ਪੰਨਾ:Alochana Magazine November 1958.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਾਫੀਏ ਦੇ ਅੱਖਰਾਂ ਦੀਆਂ ਗਤੀਆਂ ੧. Iਕਾਰਣ”-ਮੁਲ ਦੀ ਪੂਰਵਲੀ ਗਤੀ ਨੂੰ ਜਿਸ ਹਾਲਤ ਵਿਚ ਮੁਲ ਅਚਲ ਹੋਵੇ ਅਤੇ ਕਾਫੀਏ ਦੇ ਅੱਖਰਾ ਵਿਚੋਂ ਕੋਈ ਅੱਖਰ ਉਸ ਦੇ ਨਾਲ ਨਾ ਹੋਵੇ ਕਾਰਣ ਆਖਦੇ ਹਨ, ਜਿਵੇਂ ਪੁਲ ਅਤੇ ਫੁਲ ਦੇ ਕਾਫੀਏ ਵਿਚ “ਲ ਮੁਲ ਅਚਲ ਹੈ ਅਤੇ ਇਸ ਦੇ ਪਹਿਲਾਂ ਔਕੜ ਨਿਮੀਲਨ ਗਤੀ ਹੈ ਜਿਸ ਨੂੰ ‘ਕਾਰਣ ਆਖਦੇ ਹਨ । ਦੀਰਘ ਲਗਾਂ ਜੇ ਮੂਲ ਹੋਣ ਤਾਂ ਉਨ੍ਹਾਂ ਦੇ ਕਾਰਣ ਕਨੇ ਦੀ ਹਾਲਤ ਵਿਚ ਉਦਘਟਨ ਹੋਵੇਗਾ । ਬਿਹਾਰੀ, ਲਾਂ, ਦੋ ਲਾਂ, ਦੀ ਹਾਲਤ ਵਿਚ ਭਾਜਨ ਅਤੇ ਦਲੈਂਕੜ, ਹੋੜਾ, ਕਨੌੜਾ ਦੀ ਹਾਲਤ ਵਿਚ “ਨਿਲਨ ਜਿਸ ਦਾ ਵੇਰਵਾ ਉਪਰ ਆ ਚੁਕਾ ਹੈ । ਕਾਰਣ ਦਾ ਵਿਰੋਧ ਨਜਾਇਜ਼ ਹੈ ਇਸ ਲਈ ਪੁਲ ਦਾ ਕਾਫੀਆ ਦਿਲ ਨਾਲ ਨਹੀਂ ਹੋ ਸਕਦਾ, ਇਸੇ ਤਰ੍ਹਾਂ ਫਲ ਦਾ ਕਾਫੀ ਮਿਲ ਜਾਂ ਗੁਲ ਨਾਲ ਨਜਾਇਜ਼ ਹੈ । ਇਵੇਂ ਹੀ ਕੇ’ ਦਾ ਕਾਫੀਆ ਕੁ ਨਾਲ ਨਜਾਇਜ਼ ਤੇ ਹਾਸੋਹੀਣਾ ਹੈ । | ਪਰ ਜੇ ਮੁਲ’’ ਨਾਲ “ਸੰਜੋਗ' ਦਾ ਅੱਖਰ ਮਿਲ ਜਾਵੇ ਅਤੇ ਮੂਲ ਚਲ ਹੋ ਜਾਵੇ ਤਾਂ ਕਾਫੀ ਆ ਜਾਇਜ਼ ਹੈ, ਜਿਵੇਂ ਫਲ ਨਾਲ ਜਦ ਸੰਜੋਗ ਦੀ ਬਿਹਾਰੀ ਮਿਲੇ ਅਤੇ ਫਲ ਤੋਂ ਫਲੀ ਬਣ ਜਾਵੇ ਤਾਂ ਕਿਲੀ ਨਾਂਲ ਜਾਂ “ਰੁਲੀ ਨਾਲ ਇਸ ਦਾ ਕਾਫ਼ੀਆ ਹੋ ਸਕਦਾ ਹੈ, ਜਿਵੇਂ “ਮੇਰਾ ਗਿਰਾਂ, ਮੇਰੀ ਗਲੀ, ਥੋੜੀ ਜਹੀ ਬਸ ਥਾਂ fਲੀ, (ਗੁਰਮੁਖ ਸਿੰਘ ਮੁਸਾਫਿਰ) ਮਲ ਦਾ ਫੁੱਲ” ਚਲ ਹੋ ਕੇ ਮਿਲੀ ਬਣ ਗਇਆ ਹੈ,ਇਸ ਲਈ ਗਈ ਨਾਲ ਕਾਫੀਆ ਯੋਗ ਹੈ । ੨ IIਹਰਸਵ :-ਪੁਰਵਗਮ ਅਤੇ ਨਿਬੰਧਨ ਦੀ ਪੂਰਵਲੀ ਗਤੀ ਨੂੰ ਹਰ ਆਖੀਦਾ ਹੈ । ਪੂਰਵਗਮ ਦੀ ਹਾਲਤ ਵਿਕ ਜਦ “ਹਰਸਵ ਕੰਨਾ ਹੋਵੇ ਤਾਂ ਇਹ ਉਦਘਟਨ ਹੁੰਦੀ ਹੈ, ਦੁਲੈਂਕੜ, ਹੋੜਾ, ਕਨੌੜਾ ਦੀ ਹਾਲਤ ਵਿਚ ਨਿਮੀਲਨ ਅਤੇ ਬਿਹਾਰੀ, ਲਾਂ, ਦੁਲਾਂ ਦੀ ਹਾਲਤ ਵਿਚ ਹਰਸਵ ਦੀ ਗਤੀ ਭਾਜਨ ਹੁੰਦੀ ਹੈ । ਨਿਬੰਧਨ ਵਿਚ ਵੀ ਇਹੀ ਤਿੰਨ ਪਰਕਾਰ ਦੀਆਂ ਗਤੀਆਂ ਆਉਂਦੀਆਂ ਹਨ । | ਪੁਰਵਗਮ ਦੀ ਹਾਲਤ ਵਿਚ ਹਰਸਵ ਦਾ ਵਿਰੋਧ ਜਾਇਜ਼ ਨਹੀਂ ਕਰ ਨਬੰਧਨ ਨਾਲ ਜੋ ਹਰਸਲ ਆਉਂਦੀ ਹੈ ਜਿਸ ਹਾਲਤ ਵਿਚ ਮੂਲ ਚਲ ਹੋਵੇ ਤਾਂ ਜਾਇਜ਼ ਹੈ । ੩. 111 ਆਦਿ:-ਅਧਾਰ ਦੇ ਪੂਰਵਲੇ ਉਦਘਟਨ ਨੂੰ “ਆਦਿ ਆਖਦੇ ਹਨ 1. ਫੌਜੀਹ । 11. ਹਜ਼ਵ । 111, ਰਸ । ੧0