ਪੰਨਾ:Alochana Magazine November 1960.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ~ - ਜਗਾਉਂਦੀ ਹੈ, ਪਰ ਸਾਡਾ ਕਵੀ ਸਹਿਰਾਈ ਇਸ ਦਿਸ਼ਟ-ਸੁੰਦਰਤਾ ਤਕ ਹੀ ਸੀਮਤ ਨਹੀਂ ਰਹਿੰਦਾ, ਜਿਸ ਦੀ ਮਹਿਮਾ ਗਾਣੀ ਰੁਮਾਂਸਵਾਦ ਤੋਂ ਵੱਧ ਕੁਝ ਨਹੀਂ : ਉਹ ਰੋਜ਼ ਇਕ ਸਤ-ਸਾਲਾ ਬੱਚੀ ਜ਼ੈਨਾ ਨੂੰ ਲਕੜੀਆਂ ਚੁਗਦੇ ਵੇਖਦਾ ਹੈ । ਭੋਲੀ ਮਾਸੂਮ ਸੁੰਦਰਤਾ, ਜਿਸ ਦੇ ਖੇੜਣ ਤੇ ਮੁੱਢਲੀ ਵਿਦਿਆ ਪ੍ਰਾਪਤ ਕਰਨ ਦੇ ਦਿਨ ਹਨ ! ਸੁੰਦਰਤਾ ਦੀ ਇਸ ਰੰਗੀਨ-ਵਾਦੀ ਵਿਚ ਅੰਤਾਂ ਦੀ ਗਰੀਬੀ ਹੈ, ਜਿਹੜੀ ਮੁੱਢਲ ਹੋਕੇ ਰੱਕਾਂ ਤੋਂ ਮਹਿਰੂਮ ਰੱਖਦੀ ਹੈ । ਕਵੀ ਦਾ ਭਾਵਕ ਮਨ ਕੁਰਲਾ ਉਠਦਾ ਹੈ : “ਚੈਨਾ, ਮੇਰੀ ਧੀਏ ! ਮੇਰੀ ਬਚੀਏ ! ਤੇਰੀ ਧਰਤੀ ਸੁਰਗ ਅਖਵਾਂਦੀ ਹੈ, ਪਰ ਨਰਕ ਵੀ ਤਕਦਾ ਮੈਂ ਥਾਂ ਥਾਂ ਅਗਿਆਨਤਾ ਤੇ ਕੰਗਾਲੀ ਦਾ ਨਰਕ ਸੁੰਦਰਤਾ ਨੂੰ ਗ੍ਰਹਿਣ ਲੱਗਾ । ਇਹ ਉਸ ਕਵਿਤਾ ਦਾ ਨਮੂਨਾ ਹੈ, ਜੋ ਅੰਤਰ ਆਤਮਾ ਵਿਚੋਂ ਫੁਟ ਨਿਕਲਦਾ ਹੈ, ਇਸੇ ਵਿਚ ਕਵੀ ਦੀ ਆਤਮਾ ਦਾ ਸੰਚਾਰ ਹੁੰਦਾ ਹੈ, ਜਿਸ ਵਿਚ ਉਹ ਆਪ ਮਨ ਦੀ ਸਚੀ ਬਾਣੀ ਨੂੰ ਅੰਕਿਤ ਕਰਦਾ ਹੈ । ਇਸੇ ਤਰ੍ਹਾਂ ਉਸ ਦੀਆਂ ਬਹੁਤਾ ਕਵਿਤਾਵਾਂ ਪਿਛੇ ਇਕ ਪੇਰਣਾ-ਸੋਤ ਹੈ । ਰੋਜ਼ਨਬਰਗ ਦੀ ਸ਼ਹੀਦੀ ਦੁਨੀਆ ਦੇ ਸਾਰੇ ਸਾਮਵਾਦੀ ਤੇ ਲੋਕ ਭਲਾਈ ਨੂੰ ਮੁਖ ਰਖਣ ਵਾਲੇ ਸਾਹਿਤਕਾਰਾਂ ਲਈ ਹਿਰਦੇ-2 ਸੀ । ਸਹਿਰਾਈ ਇਕ ਕਰੁਣਾਮਈ ਕਵਿਤਾ ਲਿਖ ਕੇ ਉਨ੍ਹਾਂ ਦੇ ਦੁਖਾਂ ਵੀ ਪਾਂਦਾ ਹੈ : ਵਿਚ ਸਾਂਝ “ਪੈਰ ਪੁਟੇ ਮੌਤ-ਰਸੀ ਵਲ ਤੁਸਾਂ ਕਿਸ ਮਨੁਖੀ ਸ਼ਾਨ ਵਿਚ ਕਿੰਨੀ ਸ਼ਕਤੀ ਹੁੰਦੀ ਖੋ ਇਨਸਾਨ ਵਿਚ ਕਿੰਨੀ ਓਚਤਾ ਹੁੰਦੀ ਏ ਇਨਸਾਨ ਵਿਚ ਮੌਤ ਨਿਤ ਜਿਤਦੀ ਹਜ਼ਾਰਾਂ ਲਖਾਂ ਹੀ ਜਿਦਾਂ ਤਾਈਂ, ਮੌਤ ਨੂੰ ਹੈ ਜਿਤਿਆ ਪਰ ਅੱਜ ਤੁਸਾਂ । ਸਹਿਰਾਈ ਦੀ ਕਵਿਤਾ ਦਾ ਪ੍ਰਧਾਨ ਰੰਗ ਰਾਜਨੀਤਕ ਹੈ ਉਹ ਆਂਪ ਕੇ ਹੈ ਰਾਜਨੀਤਕ ਗਲਾਂ ਵਿਚ ਮੇਰਾ ਝੁਕਾਅ ਖਬਤ ਦੀ ਹੱਦ ਤਕ ਹੈ। " ਦਾ ਇਕ ਲੋਕ-ਦਲ, ਸਾਮਵਾਦੀ-ਦਲ ਨਾਲ ਡੂੰਘਾ ਸੰਬੰਧ ਹੈ, ਉਹ ਇ ਸੰਗਰਾਮੀਆ ਹੈ, ਉਸ ਨੇ ਰਾਜਨੀਤਕ ਜੀਵਨ ਜੀਵਿਆ ਹੈ, ਇਸ ਲਈ ਇਹ ਉਸ ਦੇ ਹੱਡਾਂ ਵਿਚ ਰਚ ਗਇਆ ਹੈ । ਬਦਲਦੀਆਂ ਰਾਜਨੀਤਕ ਆ ਸਹਿਰਾਈ ਲਈ ਕਵਿਤਾ ਦਾ ਆਦੇਸ਼ ਹਨ । ਉਸ ਦੇ ਰਾਜਨੀਤਕ ਵਿਚਾਰਾ ਦਾ ' ਤਕ ਹੈ । ਸਹਿਰਾਈ ਬਧ ਹੈ, ਉਹ ਇਕ ਲੋਕ ਇਸ ਲਈ ਇਹ ਜੀਵਨ ਰਾਜਨੀਤਕ ਸਥਿਤੀਆਂ ੨੨