ਪੰਨਾ:Alochana Magazine May 1958.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਕਦਾ ਹੈ ? | ਨਾਟਕਕਾਰ ਨੇ ਨਾਟਕ ਦੀਆਂ ਦੋ ਭੂਮਿਕਾਵਾਂ ਵੀ ਲਿਖਵਾਈਆਂ ਹਨ, ਜਿਨਾਂ ਵਿਚ ਇਕ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ, ਦੇ ਫੈਸਰ ਪੂਰਨ ਸਿੰਘ ਦੀ ਹੈ । ਮੈਂ ੫: ਪੂਰਨ ਸਿੰਘ ਨੂੰ ਜਾਣਦਾ ਨਹੀਂ, ਕੋਈ ਨੌਜਵਾਨ ਹੀ ਹੋਣਗੇ, ਪਰ ਉਹਨਾਂ ਦੀ ਨਿਮਰਤਾ’ ਉਤੇ ਮੈਨੂੰ ਹੈਰਾਨੀ , ਜ਼ਰੂਰ ਹੋਈ ਹੈ । ਆਪ ਫੁਰਮਾਂਦੇ ਹਨ : “ਪਾਂਧੀ ਜੀ ਦੀ ਨਾਟਕ-ਕਲਾ ਦੀ ਵਡੀ ਖੂਬੀ ਇਹ ਹੈ ਕਿ ਇਹ ਸੋਲਾਂ ਆਨੇ ਮੌਲਿਕ ਹਨ । ਸਾਡੇ ਵਡੇ ਤੋਂ ਵਡੇ ਨਾਟਕਕਾਰ ਦੀ ਰਚਨਾ ਪੜ੍ਹ ਕੇ fਸਿਆਣੇ ਪਾਠਕ (ਪ੍ਰੋ: ਪੂਰਨ ਸਿੰਘ ਵਰਗੇ ?) ਉਹਦਾ ਵਿਦੇਸ਼ੀ ਆਧਾਰ ਲਭਣ ਲਗੇ ਪੈਂਦੇ ਹਨ । ਪਾਂਧੀ ਜੀ ਦੇ ਪਾਠਕਾਂ ਨੂੰ ਇਹ ਖੇਚਲ ਨਹੀਂ ਕਰਨੀ ਪਵੇਗੀ । ਸਾਹਿਤ ਜੀਵਨ ਦੀ ਰਾਹਨੁਮਾਈ ਕਰਦਾ ਆਇਆ ਹੈ । ਸੋ ਪਾਂਧੀ ਜੀ ਨੇ ਵੀ ਸਾਡੀ ਹੜਤਾਲ ਦੇ ਕਾਰਣਾਂ ਬਾਰੇ ਅਗਵਾਈ ਕੀਤੀ ਹੈ । ਐਡੀਟਰ ਦਾ ਸੁਆਰਥ, ਸੇਠ ਦੀ ਜ਼ਿਦ ਤੇ ਮਜ਼ਦੂਰਾਂ ਦਾ ਕਠਪੁਤਲ-ਪਣ ਹੜਤਾਲ ਦੇ ਮੁਖ ਕਾਰਣ ਹਨ । ਵਾਰੇ ਵਾਰੇ ਜਾਈਏ : ਪੂਰਨ ਸਿੰਘ ਦੀ ਇਸ ਸਬੂ ਦੇ । ਮੇਰਾ ਵਿਚਾਰ ਹੈ ਕਿ ਸਰਮਾਏਦਾਰ-ਮਜ਼ਦੂਰ ਸੰਘਰਸ਼ ਦਾ ਇਹ ਵਿਸ਼ਲਸ਼ਨ ਹਾਲੀ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਨੂੰ ਵੀ, ਜਿਸ ਦੀ ਵਿਚਾਰਧਾਰਾ ਨਿਰੋਲ ਸ਼ਾਂਤਮਈ ਸਦੇਸ਼ੀ ਹੈ, ਨਹੀਂ ਸੁਝੂ ਆ | ਜੇ ਅਸਾਡੇ ਕਾਲਜਾਂ ਵਿਚ ਪ੍ਰੋਫੈਸਰਾਂ ਦੀ ਸਾਹਿਤ ਇਸ ਦੇ ਵਿਸ਼ੇ ਬਾਰੇ ਸੂਝ ਇਤਨੀ ਪ੍ਰਬਲ ਹੈ, ਤਾਂ ਅਸਾਡੇ ਸਾਹਿਤ ਨੂੰ ਹੁਣ ਕਿਸ ਗੱਲ ਦਾ ਘਾਟਾ ਰਹਿ ਸਕਦਾ ਹੈ ? ੭) c੦੦੦੦੦੦੦੦੦੦੦੦੦੦੦੦੦੦੦੦੦੦ ਪੰਜਾਬੀ ਸਾਹਿਤ ਅਕਾਡਮੀ ਦੀਆਂ ਹੁਣ ਤਕ ਛਪੀਆਂ ਪੁਸਤਕਾਂ (ਤਰਤੀਬਵਾਰ) ਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ (ਡਾ: ਗੰਡਾ ਸਿੰਘ) ੩ ਸੱਸੀ ਹਾਸ਼ਮ (ਪੋ: ਹਰਨਾਮ ਸਿੰਘ ਸ਼ਾਨ) (ਸਟਾਕ ਖਤਮ) 3. ਆਦਮੀ ਦੀ ਪਰਖ (ਸ: ਸ਼ਮਸ਼ੇਰ ਸਿੰਘ ਅਸ਼ੋਕ) ੪. ਪੰਜਾਬੀ ਭਾਸ਼ਾ ਦਾ ਇਤਿਹਾਸ (੫: ਵਿ. ਭ, ਅਰੁਣ) =) ੫. ਵਾਰ ਸ਼ਾਹ ਮੁਹੰਮਦ (ਪੰ: ਸੀਤਾ ਰਾਮ ਕੋਹਲੀ ਤੇ ੫: ਸੇਵਾ ਸਿੰਘ ਐਮ.ਏ.) ੪) ੬. ਅਮਰ ਜੋਤੀ (ਸੀ ਗੁਰਾਂ ਦਿੱਤਾ ਖੰਨਾਂ) ੭. ਸੀ ਮਦ ਭਗਵਤ ਗੀਤਾ (ਸ: ਸ਼ਮਸ਼ੇਰ ਸਿੰਘ ਅਸ਼ੋਕ) . ੮. ਪਰਾਰੰਭਕ ਅਰਥ ਵਿਗਿਆਨ (ਸ੍ਰੀ ਮਨੋਹਰ ਲਾਲ ਦਵੇ ਸ਼ਰ) ੬ ਰੁ: ੮੦ ਨ.੫. ੯. ਅੰਗ ਦੀ ਕਹਾਣੀ (ਸ: ਗੁਰਬਚਨ ਸਿੰਘ ਐਮ.ਏ.) ੧ ) ( ੧) | 2 .