚ ਬਹੁਤ ਸਹਾਇਤਾ ਪ੍ਰਦਾਨ ਕੀਤੀ ਹੈ ਤੇ ਮਸ਼ਾ ਇਹ ਹੈ ਕਿ ਭਾਵੇਂ ਸਾਰੇ ਪਾੜ, * ਇਕੋ ਇਲਾਕੇ ਦੀ ਉਪ-ਭਾਖਾ ਬੋਲਦੇ ਹਨ, ਇਸਤਰੀਆਂ ਦਾ ਮੁਹਾਵਰਾ ਪੁਰਖਾਂ ਦੇ ਮੁਹਾਵਰੇ ਨਾਲੋਂ ਵੱਖਰਾ ਹੈ, ਤੇ ਫਿਰ ਹਰ ਇਕ, ਪੁਰਖ ' ਇਸਤਰੀ, ਦਾ ਸੁਰ ਤੇ ਲਹਿਜਾਂ ਆਪਣੇ ਆਪਣੇ ਸੁਭਾਵ ਅਨੁਸਾਰ ਵਖ ਵਖਰਾ : ਹੈ |...., , ... ਪਰਿਤੋਸ਼ ਗਾਰਗੀ ਦੀ ਇਹ ਪਹਿਲੀ ਕਿਸ਼ਤ ਹੈ, ਜਿਸ ਦੀ ਘਟਨਾਂ ਉਸ ਦੇ ਨਿੱਜੀ ਜੀਵਨ ਦੇ ਅਨੁਭਵ ਉਤੇ ਆਧਾਰਿਤ ਪਰਤਤ ਹੁੰਦੀ ਹੈ · ਆਮ ਕਹਿਆ ਜਾਂਦਾ ਹੈ ਕਿ ਹਰ ਇਕ ਸੂਝਵਾਨ ਮਨੁਖ ਇਕ ਨਾਵਲ ਜ਼ਰੂਰ ਲਿਖ ਸਕਦਾ ਹੈ । ਇਸੇ ਅਨੁਸਾਰ ਇਹ ਵੀ ਆਖਿਆ ਜਾ ਸਕਦਾ ਹੈ ਕਿ ਭਾਵੇਂ ਉਤਲੀ ਗਿਣਤੀ ਵਿਚ ਨਹੀਂ ਬਹੁਤੇ ਸੂਝਵਾਨ ਮਨੁਖ fuਕ ਸਫਲ ਨਾਟਕ ਵੀ, ਜੇ ਯਤਨ ਕਰਨ, ਤਾਂ ਲਿਖ ਸਕਦੇ ਹਨ । ਪਰ ਅਸਾਨੂੰ ਆਸ ਕਰਨੀ ਚਾਹੀਦੀ ਹੈ ਕਿ ਪਰਿਭੋਸ਼ ਇਹ ਪਹਿਲਾ ਸਫ਼ਲ ਨਾਕ ਲਿਖ ਕੇ ਆਪਣੀ ਕਾਨੀ ਨੂੰ ਫਿਕੋ ਉਤੋ ਨਹੀ ਟੰਗ ਦੇਵੇ ਤੇ ਅਸੀਂ ਉਸ ਜਾਂ ਹੋਰ ਵੀ ਕਈ ਸਕਲ ਨਾਟਕ ਪ੍ਰਾਪਤ ਕਰਾਂਗੇ । ਦੂਜਾ ਨਾਟਕ ਹਰਸਰਨ ਸਿੰਘ ਕਿਰਤ 'ਜਿਗਰਾ ਹੈ । ਹਰਸਰਨ ਸਿੰਘ * 3 ਪਲਾਂ ਇਕ ਇਕਾਂਗੀਆਂ ਦਾ ਸੰਗ੍ਰਹਿ ਪ੍ਰਕਾਸ਼ਿਤ ਕਰ ਚੁੱਕਾ ਹੈ, ਜਿਸ ਵਿੱਚ ਉਸ ਦੀ ਹੋਣਹਾਰੀ ਦੀ ਪ੍ਰਸੰਸਾ ਮੈਂ ਇਕ ਰੇਡੀਉ ਆਲੋਚਨਾ ਵਿਚ ਕੀਤੀ ਸੀ । * ਖੁਸ਼ੀ ਹੈ ਕਿ, “ਜਿਗਰਾ ਵਿਚ ਹਰਸ਼ਰਨ ਸਿੰਘ ਨੇ ਆਪਣੀ ਹੋਣਹਾਰੀ ਨੂੰ ਹੋਰ ਚਮਕਾਇਆ ਤੇ ਪਕੇਰੀ ਬਣਾਇਆ ਹੈ । ਜਿਗਰਾ' ਵਿਚ ਉਸ ਨੇ ਅਸਾਡੇ ਘਰੋਗੀ ,'

'

ਪਾਸੋ