ਪੰਨਾ:Alochana Magazine November 1964.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਦੇ ਪਿਓ ਦੀ ਮੂਰਤ ਨੂੰ ਮੇਰੀ ਮਾਂ ਓਪਰੀ ਨਹੀਂ ਸਮਝਦੀ ਸੀ ਪਰ ਇਸ ਦੀ ਮੂਰਤ ਉਸ ਨੂੰ ਓਪਰੀ ਲੱਗੀ । ਅਜੇਹੇ ਇਸ਼ਾਰੇ ਕਿਸੇ ਮਾਮੂਲੀ ਕਲਾਕਣ ਦੇ ਹੱਥਾ ਵਿਚ ਹਵਾ ਵਿਚ ਘੋੜੇ ਦੌੜਾਉਣ ਦੇ ਬਰਾਬਰ ਹੋ ਸਕਦੇ ਹਨ । ਅਬਰ ਕਿਆ ਚੀਜ਼ ਹੈ ਹਵਾ ਕਿਆ ਹੈ ?” ਅਤੇ ਪਾਠਕ ਨੂੰ ਕਹਾਣੀ ਬੰਦ ਕਰਨ ਦੀ ਪ੍ਰੇਰਨਾ ਦਿੰਦੇ ਹਨ : ਪਰ ਸ੍ਰੀ ਵਿਰਕ ਇਨ੍ਹਾਂ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਨ ਕਿ ਇਹੀ ਇਸ਼ਾਰੇ ਕਹਾਣੀ ਦਾ ਸਰਮਾਇਆ ਅਤੇ ਪਾਠਕ ਦਾ ਸੁਆਦ ਹੋ ਜਾਂਦੇ ਹਨ । ਉਹਨਾਂ ਦੀ ਕਹਾਣੀ ਕਲ ਇਕ ਵਾਰ ਫਿਰ ਸਿੱਧ ਕਰਦੀ ਹੈ ਕਿ ਅਸੰਭਵ ਨੂੰ ਸੰਭਵ ਕਰਨਾ ਹੀ ਕਲਾ ਹੈ । ਉਹ ਕਹਾਣੀ ਵਿਚ ਬਿਰਤਾਂਤਕਾਰ (narrator) ਦਾ ਰੂਪ ਹੀ ਧਾਰਕੇ ਇਹ ਕੰਮ ਸੌਖਿਆਂ ਹੀ ਕਰ ਲੈਂਦੇ ਹਨ । ਹਿੰਦੁਸਤਾਨ ਦੀ ਪ੍ਰਗਤੀ ਦਾ ਪਾਸਾ ਮਲਿੰਗਟਨ ਦੇ ਪਾਤਰ ਰਾਹੀਂ ਪੂਰਿਆ ਗਇਆ ਹੈ .........ਮਲਿੰਗਟਨ ਕੈਂਬਰਿਜ ਯੂਨੀਵਰਸਟੀ ਵਿਚ ਪੜ੍ਹਦਾ ਆਇਆ ਸੀ । ਧਰਮ ਅਤੇ ਦਰਸ਼ਨ ਦਾ ਵਿਦਿਆਰਥੀ ਸੀ । ਉਸ ਦੀਆਂ ਅੱਖਾਂ ਵਿਚ ਸਦਾ ਇਕ ਪਿਆਰ ਜਿਹt. ਇਕ ਤਰਲਾ ਜਿਹਾ ਹੁੰਦਾ ਸੀ, ਜਿਸ ਕਰਕੇ ਉਸ ਦੇ ਕੋਲ ਬੈਠਣ ਨੂੰ ਬੜਾ ਦਿਲ ਕਰਦਾ ਸੀ........ ਡਿਊਟੀ ਤੋਂ ਵਿਹਲਾ ਹੋ ਕੇ ਉਹ fਹਿੰਦੁਸਤਾਨੀ ਕਪੜੇ ਪਾ ਲੈਂਦਾ ਭਾਰਤੀ ਸਭਿਅਤਾ ਉਤੇ ਉਸ ਨੇ ਕਈ ਕਿਤਾਬਾਂ ਰੱਖੀਆਂ ਹੋਈਆਂ ਸਨ.........ਮਲਿੰਗਟਨ ਕਿਸੇ ਪਰਾਣੀ ਨੂੰ ਨਮਸਕਾਰ ਨਹੀਂ ਕਰਦਾ ਪਰ ਇਕ ਦਫਾ ਅਲਮੋੜਾ ਦੇ ਸੁੰਦਰ ਦਰਿਸ਼ s, ਨੂੰ ਨਮਸਕਾਰ ਕਰਨ ਲੱਗ ਪਿਆ | ਦੂਸਰੀ ਦਫ਼ਾ ਉਸ ਨੇ ਭਾਰਤ ਦੇ ਪਿੰਡਾਂ ਦੀ 1 ਪੁਰਾਤਨਤਾ ਨੂੰ ਨਮਸਕਾਰ ਕੀਤਾ । ਅਖੀਰੀ ਵਾਰ ਉਹ ਡਾਕਟਰਨੀ ਨੂੰ ਨਮਸਕਾਰ ਕਰ ਹੀ ਦਿੰਦਾ ਹੈ ਜਿਹੜੀ ਕਿ ਅੱਜ ਦੀ ਭਾਰਤੀ ਇਸਤਰੀ ਦਾ ਬਿੰਬ ਹੈ । ਮਲਿੰਗਟਨ ਦੇ ਪਾਤਰ ਤੋਂ ਬਾਅਦ ਡਾਕਟਰਨੀ ਦਾ ਪਾਤਰ ਕਹਾਣੀ ਨੂੰ ਦਰਸਾਉਂਦਾ ਹੈ । • ਇਥੇ ਕੁਝ ਮਸ਼ੀਨੀ ਜਿਹਾ ਕੰਮ ਲਗਦਾ ਸੀ, ਡਾਕਟਰ ਰੋਗ ਹਟਾਉਣ ਦੀ ਇਕ ਮਸ਼ੀਨ ਹੈ , ਪੈਸੈ ਦਿਓ, ਰੰਗ ਹਟਵਾ ਲਵੋ । ਫਰਕ ਸਮਝਦੇ ਹੋ ਨਾ । ਐਵੇਂ ਬਰੀਕ ਜਹਾ ਹੈ । ਇਸਤਰ੍ਹਾਂ ਲਗਦਾ ਸੀ ਕਿ ਕਿਸੇ ਦਾ ਮੇਰੇ ਆਪਣੇ ਨਾਲ ਵਾਹ ਨਹੀਂ ਪੈਂਦਾ, ਮੇਰੇ ਕਸਬ ਨਾਲ ਪੈਂਦਾ ਹੈ । ......... ਆਦਰ ਮਰੀ ਹੋਈ ਹੀਰ ਦਾ ਹੁੰਦਾ ਹੈ, ਜਿਉਦੀ ਹੀਰ ਦੇ ਕਿਧਰੇ ਕੋਈ ਆਦਰ ਨਹੀਂ ਹੋਇਆ । ਆਦਰ ਮਰਨ ਪਿਛੋਂ ਮਿਲਣ ਕਰਕੇ, ਕਿਸੇ ਜੀਊਂਦੀ ਦਾ ਕੋਈ ਆਦਰ ਨਹੀਂ ਹੋ ਸਕਦਾ । ਮੇਰੀ ਪਦਵੀ ਤੇ ਮੇਰੇ ਕਸਬ ਤੋਂ ਲਾਭ ਕਰਕੇ ਮੇਰਾ ਜੀਉਂਦੀ ਦਾ ਆਦਰ ਹੈ । ........ਉਹਨਾਂ ਲੋਕਾਂ ਦੀ ਧੀ ਕੋਲ ਉਚੀ ਵਿਦਿਆ ਹੈ, ਜਿਸ ਨੂੰ ਲੈਕੇ ਉਹ ਉਹi ਦੇ ਭਲੇ ਲਈ fਖੰਡ ਪੰਡ ਵਿਚ ਫਿਰ ਰਹੀ ਹੈ ਤਾਂ ਉਸ ਨਾਲੋਂ ਵਧ ਸਤਿਕਾਰਯੋਗ ' ਕੌਣ ਹੈ ? ਮੇਰ ਸ਼ਕਲ ਇਲਾਕੇ ਦੇ ਹਰ ਬੰਦੇ ਅਤੇ ਹਰ ਜ਼ਨਾਨੀ ਦੇ ਸਾਹਮਣੇ ਹੈ । ਹੋਰ ਜਨਾਨੀਆਂ ਨੂੰ ਕਿਹੋ ਜਿਹਾ ਜੀਵਨ ਮਿਲਣਾ ਹੈ, ਇਹ ਮਿਥਣ ਵਿਚ ਮੇਰੀ ਮਰਡ ਹਾ ੨੭