ਪੰਨਾ:Alochana Magazine November 1958.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਚਲੇ ਹੋ ਯਾ ਲਾਲੁ ਹੋਏਗਾ, ਗੁਰੂ ਹੋਇਆ ਹਾਣਿ
ਅੰਦਰ ਗੰਦਾ ਬਾਹਰ ਗੰਦਾ, ਤੂ ਕਿਉਂ ਭੁਲਿਆ ਚਰਪਟ ਅੰਧਾ।"

X X X X

ਨਾ ਕਹੁੰ ਧਰਤੀ, ਨਾ ਕਹੂੰ ਅਕਾਸ
ਨਾ ਕਹੁੰ ਮੱਥੇ, ਨਾ ਗਰਭ ਨਿਵਾਸ
ਮਨ ਪਵਨ ਕਾ ਥੰਬ ਬਨਾਇਆ
ਤਹਾਂ ਚਰਪਟ ਜੋਗੀ ਤਰ੍ਹਾਂ ਸਮਾਇਆ

X X X X

ਭੇਖ ਕਾ ਜੋਗੀ ਮੈਂ ਨ ਕਹਾਉਂ
ਆਤਮਾ ਕਾ ਜੋਗੀ ਚਰਪਟ ਨਾਉ

X X X X

ਬਾਹਰਿ ਉਲਟਿ ਕਉਨ ਨਹੀਂ ਜਾਉਂ
ਕਾਹੇ ਕਾਰਨ ਕਾਨਨ ਕਾ ਚੀਰਾ ਖਾਉ
ਬਿਭੂਤਿ ਨ ਲਗਾਊ ਜਿਉਂ ਤਰ ਉਤਰ ਜਾਈ
ਪਰ ਜਿਉਂ ਧੂੜਿ ਲੇਵੇ, ਮੇਰੀ ਬਲਾਈ
ਮੇਲੀ ਨਾ ਧੋ ਲੇਵੇ, ਨ ਮਿਰਗਾਨੀ
ਓੜੋ, ਨਾ ਖਿੰਥਾ ਜੋ ਹੋਇ ਮੁਰਾਨੀ
ਮੂਤ ਨ ਪੂਜੋਂ, ਡੰਡਾ ਨ ਉਠਾਵੇਂ
ਕੁਤੇ ਕੀ ਨਿਆਈ ਮਾਂਗਨੇ ਨ ਜਾਉਂ
ਬਾਸੀ ਕਰ ਕੇ ਭੁਗਤਿ ਨ ਖਾਣੇ
ਸੰਧਿਆ ਦੇਖਿ ਸਿੰਮੀ ਨ ਬਜਾਣੇ
ਦਵਾਰੇ ਦਵਾਰੇ ਧੂਆਂ ਨ ਪਾਵੋ
ਭਖ ਕਾ ਜੋਗੀ ਨਹੀਂ ਕਹਾਵੋ
ਆਤਿਮਾ ਕਾ ਜੋਗੀ ਚਰਪਟ ਨਾਉਂ।

ਕਹਿਆ ਜਾਂਦਾ ਹੈ ਕਿ ਦਸਵੀਂ ਗਿਆਰਵੀਂ ਸਦੀ ਦੇ ਲਾਗੇ ਚਾਗੇ ੮੪ ਸਿੱਧ ਜੋਗੀ ਚੰਬਾ ਵਿਚ ਬ੍ਰਹਮਪੁਰਾ ਨਾਉਂ ਦੇ ਸਥਾਨ ਤੇ ਆਏ, ਉਹਨਾਂ ਵਿਚ ਚਰਪਟ ਨਾਥ ਭੀ ਸਨ। ਚਰਪਟ ਨਾਥ ਨੇ ਉਥੇ ਆਪਣੀ ਕਾਵਿ-ਸਾਧਨਾ ਅਤੇ ਯੋਗ ਬਾਧਨਾ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਹੀ ਉਥੋਂ ਦੇ ਰਾਜਾ ਇਹਨਾਂ ਦੇ ਪਰਮ wਰ ਹੋ ਗਏ ਅਤੇ ਪਿਛੇ ਚੇਲੇ ਬਣ ਗਏ ਚੰਬਾ ਦੇ ਪਾਸ ਹੀ ਜੰਮ ਕਸ਼ਮੀਰ ਦਾ ਲਲਕਾ ਹੈ। ਰਾਜ ਤਰੰਗਿਣੀ ਦੇ ਲੇਖਕ ਸੀ ਕਲਹਣ ਨੇ ਆਪਣੇ ਇਤਿਹਾਸ ਵਿਚ a ਕੀ ਨਾਥ ਦਾ ਵਰਣਨ ਨਹੀਂ ਕੀਤਾ। ਉਸ ਸਮੇਂ ਉਥੋਂ ਦੇ ਵਸਨੀਕਾਂ ਦੇ