ਪੰਨਾ:Alochana Magazine November 1958.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਿਅਰਾਂ ਵਿਚ ਨਿਬੰਧਨ ਦਾ ਵਿਰੋਧ ਮਿਲਦਾ ਹੈ, ਜਿਵੇਂ :- ਮਿਟਾਏ ਨੀ ਜਿਹੜੇ ਕਿਸੇ ਬੇਸ਼ਰਮ ਨੇ ਲਿਖੇ ਲੇਖ ਮੁੜ ਕੇ ਉਹ ਤੇਰੀ ਕਲਮ ਨੇ । ਇਸ ਸ਼ਿਅਰ ਵਿਚ ਬੇਸ਼ਰਮ ਦਾ ਕਾਫੀਆ ਕਲਮ ਨਾਲ ਕੀਤਾ ਹੈ । ਸ਼ਰਮ ਦਾ “ਰ ਅਚਲ ਹੁੰਦਾ ਹੈ ਪਰ ਇਸ ਨੂੰ ਵੀ ਕਲਮ ਦੇ ਲ” ਵਾਂਗੂੰ ਚਲ ਕਰ ਲਇਆ ਹੈ । ਕਲਮ ਦਾ “ਲ' ਪੰਜਾਬੀ ਉੱਚਾਰਣ ਵਿਚ ਅਚਲ ਹੈ ਇਹ, ਕਾਫੀਏ ਨਿਬੰਧਨ ਦੇ ਵਿਰੋਧ ਦੀ ਚੰਗੀ ਮਿਸਾਲ ਸਨ ਜੇ ਉਪਰੋਕਤ ਪਰੀਵਰਤਨ ਨਾ ਕੀਤੇ ਗਏ ਹੁੰਦੇ :- (ii) ਤਿਪਤੀ ਦਾ ਵਿਰੋਧ ਜਿਸ ਹਾਲਤ ਵਿਚ ਮੁਲ ਗਤੀ ਸਹਿਤ ਹੋਵੇ, ਜਿਵੇਂ ਬਿਆਕੁਲ ਅਤੇ ਕਾਮਲ ਦਾ ਕਾਫੀ ਆ ਕਰ ਲੈਣਾ। (iii) ਹਰਸਵ ਦਾ ਵਿਰੋਧ ਵੀ ਵੱਡਾ ਐਬ ਹੈ ਜਿਵੇਂ ਦੌਰ ਅਤੇ ਨੂਰ ਦਾ ਕਾਫੀ ਆ ਇਸ ਦਾ ਵੇਰਵਾ ਨੰ. : ਵਿਚ ਦਿਤਾ ਗਇਆ ਹੈ । ੭. y11ਦਲ ਕਾਫੀਏ ਵਿਚ ਇਕ ਪਿਛੇਤਰ ਪਦ ਨੂੰ ਇਕੋ ਅਰਥਾਂ ਵਿਚ ਮੁੜ ਲਇਆਉਣਾ ਨਾਜਾਇਜ਼ ਹੈ, ਇਹ ਵੱਡਾ ਦੋਸ਼ ਹੈ । (ਪਰ ਜੇ ਪਿਛੇਤਰ ਅੱਡ ਅੱਡ ਅਰਥਾਂ ਵਿਚ ਵਰਤਿਆ ਜਾਵੇ ਤਾਂ ਦੋਸ਼ ਨਹੀਂ ਸਗੋਂ ਅਨੁਪਰਾਸ ਅਲੰਕਾਰ ਹੈ । ਜਿਵੇਂ ਕੰਨਾਂ ਬੰਦੀ ਪੰਜਾਬੀ ਵਿਚ ਬਹੁਵਚਨ ਦਾ ਪਰਤਿਆ ਹੈ ਪਰ ਛਾਲਾਂ ਅਤੇ ਨੌਂਦਰਾਂ ਦਾ ਜੇ ਕਾਫੀਆ ਮੇਲਿਆ ਜਾਵੇ ਤਾਂ “ਦਲਤ ਕਾਫੀਆ ਦੋਸ਼ ਹੋਵੇਗਾ ਕਿਉਂ ਜੋ ਛਾਲ ਅਤੇ ਨੀਂਦਰ ਇਕ ਵਚਨ ਵਿਚ ਇਨ੍ਹਾਂ ਸ਼ਬਦਾਂ ਕਾ ਕਾਫੀਆ ਨਹੀਂ ਮਿਲਦਾ ਅਤੇ ਕਾਫੀਆ ਦਾ ਮੁਲ ਅੱਖਰ ਅਤੇ ਸੰਜੋਗ ਕੰਨਾ ਬਿੰਦੀ ਦੋਵੇਂ ਇਕੋ ਕਿਸਮ ਦੇ ਪਰਤੇ ਹਨ | ਪਰ ਛਾਲਾਂ ਦਾ ਕਾਫੀਆ ਰਮਲਾਂ ਨਾਲ ਬਣਨ ਵਿਚ ਕਾਫੀਆ ਦੋਸ਼ ਨਹੀਂ ਕਿਉਂ ਜੋ ਜੇ ਬਹੁ ਵਚਨ ਦਾ ਪਿਛੇਤਰ ਕੰਨਾ ਬਿੰਦੀ ਲਾ ਦਿਤਾ ਜਾਵੇ ਫੇਰ ਵੀ ਛਾਲ ਅਤੇ ਗਾਲ ਵਿਚ ਲ” ਮੁਲ ਅਤੇ ਕੰਨਾ ਪੂਰਵਗਮ ਹੋਣ ਕਰ ਕੇ ਕਾਫੀਆ ਜਾਇਜ਼ ਹੈ । ਦਲਤ ਕਾਫੀਆ ਦੀ ਅਤੀ ਭੈੜੀ fਸਾਲ ਇਹ ਸ਼ਿਅਰ ਪੇਸ਼ ਕਰਦਾ ਹੈ :- ਆਖਿਆ ਮੇਰੇ ਪਿਤਾ ਨੇ ਜਾਨੀ ਐਣ ਕਰੁਤ ਲੈ ਜਾਓ’’ ਆ ਇਸ ਦਈ ਨੂੰ “ਭਈ ਜ਼ੁਲਮ ਦੀ ਰੁਤ’ | 'ਰੁਤ’ ਨੂੰ ਮੋੜ ਕਾਫੀਆ ਕਰ ਦਿਤਾ ਪਰ ਪਹਿਲਾਂ “ਕ ਅਗੇਤਰ ਲਾ ਕੇ ੧. ਈਤਾ । ੨. ਤਜਨੀਸ਼ । ੧੩