ਪੰਨਾ:Alochana Magazine November 1958.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਵੇਂ ਕਾਮਿਲ ਦਾ “ਕ ਚਲ ਹੈ ਅਤੇ ਇਸ ਦੀ ਗਤੀ ਉਦਘਾਟਨ ਹੈ । ੪. vI ਪਤੀ :-ਸ਼ਕ ਦੀ ਗਤੀ ਨੂੰ ਤ੍ਰਿਪਤੀ ਕਿਹਾ ਜਾਂਦਾ ਹੈ, ਜਿਵੇਂ ਬਰਾਬਰ ਦਾ ‘ਬ’ ਪ੍ਰਵੇਸ਼ਕ ਹੈ ਅਤੇ ਇਸ ਦੀ ਗਤੀ ਉਦਘਟਨ ਤ੍ਰਿਪਤੀ ਹੈ । ਜਦੋਂ ਮੂਲ ਚਲ ਹੋਵੇ ਤਾਂ ਪਤੀ ਦਾ ਵਿਰੋਧ ਜਾਇਜ਼ ਹੈ, ਜਿਵੇਂ ਬਰਾਬਰੀ ਅਤੇ ਸ਼ਾਇਰੀ ਦਾ ਕਾਫੀਆ ਸਾਇਜ ਹੈ । ੫. ਪਰਮਥਨ :-ਜਦ ਮੂਲ “ਸੰਜੋਗ’’ ਅੱਖਰ ਨਾਲ fਮਲਦਾ ਹੈ ਉਸਦੀ ਗਤੀ ਨੂੰ ਪਰਮਥਨ ਆਖਦੇ ਹਨ । ੬. VI ਵੇਧਨ ਸੰਜੋਗ ਦੀ ਗਤੀ ਨੂੰ ਵੇਧਨ ਆਖਦੇ ਹਨ ਅਤੇ ਪੁਰਤ ਅਨੁਪਰਤ ਨੂੰ ਵੀ ਵੇਧਨ ਹੀ ਆਖੀਦਾ ਹੈ ਅਤੇ ਸੰਜੋਗ ਗਤੀਹੀਨ ਹੁੰਦਾ ਹੈ । ॥ | ਕਾਫੀਆ ਦੋਸ਼ ੧. 1 ਪਰਤੀ ਪਦ੪ :-“ਮੂਲ? 7 ਨੂੰ ਇਕ ਤੁਕ ਵਿਚ ਅਚਲ ਲਇਆਉਣਾ ਤੇ ਦੂਜੀ ਤੁਕ ਵਿਚ ਚਲ “ਮੂਲ ਨਾਲ ਉਸ ਦਾ ਤੁਕਾਂਤ ਬਣਾ ਦੋਸ਼ ਹੈ ਪਰ ਕਲਾਸੀਕਲ ਪੰਜਾਬੀ ਵਿਚ ਇਹ ਦੋਸ਼ ਨਹੀਂ ਮੰਨਿਆਂ ਜਾਂਦਾ :- ਨਿਗੁਰੇ ਮੂਲ ਨਾ ਜਾਣਦੇ ਪ੍ਰਗਟ ਗੁਰਾਂ ਦਾ ਭੇਤ . ਨਹੀਂ ਤਿਨ੍ਹਾਂ ਦੀ ਅਖੀਆਂ ਇਸ ਵਿਚ ਏਹੀ ਹੇਤੁ ॥ ਇਨਾਂ ਤੁਕਾਂ ਵਿਚ ਭੇਤ ਦਾ “ਤ ਮੂਲ ਅਚਲ ਹੈ ਪਰ ਹੇਤੁ ਦਾ “ਭੁ’ ਚਲ ਹੈ । ਇਵੇਂ ਇਸ ਦੋਹਰੇ ਵਿਚ :- ਮਲਮਲ ਹਬ ਸੁ ਰਹਿ ਗਈ ਆਏ ਹਥ ਨ ਯਾਰ, ਮਾਨ ਮਹਤ ਚਤਰਾਈਆਂ ਅਗਨੀ ਮੈਂ ਜਾਰੁ । (ਜਾਲ) ੨. 11 ਅਤੀਰੇਕ :-ਜੇ ਸੰਜੋਗ ਦੇ ਅੱਖਰ ਨੂੰ ਇਕ ਤੁਕ ਵਿਚ ਅਚਲ ਲਇਆਂਦਾ ਜਾਏ ਅਤੇ ਦੂਜੀ ਵਿਚ ਚਲ ਬੰਨਿਆ ਜਾਵੇ ਤਾਂ ਵੀ ਦੋਸ਼ ਹੈ । ਜਿਸ ਨੂੰ ਅਤੀਰੇਕ ਆਖਦੇ ਹਨ, ਜਿਵੇਂ ਸੁਣਨ ਅਤੇ ਚੁਣਨ ਵਿਚ “ਨ” ਸੰਜੋਗ ਹੈ ਜੇ ਇਕ ਤੁਕ ਵਿਚ ਸੁਣਨਿ ਹੋਵੇ ਅਤੇ ਦੂਜੀ ਵਿਚ ਚਣਨ ਨਾਲ ਇਸ ਦਾ ਕਾਫੀ ਆਂ ਕੀਤਾ ਜਾਵੇ ਅਜਿਹੀਆਂ ਮਿਸਾਲਾਂ ਗੁਰਬਾਣੀ ਅਤੇ ਪੁਰਾਣੀ ਹਿੰਦੀ ਮਿਸ਼ਤ ਪੰਜਾਬੀ ਵਿਚ ਆਮ ਮਿਲਦੀਆਂ ਹਨ । ੩. 111 ਮੰਦ :-ਕਾਰਣ ਦਾ ਵਿਰੋਧ, ਇਸ ਦਾ ਵੇਰਵਾ ਉਪਰ ਆ ਚੁੱਕਾ ਹੈ:- | ਆਵਾਜ ਹੁਸਨ ਬਾਨੋ ਜਦ ਸੁਣਿਆ ਆਪਣੇ ਯਾਰ ਮਹਿਰਮ ਦਾ । ਕਹਿੰਦੀ ਇਹ ਆਵਾਜ ਅਜੇਹਾ ਮੇਰੇ ਸ਼ਾਹ ਬਹਿਰਾਮ ਦਾ । ੧. ਇਸ਼ਬਾਆ । ੨. ਹਰ । ੩. ਨਿਫਾਜ । ੪. ਰੁਲਵ । ੫. ਤਅੱਦੀ । ੬. ਇਕਵਾ । | ੧੧