ਪੰਨਾ:Alochana Magazine November 1958.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਅਭਾਵਰਥ ਪੈਦਾ ਕਰ ਲਏ । | ਦਲਤ ਦੋ ਪਰਕਾਰ ਦਾ ਹੁੰਦਾ ਹੈ੧ ਸ਼ਪਸਟ ਅਤੇ ੨ਅਸ਼ਪਸਟ ਸਪਸ਼ਟ ਦਲਤ ਕਾਫੀਆ ਦੀ ਮਿਸਾਲ ਗੁਰਮੁਖ ਸਿੰਘ ਮੁਸਾਫਿਰ ਦਾ ਇਹ ਸ਼ਿਅਰ ਹੈ ਚੰਗਾ ਹੀ ਸੀ ਅਣਜਾਣਿਆ, ਬਿਪਤਾ ਪਈ ਜਦ ਜਾਣਿਆ | ਕੇਵਲ ਅਣ-ਅਭਾਵ-ਵਾਚਕ ਲਾ ਕੇ ਕਾਫੀ ਆ ਬਣਾ ਲਇਆ ਹੈ । ਅਸਪਸ਼ਟ ਦਲਤ ਕਾਫੀਆ ਉਹ ਹੈ ਜਿਸ ਵਿਚ ਮੁੜ ਲਇਆਉਣ ਦੀ ਕੂਆ (ਤਕਰਾਰ) ਨੂੰ ਵਿਆਕਰਣ ਵੇਤਾ ਹੀ ਚੰਗੋਂ ਲਭ ਸਕਦੇ ਹਨ, ਜਿਵੇਂ ਸ਼ਾਹ ਬਹਿਰਾਮ ਵਿਚ ਇਹ ਸ਼ਿਅਰ :- ਹਰਦਮ ਵੇਖ ਹੁਸਨ ਤੇਰੇ ਨੂੰ ਏਹ ਹੈ ਖਾਹਿਸ਼ ਮੇਰੀ ਬਾਗ ਲਵਾਏ ਮਹਿਲ ਬਣਾਏ ਏਹ ਸਭ ਖਾਤਰ ਤੇਰੀ । ਜਰੀ ਅਤੇ ਛੋਰੀ ਕਾਫੀਏ ਵਿਚ ਅਸਪਸ਼ਟ ਦ ਲਤ ਕਾਫੀਆ ਹੈ ਕਿਉਂ ਜੋ ਵਿਆਕਰਣ ਅਨੁਸਾਰ ਰਾ, ਰੇ, ਰੀ, ਟਾ, ਏ, ਈਂ, ਦਾ, ਦੇ, ਦੀ ਆਦਿ ਅਵ ਸਬੰਧਕੀ ਕਾਰਕ ਦੀਆਂ ਇਲਾਮਤਾਂ ਹਨ, ਜਿਵੇਂ ਮੇਰਾ, ਮੇਰੇ, ਮੇਰੀ, ਤੇਰਾ, ਤਰ, ਤੇਰੀ, ਆਪਣਾ, ਆਪਣੇ, ਆਪਣੀ, ਉਸ ਦਾ, ਉਸ ਦੇ, ਉਸ ਦੀ ਆਦਿ ।

ਆਵਰਤੀ :-ਉਹੀ ਕਾਫੀਏ ਨੂੰ ਮੋੜ ਕੇ ਲਇਆਉਣਾ ਅਤੀ ਵੱਡਾ ਦੋਸ਼ ਹੈ । ਜਿਵੇਂ ਸ਼ਾਹ ਬਹਿਰਾਮ ਦਿਚ ਹੈ :-

ਜੋ ਕੁਝ ਚਾਹੇ ਅਗੋਂ ਇਸ ਦੇ ਹਾਜ਼ਰ ਸੋਈ ਕਰੀਓ । ਜਾਨ ਮੰਗੇ ਤੇ ਉਹ ਵੀ ਹਾਜਰ ਮੂਲ ਦਰਗ ਨਾ ਕਰੀਓ । ਕਰੀਓ ਨੂੰ ਮੁੜ ਦੂਜੀ ਤੁਕ ਵਿਚ ਦੁਹਰਾ ਦਿਤਾ ਹੈ । | ਕਾਫੀਏ ਦੇ ਭੇਦ੩ :-ਪੰਜਾਬੀ ਵਾਲਿਆਂ ਨੇ ਤਿੰਨ ਕਿਸਮ ਦਾ ਕਾਫੀਆ ਨਿਆ ਹੈ, ਉਤਮ, ਮਧਮ, ਅਤੇ ਮੰਦ ਪਰ ਦਰਅਸਲ ਪੰਜਾਬੀ ਵਿਚ ਕਾਫੀਆ ਇਕ ਅਲੰਕਾਰ ਹੈ ਜਿਸ ਨੂੰ ਅਨੁਪਰਾਸ ਅਲੰਕਾਰ ਆਖਦੇ ਹਨ । ਮੁਢਲੇ ਸੰਸਕ੍ਰਿਤ ਕਾਵਿ ਵਿਚ ਕਾਫੀਆ ਨਹੀਂ ਸੀ ਹੁੰਦਾ । ਉਤਮ :-ਇਸ ਦੇ ਤਿੰਨ ਭੇਦ ਕੀਤੇ ਹਨ :- (1) ਸਮਸੁਰ ਜਦ ਕਾਫੀਏ ਪਦ ਦੇ ਸਭ ਵਰਣ ਇਕ ਸ਼ਾ ) ਸਮਸਰ ਜਦ ਕਾਫle ੫੬ ਦੇ ਸਭ ਵਰਣ ਇਕ ਸਾਰ ਹੋਣ, ਜਿਵੇਂ ਚਾਲ, ਮਾਲ ਆਦਿ ਦਾ ਕਾਫੀਆ ।

Faਖਮ ਸਰ :-ਜਦ ਕਾਫੀਏ ਪਦੇ ਦੇ ਵਰਣਾਂ ਵਿਚ ਸਮਾਨਤਾ ਨਾ ਹੋਵੇ,

ਜਿਵੇਂ ਸਹਾਗ ਭਰੀ ਦਾ ਕਾਫੀਆ ਜਬਰੀ ਨਾਲ ਮੇਲਿਅਨ ਜਾਵੇ । ੧. ਜਲੀ । ੨. ਖਫੀ । ੩. ਪੰਡਿਤ ਕਰਤਾਰ ਸਿੰਘ ਦਾਖਾ ॥ ੧੪