ਪੰਨਾ:Alochana Magazine October, November, December 1966.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੇ ਸਾਰੇ ਸਮਾਚਾਰ ਵੀਚਾਰਣ ਬਾਅਦ ਉਸ ਨੇ ਅਹੱਲਿਆ ਨੂੰ ਬਹੁਤ ਹੱਦ ਤੱਕ ਨਿਰਦੋਸ਼ ਮੰਨ ਲਿਆ ਪਰ ਉਸ ਦੇ ਮਨ ਵਿਚ ਇਹ ਖ਼ਿਆਲ ਉਤਪੰਨ ਹੋਣਾ ਸਭ ਕ । ਸੀ ਕਿ ਆਖ਼ਿਰ ਕਾਰ ਪਤੀ ਦੀ ਪ੍ਰੇਮ-ਭੀੜਾ ਤੇ ਕਾਮੀ ਪੁਰਸ਼ ਦੀ ਵਾਸ਼ਨਾ-ਕੂੜਾ ਵਿਚ ਕੁੱਝ ਫ਼ਰਕ ਤਾਂ ਹੁੰਦਾ ਹੀ ਹੈ ! ਜੇ ਅਹੱਲਿਆ ਦਾ ਮਨ ਸਦਾ ਪਤੀ-ਪ੍ਰੇਮ ਨਾਲ ਪਰ ਰਹਿਣ ਵਾਲਾ ਹੁੰਦਾ ਤਾਂ ਇੰਦਰ ਦੇ ਗੌਤਮ ਦਾ ਭੇਸ ਧਾਰ ਲੈਣ ਦੇ ਬਾਵਜੂਦ Rਰ ਪੇਮ-ਕੀੜਾ ਦੀ ਅਣਹੋਂਦ ਨੂੰ ਭਾਂਪ ਜਾਂਦੀ । ਕਿਸੇ ਪਤਨੀ ਤੋਂ ਇਸ ਤਰ੍ਹਾਂ ਦੇ Rਚੇ ਮੇਆਰਾਂ ਦੀ ਆਸ ਕਰਨੀ ਭਾਵੇਂ ਬਹੁਤ ਆਦਰਸ਼ਕ ਜਿਹੀ ਗੱਲ ਹੈ ਪਰ ਤਮ ਵਰਗੇ ਸੱਚੇ ਰਿਸ਼ੀ, ਜਨ-ਜੀਵਨ ਵਿਚ ਉੱਚੇ ਤੇ ਔਖੇ ਆਦਰਸ਼ਾਂ ਨੂੰ ਸਥਾਪਿਤ ਕਰਨਾ ਹੀ ਆਪਣਾ ਸਭ ਤੋਂ ਮੁੱਖ ਕਰਤੱਵ ਮੰਨਦੇ ਰਹੇ ਹਨ । ਅਹੱਲਿਆ ਦੇ ਮਨ ਵਿਚ ਮਦਨਦੇਵ ਦਾ ਪ੍ਰਵੇਸ਼ ਪੁਰਾਣ ਦੀ ਜ਼ਬਾਨ ਵਿਚ ਲਿੰਗ-ਭਾਵ ਦੇ ਜਾਗਣ ਦਾ ਸੰਕੇਤ ਹੈ । ਇਹ ਸੋਚਣਾ ਨਾਵਾਜਿਬ ਨਹੀਂ ਕਿ ਕਿਸੇ ਵੇਲੇ ਸੁੰਦਰਤਾ ਦੇ ਪੁੰਜ ਇੰਦਰ ਨੂੰ ਦੇਖ ਕੇ ਅਹੱਲਿਆ ਦੇ ਮਨ ਵਿੱਚੋਂ ਅਛੋਪਲੇ ਹੀ ਉਸ ਵੱਲ ਖਿੱਚ ਦੀ ਕੋਈ ਲਟ ਲੰਘ ਗਈ ਹੋਵੇ ਤੇ ਉਸ ਤਿ ਇਕ ਅਚੇਤ ਸੰਸਕਾਰ ਉਸ ਦੇ ਅਵਚੇਤਨ ਮਨ ਵਿਚ ਛੱਡ ਗਈ ਹੋਵੇ ; ਕੋਈ ਵੱਡੀ ਗੱਲ ਨਹੀਂ ਕਿ ਇਹੀ ਅਚੇਤ ਸੰਸਕਾਰ ਚੰਦਰਮਾ ਤੇ ਇੰਦਰ ਦੀ ਸਾਜ਼ਿਸ਼ ਸਮੇਂ ਅਹੱਲਿਆ ਦੀ ਚੇਤਨ ਬੁਧੀ ਉੱਤੇ ਧੁੰਦ ਬਣ ਕੇ ਲਿਪਟ ਗਿਆ ਹੋਵੇ ਤੇ ਉਸ ਦੇ ਧੋਖਾ ਖਾ ਜਾਣ ਦਾ ਕਾਰਣ ਬਣ ਗਿਆ ਹੋਵੇ । ਗਤਮ ਰਿਸ਼ੀ , ਚੋਂ ਆਪਣੀ ਆਤਮਿਕ ਸਾਧਨਾ ਦੇ ਫਲ-ਸਰੂਪ, ਮਨੁੱਖੀ ਮਨ ਦੀਆਂ ਅਨੇਕਾਂ ਬਾਰੀਕੀਆਂ ਤੋਂ ਜਾਣੂ ਸੀ, ਅਹੱਲਿਆ ਦੇ ਮਨ ਦੇ ਅਜਿਹੇ ਸੰਸਕਾਰਾਂ ਦਾ ਅਨੁਮਾਨ ਜ਼ਰੂਰੋ ਲਾ ਲਿਆ ਹੋਣਾ ਹੈ, ਤੇ ਆਪਣੇ ਦੰਪਤੀ ਜੀਵਨ ਨੂੰ ਹੋਰਨਾਂ ਲਈ ਆਦਰਸ਼ ਬਣਾ ਕੇ ਪੇਸ਼ ਕਰਨ ਦੀ ਇੱਛਾ ਨੇ, ਅਹੱਲਿਆ ਦੀ ਇਸ ਅਚੇਤ ਕਮਜ਼ੋਰੀ ਨੂੰ ਅੱਖੋਂ ਉਹਲੇ ਨਾ ਕਰਨ ਲਈ ਮਜਬੂਰ ਕੀਤਾ ਹੋਣਾ ਹੈ । ਇਸੇ ਲਈ ਉਸ ਦਾ ਸਰਾਪ ਪੂਰਣ ਰੂਪ ਵਿਚ ਵਾਪਸ ਨਾ ਲਿਆ ਗਿਆ । ਪੌਰਾਣਿਕ ਗੋਤਮ, ਆਧੁਨਿਕ ਗਤਮ ਨਾਲੋਂ ਵਧੇਰੇ ਪਤਿਗਾਮੀ ਨਹੀਂ ਸੀ, ਸਗੋਂ ਈਰਖਾ ਭਾਵਾਂ ਤੋਂ ਪੂਰੀ ਤਰਾਂ ਮੁਕਤ ਰਹਿਣ ਵਾਲਾ ਆਤਮਾ ਸੀ । ਉਸ ਦਾ ਸਰਾਪ ਵਿਅਕਤੀਗਤ ਹਿਤਾਂ ਨੂੰ ਸੱਟ ਵੱਜਣ ਤੋਂ ਉਪਜਣ ਵਾਲੇ ਕੋਧ ਦਾ ਸੂਚਕ ਨਹੀਂ, ਜੀਵਨ ਦੀਆਂ ਸਿਹਤਮੰਦ ਕੀਮਤਾਂ ਨੂੰ ਸੁਰੱਖਿਅਤ ਰੱਖਣ ਦਾ ਸਿਆਣੀ ਸਮਾਜਿਕ ਚਿੰਤਾ ਦਾ ਪ੍ਰਤੀਕ ਹੈ । ਸਿਖਾਂ ਨੇ ਆਪਣੇ ਨਾਟਕ ਵਿਚ ਅਹੱਲਿਆ ਦੇ ਨਰਨ ਮਾਡਲ ਬਣਨ ਲਈ ਤਿਰ ਹੋਣ ਦੇ ਦੋ ਪੜਾ ਦੱਸੇ ਹਨ । ਜਦ ਇੰਦਰ ਉਸ ਉੱਤੇ ਕਲਾ ਦੀ ਨਿਰਾਦਰੀ ਦਾ 11