ਪੰਨਾ:Alochana Magazine November 1960.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਚਾਰ ਕਰਨਾ ਚਾਹੁੰਦਾ ਹੈ | ਸਾਡੇ ਘਰਾਂ ਵਿਚ ਅਜੇ ਵੀ ਸਾਮੰਤਵਾਦੀ ਰਾਣਿਆਂਰਾਜਿਆਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਦਾ ਵਰਤਮਾਨ ਜ਼ਿੰਦਗੀ ਨਾਲ ਕੋਈ ਸੰਬੰਧ ਨਹੀਂ। ਰਾਜਿਆਂ-ਰਾਣਿਆਂ ਦੀਆਂ ਕਹਾਣੀਆਂ ਗੁਲਾਮੀ ਦਾ ਭਾਵ ਪੈਦਾ ਕਰਦੀਆਂ ਹਨ । ਅਜ ਦਾ ਸਾਹਿਤ ਸਾਡੀ ਆਪਣੀ ਕਹਾਣੀ ਹੈਇਕ ਮਾਂ ਪੁਤਰ ਨੂੰ ਸਾਮੰਤਵਾਦੀ ਕਹਾਣੀਆਂ ਸੁਣਾਉਣ ਚਾਹੁੰਦੀ ਹੈ, ਪਰ ਬੱਚਾ ਅਗੋਂ ਆਖਦਾ ਹੈ :-- “ਕੋਈ ਕਹਾਣੀ ਇਸ ਧਰਤੀ ਦੀ ਕੋਈ ਕਹਾਣੀ ਇਸ ਬਸਤੀ ਦੀ, ਅਜ ਕੋਈ ਬਾਤ ਏਸ ਦੀ ਪਾ ਮਾਂ ਨੀ ਕੋਈ ਬਾਤ ਸੁਣਾ । ਅੱਜ ਸਾਰੀ ਧਰਤੀ ਪੀੜਾਂ ਭਰਪੂਰ ਹੈ । ਇਕ ਘਾਟ, ਇਕ ਖਲਾ ਜਹਿਆਂ ਹਰ ਜੀਵਨ ਵਿਚ ਹੈ- ਸਾਰੇ ਢਾਂਚੇ ਦੀ ਮੁਢਲੀ ਬਣਤਰ ਵਿਚ ਛਿਦਰ ਹਨ, ਜਿਹੜੇ ਤਨ ਮਨ ਦੋਹਾਂ ਨੂੰ ਜਕੜੀ ਰੱਖਦੇ ਹਨ । ਦੁਖਾਂ ਦਾ ਅਨੁਭਵ ਕਈ ਵੇਰ ਇੰਨਾ ਡੂੰਘਾ ਹੋ ਜਾਂਦਾ ਹੈ ਕਿ ਮਨੁਖ ਸਮੁਚੇ ਜੀਵਨ ਨੂੰ ਹੀ ਨਫਰਤ ਕਰਨ ਲਗ ਜਾਂਦਾ ਹੈ । ਅਜਿਹੀ ਭਾਵਨਾ ਇਕ ਉਹ ਕਲਾਕਾਰ ਵਿਚ ਨਹੀਂ ਹੁੰਦੀ । ਉਹ ਜ਼ਿੰਦਗੀ ਨੂੰ fਪਿਆਰਦਾ ਹੈ ਤੇ ਇਸ ਨੂੰ ਸੋਹਜ-ਸਵਾਦੀ ਬਣਾਉਣ ਲਈ ਪ੍ਰਬਲ ਯਤਨ ਕਰਦਾ ਹੈ । ਜ਼ਿੰਦਗੀ ਆਪਣੇ ਵਿਚ ਦੋਵੇਂ ਪਹਿਲ ਲਈ ਬੈਠੀ ਹੈ-- ਅੰਨੇਰਾ ਤੇ ਉਸੇਰਾ ! ਅਨੇਰਿਆਂ ਨਾਲ਼ ਘੋਲ ਹੋਣਾ ਕੁਦਰਤੀ ਤੇ ਜ਼ਰੂਰੀ ਹੈ, ਪਰ ਨਿਸ਼ਾਨਾ ਤਾਂ ਮਧੁਰਮੁਸਕਾਨਾਂ ਵਲ ਹੋਣਾ ਚਾਹੀਦਾ ਹੈ :- “ਜ਼ਿੰਦਗੀ ਨੇ ਦੋਵੇਂ ਪਾਸੇ, ਇਕ ਦਰ ਰੋਏ, ਇਕ ਦਰ ਹਾਸੇ ਹੰਝੂਆਂ ਦੇ ਸੰਗ ਬਹਿ ਨਾ ਜਾਈਂ ਮੁਸਕਾਨਾਂ ਵਲ ਹੈ । ਇਕ ਹੋਰ ਕਵਿਤਾ ਵਿਚ ਉਹ ਆਖਦਾ ਹੈ :- “ਬੇਸਿਤਾਰਾ ਹੀ ਰਹਿਆ ਭਾਵੇਂ ਸਦਾ ਮੇਰਾ ਗਗਨ ਮੁਸਕਰਾਂਦੀ ਧਰਤ ਤੇ ਮੈਂ ਅੱਥਰੂ ਡੋਲਾਂ ਕਿਉਂ ?” ਇਸ ਜ਼ਿੰਦਗੀ ਵਿਚ ਕਲਾਕਾਰਾਂ ਨੂੰ ਆਮ ਲੋਕਾਂ ਨਾਲੋਂ ਜਿਆ ਦੁਖ ਸਹਿਣੇ ਪੈਂਦੇ ਹਨ । ਉਨ੍ਹਾਂ ਦੇ ਜ਼ਿਆਦਾ ਦੁਖਿਤ ਹੋਣ ਦਾ ਇਕ ਕਾ ਵੀ ਹੈ । ਭਾਵਕ ਕਵੀ ਮਨ ਨਿਜੀ ਦੁਖਾਂ ਨਾਲੋਂ ਹੋਰਨਾਂ ਦੇ ਦੁੱਖਾਂ ਨੂੰ ਪਤੀਤ ਕਰਦਾ ਹੈ । ਇਹਨਾਂ ਸੰਤਾਪਾਂ ਕਾਰਨ ਵੀ ਉਨਾਂ ਦੀ ਕਲਾ ਵਿੱਚ ੨੬ ਲੱ ਜਿਆਦਾ ਹੀ ਦਾ ਇਕ ਕਾਰਨ ਹੋਰ ਦੁਖਾਂ ਨੂੰ ਜ਼ਿਆਦਾ ਕਲ ਵਿਚ ਪਕਿਆਈ