ਪੰਨਾ:Alochana Magazine November 1958.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਰੂਰੀ ਸਮਝਦੇ ਹਨ । ੫. ਪ੍ਰਵੇਸ਼ ਕ੧ : ਅਧਾਰ ਅਤੇ ਮੂਲ ਵਿਚਕਾਰਲੇ ਚੱਲ ਅੱਖਰ ਨੂੰ ਆਖਦੇ ਹਨ, ਜਿਵੇਂ:- ਨਾ ਕੋਈ ਪਰਲੋ ਨਾ ਕੋਈ ਕਿਆਮਤ ਨਾ ਕੋਈ ਸੀ ਦੁਨੀਆਂ ਦੀ ਸ਼ਾਮਤੁ । (ਆਵਾਰਾ) ਇਸ ਸ਼ਿਅਰ ਵਿਚ ਕਿਆਮਤ, ਸ਼ਾਮਤ ਕਾਫ਼ੀਆ ਹੈ, “ਤਮੁਲ ਅੱਖਰ ਹੈ *ਅ” ਅਤੇ “ਸ਼’ ਦਾ ਕੰਨਾ ਅਧਾਰ ਹੈ ਅਤੇ “ਮ ਚਲ ਅੱਖਰ ਵੇਸ਼ਕ ਹੈ । ਮੂਲ ਦੇ ਪਿਛੋਂ ਆਉਣ ਵਾਲੇ ਕਾਫੀਏ ਦੇ ਚਾਰ ਅੱਖਰ : ਸੰਜੋਗ, ਪੂਰਤ, ਅਨਪੂਰਤ ਅਤੇ ਸੰਯੋਜਨ ਹਨ । ੬.vi ‘ਸੰਜੋਗ” ੨ :-ਮੂਲ ਪਿਛੋਂ ਬਿਨਾਂ ਅੰਤਰੇ ਆਉਣ ਵਾਲਾ ਅੱਖਰ ਜਾਂ ਦੀਰਘ ਲਗ ਸੰਜੋਗ ਕਹਾਉਂਦਾ ਹੈ, ਜਿਵੇਂ :- ਇਕ ਸ਼ਾਹਜਹਾਨੀ ਕੋਟ ਜਿਹੇ ਦਾ, ਖੰਡਰ ਖੜਾ ਕਿਨਾਰੇ ਤੇ ਵਿਕਦੇ ਨੇ ਕਦੀ ਸ਼ਿਕਾਰੀ ਆ, ਜੀਉਂਦਾ ਹੈ ਇਸ ਸਹਾਰੇ ਤੇ । ਇਸ ਸ਼ਿਅਰ ਵਿਚ ਕਿਨਾਰੇ, ਸਹਾਰੇ ਕਾਫੀਆ ਹੈ ਤੇ ‘ਰ ਮੁਲ ਅੱਖਰ ਹੈ । “ਰ' ਤੋਂ ਪਹਿਲਾ ਕੰਨਾ ਪੂਰਵ ਗਮ’ ਹੈ ਅਤੇ ਨਾਂ ਸੰਜੋਗ ਹੈ । ਇਵੇਂ :- ਨ ਏਕੰ ਕੁ ਪਾਯ, ਸਭੇ ਭਮ ਖਾਯੰ । ਵਿਚ “ਯ ਮੁਲ ਅਤੇ ਟਿੱਪੀ ਸੰਜੋਗ ਹੈ । ੭.vii ‘ਪੂਰਤ੩ :-ਸੰਜੋਗ ਪਿਛੋਂ ਬਿਨਾਂ ਅੰਤਰੇ ਆਉਣ ਵਾਲ਼ੀ ਦੀਰਘ ਲਗ ਜਾਂ ਅੱਖਰ, ਜਿਵੇਂ : ਯਾਦ ਆਇਆ ਇਕ ਕਿੱਸਾ ਮੈਨੂੰ ਕਰ ਕਰੋ ਫ਼ਿਕਰ ਤਮੀਜ਼ਾਂ ਇਮਾਮ ਬਖਸ਼ ਹੁਣ ਇਹੋ ਦਸੀਂ ਮਜਲਸ ਵਿਚ ਅਜ਼ੀਜ਼ਾਂ |' (ਸ਼ਾਹ ਬਹਰਾਮ) ਇਸ ਸ਼ਿਅਰ ਵਿਚ ਤਮੀਜ਼ਾਂ, ਅਜ਼ੀਜ਼ਾਂ ਕਾਫੀਆ ਹੈ, ਜ਼) ਮੁਲ ਅੱਖਰ ਹੈ । ਬਰਤੀ ਪਰਵ ਗਮ ਹੈ "ਜ਼’’ ਪਿਛਲ ਕੰਨਾ ਸੰਜੋਗ ਹੈ ਅਤੇ ਬਿੰਦੀ ਪੂਰਤ ਹੈ । ਇਵੇਂ ਜਿਵੇਂ :- ਕਲ ਤੇ ਭਰਵੇਂ ਚਿਹਰਿਆਂ ਨੂੰ ਰੱਬ ਵਿਹਲਿਆਂ ਬਹਿ ਬਹਿ ਘੜਦਾ ਹੈ ਕੰਗਾਲੀ ਪੜਦੇ ਪਾਂਦੀ ਹੈ, ਪਰ ਫੁਟ ਫੁਟ ਹੁਸਨ ਉਘੜਦਾ ਹੈ । ਵਿਚ ਘੜਦਾ, ਉਘੜਦਾ ਕਾਫੀਆ ਹੈ ਤੇ “੩ ਮੂਲ ਅੱਖਰ ਹੈ (ਭਾਵੇਂ ਤੂਤਾਂ ਤੋਂ · · ੧. ਦੁਖੀਲ । ੨. ਵਸਲ । ੩. ਖ਼ਰੂਜ਼ । ੮