ਪੰਨਾ:Alochana Magazine November 1958.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


, ਮਨ ਜਾਨੇ ਮੁਨਿ ਪਾਪ ਮੁਖ ਵਚਨ ਨ ਆਵੈ ਮੁਖੈ ਬੋਲਣਿਆ ' ਕੈਸਾ ਹਾਥ ਰੇ ਕੀਲਾ ਫਲ ਮੁਖੇ ਪੀਲੀਲਾ ਐਸਾ ਗੁਸਾਈਂ ਬੋਲੀਲਾ ॥੪॥ ਜੀਵਨ ਉਪਦੇਸ ਭਾਖੀਲਾ ਫ਼ਲ ਆਦ ਮਹੇ, ਵਿਸ਼ਾਲ ਦੋਸ ਬੁਧ ਆ ਤਿਖਾ ਬਿਸਾਲਾ ੫ ॥ ਨਹੀਂ- ਮਾਨੈ ਸੋਕ ਘਰ ਪਰਮ ਸੁਮਿਰਲਾ ਅਹੇ , ਭਇਕਾ ਸਚੇਤ ਕੇ ਤਮਹਿ ਕਹਾਰੇ ਬੋਲੇ ਪਛਾਲਾ i ੬ ॥ | ਉਹਨਾਂ ਦੀ ਬਾਣੀ ਵਿਚ ਸ਼ਲੋਕ ਜਾਂ ਸ਼ਬਦ ਭੀ ਪ੍ਰਾਪਤ ਹੁੰਦੇ ਹਨ, ਜਿਹਨਾਂ ਦੇ ਕੁਝ ਉਦਾਹਰਣ ਹੇਠਾਂ ਦੇਖੋ; ਪਰ ਇਹਨਾਂ ਦਾ ਕੁਝ ਰੂਪ ਬਦਲਿਆ ਹੋਇਆ ਪਤੀਤ ਹੁੰਦਾ ਹੈ- : ਮਾਰਿਬਾ ਤੋਂ ਮਨ ਮੀਰ ਮਾਰਿਬਾ ਲੁਟਿਬਾ ਪਵਨ ਭੰਡਾਰ . ਧਿਬਾ ਤੋਂ ਪੰਚਤੱਤ ਸਾਧਬਾ ਸੋਇਬਾ ਤੋਂ ਨਿਰੰਜਨ ਨਿਰੰਕਾਰ X ਮਾਲੀ ਲੈ ਮਲ ਮਾਲੀ ਲੈ ਸੀਚ ਸਹਜ ਕਿਆਰੀ ਉਨਮਨਿ ਕਲਾ ਏਕ ਪਹੁਪਨਿ ਪਾਇਲੇ ਆਵਾਗਵਨ ਨਿਵਾਰੀ : · evਰੋਕਤ ਅੰਸ਼ਾਂ ਤੋਂ ਇਹ ਸਾਫ ਪਤਾ ਚਲਦਾ ਹੈ ਕਿ ਚੌਰੰਗੀ ਨਾਬ ਦੇ ਸੀ ਅਤੇ fਮਸ਼ਰਿਤ ਪੂਰਬੀ, ਰਾਜਸਥਾਨੀ ਪੰਜਾਬੀ ਸੀ । ਇਸ ਦਾ 'ਰੁਪਾਂਤਰੇ ਹੋਇਆ ਇਹ ਭੀ ਸਾਫ ਦਿਸਦਾ ਹੈ । ' ਰਤਨ ਨਾਥ ਰੰਗੀ ਨਾਥ ਤੋਂ ਬਾਅਦ ਰਤਨ ਨਾਥ ਹੋਏ, ਜਿਹਨਾਂ ਦਾ ਜੀਵਨ ਕਾਲ Aah Aਨ ੧000 ਤੋਂ ੧੨੦੦ ਦੇ ਮੱਧ ਮੰਨਿਆ ਜਾਂਦਾ ਹੈ । ਇਹਨਾਂ ਦੇ ਜਨਮ ਦੇ ਸੰਬੰਧ ਵਿਚ ਵਿਦਵਾਨਾਂ ਦੇ ਦੋ ਮਤ ਹਨ | ਕੁਝ ਵਿਦਵਾਨਾਂ ਦਾ ਕਥਨ ਹੈ ਕਿ ਬਠਿੰਡਾ ਦੇ ਵਸਨੀਕ ਸਨ ਅਤੇ ਕੁਝ ਇਹਨਾਂ ਨੂੰ ਨੈਪਾਲ ਦਾ ਛਤਰੀ ਰਾਜ ਆਰ ਭੀ ਦਸਦੇ ਹਨ | ਰਤਨ ਨਾਥ ਦੇ ਅਨੁਯਾਈ ਸਿਰਫ ਹਿੰਦੂ ਹੀ ਹੋਣ, ਇਹ ਗੱਲ ਨਹੀਂ, ਸਗੋਂ ਮੁਸਲਮਾਨ ਭੀ ਇਹਨਾਂ ਉੱਤੇ ਪੂਰਾ ਪੂਰਾ ਵਿਸ਼ਵਾਸ ਰਖਦੇ ਸਨ; ਇਸੇ ਕਰਕੇ ਉਹ ਹਾਜੀ ਰਤਨ, ਬਾਬਾ ਰਤਨ ਜਾਂ ਪੀਰ ਰਤਨ ਦੇ ਨਾਉਂ ਨਾਲ ਸਿਧ ਹੋਏ । ਇਹਨਾਂ ਨੇ ਨਾ ਸਿਰਫ ਭਾਰਤ ਵਿਚ ਹੀ ਸਗੋਂ ਖੁਰਾਸਾਨ, ਕਾਬੁਲ ਅਤੇ ਗਜ਼ਨੀ ਤਕ ਨਾਥ ਸੰਪ੍ਰਦਾਇ ਦਾ ਪ੍ਰਚਾਰ ਕੀਤਾ | ਕਾਬੁਲ ਦਾ ਬਾਦਸ਼ਾਹ ਇਹਨਾਂ ਦਾ ਸ਼ਿਸ਼ ਸੀ । ਗੁਰੂ ਰਤਨ ਨਾਥ ਨੇ ਕਾਬੁਲ ਦੇ ਬਾਦਸ਼ਾਹ ਨੂੰ ਅਨੁਰੋਧ adਰੋ ਕਾਬਲ ਅਤੇ ਜਲਾਲਾਬਾਦ ਵਿਚ ਸ਼ਿਵਲਿਆਂ ਦੀ ਸਥਾਪਨਾ ਕਰਵਾਈ ਸੀ ਮੌਕਰ ਦੇ ਨਾਉਂ ਜਾਗੀਰ ਭੀ ਲਗਵਾਈ ਸੀ । ਆਪ ਦਾ ਸਵਰਗਵਾਸ ਭi ਗਜ਼ਨੀ ਵਿਚ ਹੀ ਹੋਇਆ ਦਸਿਆ ਜਾਂਦਾ ਹੈ । ਪਿਸ਼ਾਵਰ ਤੋਂ ਲਗਭਗ ਦੋ ਮੀਲ ਹਰ ਇਹਨਾਂ ਨੇ ਇਕ ਸਬਾਨ ਵਸਾਇਆ ਸੀ, ਜੋ ਧਰਮਸ਼ਾਲਾ ਦੇ ਨਾਉਂ ਨਾਲ ੩੦