ਪੰਨਾ:Alochana Magazine November 1958.pdf/6

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਹਿਲਾ ਮੁਕਤਾ ‘ਕ ਸੂਰ ਮੁਕਤਾ ਹੈ ਇਸ ਲਈ ‘ਕ’ ਚਲ ਹੈ ਅਤੇ “ਲ ਉਤੇ ਸ਼ਬਦ ਮੁਕ ਗਇਆ । ਇਸ ਲਈ ਇਹ ਨਿਰੋਲ ਮੁਕਤਾ ਹੈ ਅਤੇ “ਲ ਅਚਲ ਹੈ, ਇਸੇ ਤਰਾਂ ‘ਘ’ ਦੋ ਮਾਤਾ ਸ਼ਬਦ ਹੈ । ‘ਘ ਚਲ ਹੈ ਅਤੇ ਅਚਲ । ਕਿਉਂਜੋ ਇਹ ਅੰਤਲੀ ਦੀਰਘ ਲਗ ਹੈ । ਇਵੇਂ ਜਿਵੇਂ ‘ੴ’ ਦੋ ਮਾਤੇ ਸ਼ਬਦਾਂਗ ਦਾ ਸ’ ਚਲ ਅਤੇ 1ਅੰਤਲੀ ਲਗ ਅਚਲ ਹੈ । ਏਵੇਂ ‘ਕੁ’, ‘ਰੇ’, ‘ਨੇ’, ‘ਰੋ’ ਅਤੇ ‘ਰੋਂ ਆਦਿ ਦੀਆਂ ਅੰਤਲੀਆਂ ਲਗਾਂ ਅਚਲ ਹਨ ਅਤੇ ਇਨਾਂ ਵਿਚ ਆਏ ਸਾਰੇ ਵਿਅੰਜਨ (ਕ, ਰ, ਨ, ਰ ਆਦਿ) ਅੱਖਰ ਚਲ ਹਨ । ਦੋ ਅਖਰੇ ਸ਼ਬਦ ਜਾਂ ਸ਼ਬਦਾਂ ਲਈ ਇਹ ਫਾਰਮੂਲਾ ਪੂਰਾ ਉਤਰਦਾ ਹੈ ਪਰ ਤਿੰਨ ਅਖਰੇ ਸ਼ਬਦ ਜਾਂ ਸ਼ਬਦਾਂ ਵਿਚ ਕੁਝ ਉਲਝਣ ਹੈ ਜਿਵੇਂ ਹਰਨ ਦਾ ਹ, ਤਾਂ ਉਪਰੋਕਤ ਨਿਯਮ ਅਨੁਸਾਰ ਚਲ ਹੈ ਤੇ ‘ਨ ਅਚਲ ਰਹਿਆ । • ਇਹ ਚਲ ਹੈ ਕਿਉਂਕਿ ਹਰਨ’ ਦਾ ਉੱਚਾਰਣ ਹਰਨ ਹੈ ਪਰ ਜੇ ਇਸ ਦਾ ਉੱਚਾਰਣ ਹਰ+ਨ ਕੀਤਾ ਜਾਵੇ ਤਾਂ ‘ਰ ਅਚਲ ਹੋ ਜਾਵੇਗਾ । ਚਾਰ ਅਖਰੋ ਮੁਕਤਿਆਂ ਵਿਚ ਵੀ ਇਹੋ ਹਾਲ ਹੈ, ਜਿਥੇ ਸ਼ਬਦਾਂਗ ਟੁੱਟੇ, ਪਹਿਲੇ ਨੂੰ ਚਲ ਅਤੇ ਅੰਤਲੇ ਨੂੰ ਅਚਲ ਸਮਝ ਸਪਸ਼ਟ ਵਿਚ ( ਸ+4+ਸ਼+ਟ ) ਪਹਿਲੇ ਅੱਖਰ ਚਲ ਤੇ ਸ਼ੱਸ਼ਾ ਟੈਂਕਾ ਅਚਲ ਹਨ । ਕੰਨਾ=ਅ+ਅ ਚਲ+ਅਚਲ ਸਿਹਾਰੀ=ਬ ਚਲ ਬਿਹਾਰੀ=ਬਣ ਚਲ-ਅਚਲ ਔਕੜ=ਉ ਚਲ ਦੁਲੈਂਕੜਾ=ਉ+ ਚਲ+ਅਚਲ ਲਾਂ==ਅ+} ਚਲ+ਅਚਲ ਲਾਂ ਵਿਦ ਬ ਖੁਲ ਕੇ ਨਹੀਂ ਪੜੀ ਜਾਂਦੀ। ਦਲਾਂ=ਅ+} ਚਲ+ਅਚਲ ਦਲਾਂ ਵਿਚ ਸ਼ੁ ਖਲਕੇ ਪੜੀ ਜਾਂਦੀ ਹੈ । ਹੋੜਾ=ਅ+} ਚਲ-ਅਚਲ ਹੜੇ ਵਿਚ ਉ ਖਲ ਕੇ ਨਹੀਂ ਪੜਿਆ ਜਾਂਦਾ। ਕਨੌੜਾ=ਅਉ } ਚਲ ਅਚਲ ਕਰੋੜੋ ਵਿਚ ਖੁਲ ਕੇ ਪੜਿਆਂ ਜਾਂਦਾ ਹੈ .ਪਰ ਦੁਲੈਂਕੜੇ ਨਾਲੋਂ ਇਨਾਂ ਦੋਹਾਂ ਲਗਾਂ ਦਾ ਇਹ ਭੇਦ ਹੈ ਕਿ ਦੁਲੈਂਕੜੇ ਵਿਚ ਗਤੀ ਸਵਰ ਅਖਰੇ ਦੇ ਅਨੁਕੂਲ ਹੈ ਪਰ ਹੜੇ ਕਨੌੜੇ ਵਿਚ ਅਨਕਲ ਨਹੀਂ । ਅਧਕ=ਅਧਕ ਵਾਲਾ ਅਖਰ ਪਹਿਲਾਂ ਅਚਲ ਤੇ ਫੇਰ ਉਹੀ ਚਲ ਹੋ ਕੇ ਉਚਾਰਿਆ ਜਾਂਦਾ ਹੈ ਜਿਵੇਂ ਚੱਕੀ=ਚਕ+ਕੀ (ਅਚਲ+ਬਲ ਟਿੱਪੀ (੧) ਦੇ ਅਧਕ ਦਾ ਕੰਮ ਦਿੰਦੀ ਹੈ ਜਿਵੇਂ ਚੰਨ ਵਿਚ