ਪੰਨਾ:Alochana Magazine November 1962.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਕੋਈ ਚੰਗਾ ਕਵੀ ਹੀ ਜਾਣ ਸਕਦਾ ਸੀ ਕਿ : “ਜੀਭ-ਚੁਪ' ਤਾਂ ਬੋਲ ਰਹੀ ਸੀ ਜੱਗੀ ਨੂੰ ਨਾ ਦਿਸਾਈ । ਕੂਕ ਕੂਕ ਸੁਹਣਾ ਪਯਾ ਆਖੇ, "ਤਨ ਮਨ ਮੇਰਾ ਖੇੜਾ, “ਖਿੜਨ ਖਿੜਾਵਨ ਬਾਥੋਂ ਸਾਨੂੰ, ਹੋਰ ਸੂਰਤ ਨਾ ਕਾਈ ।” "ਤਨ ਮਨ ਮੇਰਾ ਖੇੜਾ” ਇਹ ਖੇੜਾ ਕੀ ਹੈ ? ਇਹ ਹੈ ਆਨੰਦ ਇਹ ਹੈ ਜਿਹਨੂੰ ਅੰਗ੍ਰੇਜ਼ੀ ਵਿੱਚ ਆਖਦੇ ਹਨ Bliss, ਆਨੰਦ ਦੀ ਅਵਸਥਾ ਹੈ, ਅਬੌਧਿਕ ਨਹੀ । ਕਵਿਤਾ ਦਾ ਸਤਰ ਆਨੰਦ ਦਾ ਸਤਯ ਹੈ, ਬੁਧੀ ਦਾ ਨਹੀਂ। -0- ਸਾਡੀਆਂ ਹੁਣੇ ਛਪੀਆਂ ਪੁਸਤਕਾਂ ੧. ਸੰਖਿਆ ਕੋਸ਼ ਕ੍ਰਿਤ ਗੁਰਬਖਸ਼ ਸਿੰਘ ਕੇਸਰੀ ਰੁ: ੬.੫੦ 2. ਨੀਲੀ ਤੇ ਰਾਵੀ ਸੰਪਾਦਕ ਕਰਤਾਰ ਸਿੰਘ ਸ਼ਮਸ਼ੇਰ . ,, ੫.੦੦ ੩. ਸੱਸੀ ਅਹਮਦਯਾਰ ਸੰਪਾਦਕ : ਉਜਾਗਰ ਸਿੰਘ , ੨.੫੦ ਟੈਗੋਰ ਸੈਂਟ R.O

7.80

9.40 • • 2.40 s 4.40 • m ੧. ਮੇਰਾ ਬਚਪਣੇ ੨. ਦੋ ਭੈਣਾਂ ੩. ਭਾਰਤੀ ਸੰਸਕ੍ਰਿਤੀ ਦਾ ਕੇਂਦਰ ੪. ਰਾਸ਼ਟਰਵਾਦ ੫. ਨਵਾਂ ਚੰਨ ੬. ਟੈਗੋਰ ਕਹਾਣੀਆਂ 2. ਚੋਣਵੇਂ ਨਿਬੰਧ c. ਵਿਸ਼ੂ ਪਰਿਚਯ ੯. ਸੁਨਹਰੀ ਨੌਕਾ ੧੦. ਟੈਗੋਰ-ਡਰਾਮੇ ੧੧. ਉਹ • 3.00 2.80 • 7.00 • 2.00 7.40 2.40 • • ਪੰਜਾਬੀ ਸਾਹਿਤ ਅਕਾਡਮੀ ਦੀਆਂ ਉਪਰੋਕਤ ਤੇ ਹੋਰ ਪ੍ਰਸ਼ਨਾਂ ਲਾਇਲ ਬੁਕ ਡਿਪੰ, ਚੌੜਾ ਬਾਜ਼ਾਰ, ਲੁਧਿਆਣਾ ਪਾਸੋਂ ਮਿਲ ਸਕਦੀਆਂ ਹਨ । 3t