ਇਹੋ ਹੀ ਨਹੀਂ ਪੰਜਾਬੀ ਦੇ ਅਨੇਕ ਵਿਦਵਾਨਾਂ ਨੇ ਉਚਾਰਣਾਂ ਦੇ ਸੰਬੰਧ ਵਿੱਚ ਨਖੇੜਵੀ ਖੋਜ ਕੀਤੀ ਹੈ, ਜਿਹੜੀ ਕਿ ਪ੍ਰਮਾਣਿਕ ਕਹੀ ਜਾ ਸਕਦੀ ਹੈ। ਵਿਸ਼ੇਸ਼ ਕਰਕੇ ਲੁਧਿਆਣੇ ਦੇ ਈਸਾਈ ਪਾਦਰੀਆਂ ਨੇ* ਪੰਜਾਬੀ ਸ਼ਬਦ ਕੋਸ਼ ਅਤੇ ਵਿਆਕਰਣ ਪ੍ਰਕਾਸ਼ਤ ਕੀਤੇ ਜਿਨ੍ਹਾਂ ਵਿੱਚ ਉਚਾਰਣਾਂ ਦੀ ਸਹੀ ਵਿਆਖਿਆ ਕਰਨ ਦਾ ਯਤਨ ਕੀਤਾ, ਪਰ ਉਹ ਪੂਰਨ ਤਰੀਕੇ ਨਾਲ ਸਫ਼ਲ ਨਹੀਂ ਹੋ ਸਕੇ । ਸੰਨ ੧੮੭੨ ਈ: ਵਿੱਚ ਜੌਨਬੀਮਜ਼ (John Beams) ਨਾਂ ਦੇ ਅੰਗਰੇਜ਼ ਵਿਦਵਾਨ ਨੇ A Comparative Grammrer of the Modren Aryan Lauguages ਲਿਖੀ, ਜਿਸ ਵਿੱਚ ਹਿੰਦੀ, ਸਿੰਧੀ, ਗੁਜਰਾਤੀ, ਪੰਜਾਬੀ ਮਾਰਠੀ, ਅਤੇ ਬੰਗਾਲੀ ਆਦਿ ਬੋਲੀਆਂ ਦਾ ਤੁਲਨਾਤਮਕ ਵਿਆਕਰਣ ਬਨਾਇਆ ਅਤੇ ਉਚਾਰਣਾਂ ਸੰਬੰਧੀ ਵੀ ਕਈ ਘੁੰਡੀਆਂ ਖੋਹਲੀਆਂ, ਸੰਨ ੧੮੮੭ ਈ. ਵਿੱਚ ਮਿਸਟਰ ਟਿਡਲ (Tissdell) ਨੇ ਪੰਜਾਬੀ ਵਿਆਕਰਣ ਛਪਾਇਆ, ਇਸ ਵਿੱਚ ਉਚਾਰਣਾਂ ਸੰਬੰਧੀ ਬਹੁਤ ਹੀ ਚਾਨਣਾ ਪਾਇਆ। ਇਸੇ ਤਰ੍ਹਾਂ ੧੯੮੮ ਵਿੱਚ ਫੈਗਨ (Fagon) ਹਿਸਾਰ ਗਜ਼ਟੀਅਰ` ਵਿੱਚ ਉਚਾਰਣਾਂ ਦੇ ਸੰਬੰਧ ਵਿੱਚ ਲਿਖਿਆ ਸੰਨ ੧੯੨੪ ਵਿੱਚ ਡਾ. ਗਾਹਮ ਬੇਲੀ ਨੇ 'ਪੰਜਾਬੀ ਫੋਨਟਿਕ ਰੀਡਰ’ ਵਿੱਚ ਕਾਫ਼ੀ ਗੋਹਝ ਨਾਲ ਖਿਆ | ਵਿਸਤਾਰ ਨਾਲ ਵਿਚਾਰਨ ਅਤੇ ਅਧਿਐਨ ਕਰਨ ਲਈ ਇਹ ਪੁਸਤਕਾਂ ਰਤ ਹੀ ਲਾਭਦਾਇਕ ਹਨ । ਭਾਰਤੀ ਵਿਦਵਾਨਾਂ ਵਿੱਚ ਡਾ. ਸੁਨੀਤੀ ਕੁਮਾਰ ਹਰਦੀ, ਪੋ, ਪੀ. ਡੀ ਨੇ, ਡਾ. ਤਰਮਰੇ, ਪ੍ਰੋ. ਕਾਤਰੇ, ਡਾ. ਬਿਧੇਸ਼ਵਰ ਵਰਮਾ, ਡਾ. ਧੀਰੇਂਦਰ ਵਰਮਾ, ਨਲਿਨੀ ਮੋਹਨ ਸਾਨਿਆਲ, ਅਚਾਰਯ ਸ਼ਾਮ ਸੁੰਦਰ ਦਾਸ, ਹਜ਼ਾਰੀ ਪ੍ਰਸ਼ਾਦ ਦੀਵੇਦੀ, ਅਤੇ ਹੁਲ ਸਾਂਕ੍ਰਿਤਿਆਯਨ ਨੇ ਭੀ ਕਾਫ਼ੀ ਗੁੰਝਲਾਂ ਨੂੰ ਨਖੜਿਆ ਹੈ । ਪੰਜਾਬੀ ਦੇ ਵਿਦਵਾਨ ਭੀ ਇਸ ਦਿਸ਼ਾ ਵਿੱਚ ਕਿਸੇ ਨਾਲੋਂ ਘੱਟ ਨਹੀਂ ਰਹੇ ਹਨ-ਪੰਡਿਤ ਸ਼ਰਧਾ ਰਾਮ ਫਲੌਰੀ ਦੀ ਪੰਜਾਬੀ ਬਾਤ ਚੀਤ', , ਦੁਨਾ ਚੰਦ ਲਾਲ ਦੀ ਹਿੰਦੀ ਪੰਜਾਬੀ ਭਾਸ਼ਾ ਵਿਗਿਆਨ`, (੯੨੫) ਈ, ਪ੍ਰੋ. ਰਾਮ fਸਿੰਘ ਨੇ 'ਸ਼ਬਦ ਚਮਤਕਾਰ' (੧੯੨੯), ਡਾ. ਬਨਾਰਸੀ ਦਾਸ ਨੇ ਲੁਧਿਆਣਾ ਫੋਨਟਿਕ ਰੀਡਰ’ (੧੯੩੪) ਅਤੇ “ਫੋ-ਨੋਲਾਜੀ ਆਫ਼ ਪੰਜਾਬੀ ਆਦਿ ਪੁਸਤਕਾਂ ਭੀ ਲਿਖੀਆਂ। ਉਤੇ ਅਸੀਂ ਦਸਿਆ ਹੈ ਕਿ ਬੋਲੀ ਵਿੱਚ ਜੇ ਕੋਈ ਵਿਸ਼ੇਸ਼ ਭੇਦ ਹੈ ਤਾਂ ਉਹ ਕੇਵਲ ਉਚਾਰਣ ਦਾ ਹੀ ਹੈ । ਹੁਣ ਅਸੀਂ ਅੱਗੇ ਇਹ ਦਸਣ ਲਗੇ ਹਾਂ ਕਿ ਬਲੀਆਂ ਦੇ ਮੁਖ-ਭੇਦ ਕਿਥੇ ਕਿਥੇ ਅਤੇ ਕਿਹੜੇ ਕਿਹੜੇ ਹਨ । ਵੈਦਿਕ ਭਾਸ਼ਾ · *ਮਿਸਟਰ ਕੇਰੀ ਨੇ (A Grammer of Punjabi Language '1822 A. ) fਸਟਰ ਬੇ ਅਰਜ਼ ਨੇ English Punjabi Dictionery (1829 A. D.) 80
ਪੰਨਾ:Alochana Magazine November 1961.pdf/42
ਦਿੱਖ