ਪੰਨਾ:Alochana Magazine November 1960.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੰਘ ਕੁਦਰਤ ਵਿਚ ਰਬੀ ਪਿਆਰ ਦੇ ਪ੍ਰਤੀਕ ਲਭਦਾ ਸੀ, ਬਾਵਾ ਬਲਵੰਤ ਤੇ ਮੋਹਨ ਸਿੰਘ ਕੁਦਰਤ ਵਿਚ ਸਮਾਜਵਾਦੀ ਚਿੰਨ੍ਹ ਲਭਦੇ ਹਨ | ਸਹਿਰਾਈ ਵੀ ਇਸੇ ਮੈਚ ਦਾ ਕਵੀ ਹੈ । ਕੁਦਰਤ ਜ਼ਰੂਰ ਮਿਨੀ ਤੇ ਪਿਆਰੀ ਹੈ ਪਰ ਇਸ ਮਹਿਮਾ ਵਿਚ ਹੀ ਗ੍ਰਸਤ ਤਹਿਣਾ ਉਪਭਾਵਕਤਾ ਹੈ । ਅਜ ਸਮਾਂ ਬਹੁਤ ਚੇਤੰਨ ਹੈ, ਇਹ "ਸੁੰਦਰ” ਦੇ ਨਾਲ “ਸ਼ਿਵ’’ ਦੀ ਵੀ ਆਸ ਰਖਦਾ ਹੈ । ਇਸ ਯੁਗ ਵਿਚ ਉਹ ਉਨ੍ਹਾਂ ਪ੍ਰਮੁੱਖ ਕਵੀਆਂ ਵਚੋਂ ਹੈ ਜਿਨਾਂ ਇਹ ਪਰਪਾਟੀ ਚਲਾਈ ਹੈ । ਇਸੇ ਲਈ ਕਵੀ ਤਾਫਿਆਂ ਦੇ ਨੂਰ ਤਾਂ ਸਿਰਫ ਪ੍ਰਯ-ਮਿਲਣ ਦੀ ਹੀ ਆਸ ਨਹੀਂ ਚਿਤਵਦਾ, ਉਹ ਤਾਂ ਸਮੇਂ ਦੀਆਂ ਬਰਫ਼ਾਂ ਨੂੰ ਪਿਘਲਾਣਾ ਚਾਹੁੰਦਾ ਹੈ ਜਿਹੜੀਆਂ ਸਮਾਜੀ ਸ਼ਕਤੀ ਮਾਂ ਨੂੰ ਆ ਰJਆਂ ਹਨ, ਸੁੰਨ ਕਰ ਰਹੀਆਂ ਹਨ, ਇਸ ਲਈ ਸਹਿਰਾਈ ਕਹਿੰਦਾ ਹੈ :- “ਓ ਦੂਰ ਗਗਨ ਦਿਆ ਤਾਰਿਆ ਇਹਨਾਂ ਬਰਫ਼ਾਂ ਨੂੰ ਪੰਘਰਾ ਵੇ ਮੈਂ ਕਿਰਨਾਂ ਦੇ ਲਈ ਸਹਿਕਦੀ ਚਾਨਣ ਦਾ ਘੁਟ ਪਿਲਾ । ਕਈ ਕਿਤੀ-ਪ੍ਰੇਮੀ ਵਿਸ਼ਾਲ ਕੁਦਰਤ ਦੀ ਅਨੰਤਤਾ ਤੇ ਅਸੀਮਤ ਵਿੱਚ ਹੀ ਅਭੇਦ ਹੋ ਜਾਂਦੇ ਹਨ ਤੇ ਆਪਣੀਆਂ ਸਾਰੀਆਂ ਹੀ ਸੁਰਤੀਆਂ ਭੁੱਲ ਜਾਂਦੇ ਹਨ ਕਿਤੀ ਉਨਾਂ ਲਈ ਇਕ ਸ਼ਦੀਵੀ ਮਿਠਾਸ ਤੇ ਸੀਤਲਤਾ ਦਾ ਸੋਤ ਹੈ । ਕੁਦਰਤ ਠੀਕ ਹੀ ਬਲਵਾਨ ਪ੍ਰਭਾਵ ਰਖਦੀ ਹੈ, ਇਹ ਮਨੁਖ ਨੂੰ ਆਪਣੇ ਵਿਚ ਅਨੁਮਾਦਿਤ ਕਰ ਲੈਂਦੀ ਹੈ । ਪਰ ਸਹਿਰਾਈ ਮਿਸ਼ਰਾਂ ਭਰੀ ਕਿਤੀ ਵਿਚ ਵਿਚਰਦਾ ਹੋਇਆ ਵੀ ਮਾਨਸਿਕ ਤੌਰ ਤੇ ਅਸ਼ਾਂਤ ਹੈ । ਸ਼ਾਂਤ ਵਾਤਾਵਰਣ ਉਸ ਦੇ ਅੰਤਰੀਵ ਤੂਫਾਨਾ ਨੂੰ ਜਥੋਂ ਤੀਬਰ ਬਣਾਉਂਦਾ ਹੈ, ਕਿਉਂਕਿ ਅਜ ਮਾਨਵ ਹਿਰਦਾ ਪੀੜਿਤ ਹੈ, ਤਦੇ ਹੀ ਉਹ ਲਿਖਦਾ ਹੈ :- ““ਜ਼ਖਮੀ ਹਿਕ ਮਨੁਖ ਦੀ ਕੁਦਰਤ ਨਾ ਕੋਈ ਖੇਦ ਤਾਂ ਫਿਰ ਜਾਦੂ ਕਿੰਜ ਇਹ ਸੂਰਤ ਮੇਰੀ ਨੇਸ਼ਿਆਣ ?” ਸਹਿਰਾਈ ਦਾ ਕਾਵਿ-ਅਰੰਭ ਇਕ ਪੀਤ-ਕਵੀ ਦੇ ਤੌਰ ਤੇ ਸਹਿਰਾਈ ਆਂਤਰਿਕ ਤੌਰ ਤੇ ਪ੍ਰੀਤ ਦਾ ਹੀ ਕਵੀ ਤੇ ਗੀਤਕਾਰ ਹੈ । ਉਸ ਵਾm ਆਖਣ ਅਨੁਸਾਰ ਪਿਆਰ ਇਕ ਸਦੀਵੀ ਪਰਨਾ ਹੈ ਤੇ ਸ਼ਾਦੀ ਹੀ ਏ ਨਹੀਂ । ਸਹਿਰਾਈ ਨੇ ਕਦੀ ਕਿਸੇ ਸ਼ਾਂਤੀ ਨੂੰ ਪਿਆਰ ਕੀਤਾ ਸੀ, ” ਤੋਂ ਸਹਿਰ ਕੋਹਾਂ ਦੂਰ ਹੈ, ਪਰ ਉਸ ਦੀਆਂ ਪਿਆਰ ਤਣਾਵਾਂ ਅੱਜ ਤੇ ਹੋਇਆ, ਅੱਜ ਵੀ ਰ ਹੈ । ਉਸ ਦੇ ਆਪਣੇ ਦੀ ਹੀ ਇਸ ਦੀ ਮੰਜ਼ਲ ' ਸੀ, ਅਜ ਉਹ ਇਸ ਵਾਂ ਅੱਜ ਵੀ ਸਹਿਰਾਈ ੨੮