ਪੰਨਾ:Alochana Magazine October, November, December 1966.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਿਆਨ ਧਰੂ ਦੁਰਗੇ ਤੇਰਾ ਛੇ ਰੁੱਤ ਬਾਰਹ ਮਾਸ । ਬੇਰੀ ਵਾਲੀ ਗਿਆਨ ਦੇ ਕਰ ਹਿਰਦੈ ਮੇਂ ਪ੍ਰਕਾਸ਼ । (ਧਨਪਤ ਹਰਿਆਣਵੀ) ਦੇਵਤਿਆਂ ਦੀ ਉਸਤਤ ਪਿੱਛੋਂ ਸਾਂਗੇ ਆਪਣੇ ਗੁਰੂ ਨੂੰ ਧਿਆਉਂਦਾ ਹੈ ਵ ਮ ਸੁਮਰ ਲੀਏ ਭਗਵਾਨ ਸ੍ਰੀ ਮਾਨ ਸਿੰਘ ਸਤਗੁਰੁ ਮਿਲੇ ਮਨੈ ਜਿਨ ਤੈ ਲੀਆ ਗਿਆਨ । (ਪੰ. ਲਖਮੀ ਚੰਦ) ਤੀਸ ਕੋਸ ਕਰਨਾਲ ਸੇ ਗੁਰੂ ਕਾ ਅਲੇਵਾ ਸਥਾਨ ਮਾਈਰਾਮ ਸਤਿਗੁਰੁ ਮਿਲੇ ਗੁਰੂ ਕਹੂੰ ਕਿ ਭਗਵਾਨ । (ਰਾਮ ਕਿਸ਼ਨ ਸ੍ਰੀ ਮੰਗਲਚੰਦ ਸਤਿਗੁਰੂ ਮਿਲੇ ਧੰਨ ਦਾਦਾ ਸ਼ੰਕਰਦਾਸ ਕੇ ਨਾਮ ਨੇ ਜਿਨ ਕੇ ਸ਼ਿਸ਼ ਨੱਥੂ ਹੂਏ ਪ੍ਰਣਾਮ ਦਾਦਾ ਗੁਰੂ ਕੇ ਜਾਵਲੀ ਸ਼ਾਮ ਨੂੰ । (ਚੰਦਰ ਲਾਲ ਭਾਟ) ਗਰ ਦੀ ਉਪਾਸਨਾ ਕਰਨ ਬਾਅਦ ਬੰਦੇ ਲਈ ਉਪਦੇਸ਼ ਹਿੱਤ ਕੁੱਝ ਭਜਨ ਗਾਏ ਜਾਂਦੇ ਹਨ ਮੂਰਖ ਨਰ ਅਗਿਆਨ ਗਿਆਨ ਕਰ ਕਿਉਂ ਤੂੰ ਉਮਰ ਗਵਾਵੈ ਸੈ । ਲਾਖ ਚੋਰਾਸੀ ਯੋਨੀ ਮੇਂ ਆਦਮ ਦੇਹ ਮੁਸ਼ਕਲ ਪਾਵੈ ਸੈ । (ਰਾਮ ਕਿਸ਼ਨ) ਐਸੇ ਭਜਨ-ਉਪਦੇਸ਼ ਦੇ ਪ੍ਰਭਾਵ ਵਿਚ ਸਾਂਗ, ਸਾਂਗ ਨੂੰ ਸਤਸੰਗ’ ਵੀ ਆ ਦਿੰਦੇ ਹਨ, ਭਾਵੇਂ ਬਾਅਦ ਵਿਚ ਸਾਰੀ ਕਹਾਣੀ ਰੋਮਾਂਚਕ ਹੀ ਹੋਵੇ । ਸਾਂਗ ਦਾ ਨਮੀ ਵਿਚ ਸੰਗੀਤ ਤੇ ਸਤਸੰਗ ਦੇ ਸ਼ਬਦਾਂ ਦਾ ਹੋਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਾਂਗ ਦਾ ਜਨਮ, ਰਾਮ ਤੇ ਕ੍ਰਿਸ਼ਣ ਦੀ ਲੀਲਾ ਦੀ ਧਾਰਮਿਕ ਸਟੇਜ ਤੋਂ ਹੋਇਆ ਹੋਵੇਗਾ । 32