ਪੰਨਾ:Alochana Magazine November 1958.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਐਸੇ ਚਰਪਟ ਨਰਕ ਸਿਧਾਸੀ ' XX ਢੀਲੀ ਕਛੂਟਾ ਸਨਮੁਖ ਫਿਰੈ ਘਰ ਘਰ ਨੈਣ ਪਸੰਹਾ ਕਰੈਂ । • ਖਾਇਆ ਜਰੈ ਨਾ ਵਾਚਾ ਫੁਰ ਹੈ, ਤਾ ਕਾਰਣ ਝਰਿ ਝਰਿ ਮਰੇ ਅੰਧੁ ਗਲ ਖੰਬਾ ਹਾਬ ਫ਼ਹੂੜੀ ਪਗ ਪਵੜੀ ਮੁਖ ਤੰਬੋਲਾ ਖਾਜੇ ਪੀ ਕੇ ਕੀਜੇ ਜੋਗ, ਚਰਪਟ ਕਹੈ ਬਿਗਾੜਿਆ ਜੋਗ · X. X . . ਨਿਰਭੈ ਨਾ ਸੰਗ ਤੱਤ ਕਾ ਵੇਤਾ ਆਨ ਅਪਮਾਨ ਵਿਵਰਜਿਤ ਇੰਦਰੀ ਜੇਤਾ . ਸੇਤ ਫਟਿਕ ਮਨੁ ਇਹਰੇ ਰਤਾ ਚਰਪਟ ਇਵੈ ਇ ਸਿੱਧ ਕਾ ਮਤਾ ਜਿਸ ਕਾ ਕਾਮ ਤਿਸੀ ਕੋ ਛਾਜੈ ਔਰ ਕਰੈ ਤੋਂ ਫੀਗਾ ਬਾਜੈ ਚਰਪਟ ਕਹੇ ਇਹ ਅਚਰਜ ਦੇਖ ਕਨਕ ਕਾਮਿਨੀ ਲਿਆ ਭੇਖ X ਫੋਕਟ ਆਵੈ ਫੋਕਟ ਜਾਇ, ਫੋਕਟ ਬੋਲੈ ਫੋਕਟ ਖਾਇ, ਫੋਕਟ ਬੈਠਾ ਕਰੇ ਬਿਬਾਦ, ਚਰਪਟ ਕਹੇ ਇਹ, ਸਭਿਅ ਉਪਾਧਿ ॥ ਚੌਰੰਗੀ ਨਾਥ ਸਪਸ਼ਟਵਾਦੀ ਚਰਪਟ ਨਾਥ ਦੀ ਕਾਵਿ-ਸਾਧਨਾ ਨਾਥ' ਸਾਧੂਆਂ ਵਿਚ ਅਤੇ Rਖਣ ਵਿਚ ਹਾਲੇ ਆਪਣੀ ਯਥਾਰਥਵਾਦਿਤਾ ਜਾਂ ਸਚ ਕਹਿਣ ਦੀ ਆਦਤ ਦਾ ਦਰਸ਼ਨ ਕਰਨ ਵਿਚ ਮਸ਼ਗੂਲ ਹੀਂ ਸੀ ਕਿ ਅਸਾਡੇ ਸਾਹਮਣੇ ਗੁਰੁ ਚੌਰੰਗੀ ਨਾਬ ਦੀ ਵਿਸ਼ਾਲ ਸ਼ਖਸੀਅਤ ਸਾਕਾਰ ਹੋ ਉਠਦੀ ਹੈ | ਪੰਜਾਬੀ ਪਰੰਪਰਾ ਦੇ ਅਨੁਸਾਰ ਗਰ ਚੌਰੰਗੀ ਨਾਥ ਭਗਤ ਪੂਰਣ ਹੀ ਸਨ ਜਿਹੜੇ ਕਿ ਵਰਤਮਾਨ ਸਿਆਲਕੋਟ, ਬਲ ਜਾਂ ਸੰਗਲਾਦੀਪ ਦੇ ਰਾਜਾ ਸਲਵਾਨ ਦੇ ਉਹ ਪੁਤਰ ਪੂਰਣ ਸਨ ਜਿਹਨਾਂ ਦੇ ਸੰਬੰਧ ਵਿਚ ਕਈ ਕਿੰਵਦੰਆਂ, ਕਹਾਣੀਆਂ ਲੋਕ-ਕਥਾਵਾਂ ਅਤੇ ਲੋਕ-ਗੀਤ ਆਦਿ ਸੀਮਾ-ਰਹਿਤ ਸੰਖਿਆ ਵਿਚ ਵਖੋ ਵਖ ਲੋਕ ਭਾਸ਼ਾਵਾਂ ਵਿਚ ਪ੍ਰਾਪਤ ਹਨ । ਗਰ ਚੌਰੰਗੀ ਨਾਥ ਨੂੰ ਚਤਰੰਗ ਨਾਥ ਦੇ ਨਾਉਂ ਨਾਲ ਭੀ ਸਮਰਣ ਕੀਤਾ ਜਾਂਦਾ ਹੈ । ਸੀ ਅਜੁਧਿਆ ਸਿੰਘ ਜੀ ਉਪਾਧਿ ਅਇ ਇਹਨਾਂ ਨੂੰ ਭਗਤ ਪੂਰਣ ਦੇ ਵਡੇ ਭਰਾ ੨੬