ਪੰਨਾ:Alochana Magazine October, November, December 1966.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - -- - - ਜਾਂਦਾ ਹੈ । ਕਿਸੇ ਕਿਸੇ ਥਾਂ ਤੇ ਕੇ' ਨੂੰ 'ਤੇ' ਨਾਲ ਵੀ ਬਦਲ ਦਿੱਤਾ ਜਾਂਦਾ · ਜਿਵੇਂ “ਕਰੀ ਤੋਂ', 'ਆਖੀ ਤੋਂ, ‘ਰੋਈ ਤੈ', ਆਦਿ ਵਿੱਚ । (੮) ਅਪਾਦਾਨ ਕਾਰਕ ‘ਤੋਂ ਵਿਚਲਾ (ਓ) ਸੰਯੁਕਤ ਅੱਖਰਾਂ ਵਿੱਚ ਦੀਰਘ ( ਬਣ ਜਾਂਦਾ ਹੈ । ਜਿਵੇਂ ਘਰੋਂ-ਘਰੁ ; ਬਾਹਰੋਂ-ਬਾਹਰੁ ; ਸ਼ਹਿਰੱਸ਼ਰ ਕੋਰਿਓਕੋਰਿਉਂ ਅਤੇ ਨੇੜਿਓਂ-ਨੇੜਿਉਂ । (੯) ਕੇਂਦਰੀ ਪੰਜਾਬੀ ਦੀ ਵਿਚਕਾਰਲੇ ‘ੴ ਵਾਲੀ ਕ੍ਰਿਆ ਦੇ ‘ੴ’ ਨੂੰ ਲੋਪ ਦੇ ਦਿੱਤਾ ਜਾਂਦਾ ਹੈ, ਜਿਵੇਂ ਆਉਣਾ-ਆਣਾ ; ਬਣਾਉਣਾ-ਬਣਾਣਾ , ਨਰ -ਣਾ ; ਜਗਾਉਣਾ--ਜਗਾਣਾ ; ਅਤੇ ਸੀਉਣਾ-ਜੀਣਾ । (੧੦) ਅਪੂਰਣ ਕਿਆ ਸਾਂ, ਸੀ ਅਤੇ ਸਨ ਦੀ ਥਾਂ, ਸਾ, ਸੇਸ, ਸਿਆਂ, ਸੀਆ, " ਅਤੇ ਸੀਏਂ, ਆਦਿ ਵਰਤੇ ਜਾਂਦੇ ਹਨ । ਉਦਾਹਰਣ ਅੱਗੇ ਜਾ ਕੇ ਕਾ ਰੂਪਾਵਲੀ ਵਿੱਚ ਗਏ ਹਨ। (੧੧) ਸਹਾਇਕ ਕ੍ਰਿਆ 'ਹੈ ‘ਹਨ’ ਅਤੇ ‘ਹਾਂ ਦਾ ਰੂਪ ‘ਦਾ’, ‘ਦੇ’, ‘ਦੀ ਅਤੇ ਵਰਤਿਆ ਜਾਂਦਾ ਹੈ । ਜਿਵੇਂ : ਪੁਣਛੀ ੧. ਉਸ ਕਹਿ ਡਰ ਦਾ ? ੨. ਉਹ ਕਹਿ ਖਾਣੇ ਦੇਸ ? ੩. ਉਹ ਕਹਿ ਕਰਨੀ ਦੀ ? ੪. ਉਹ ਕਹਿ ਕਰਨੀਆਂ ਦੀਆਂ ? ਹੀ ਜਾ ਕੇ ਕਾਲਾਂ ਦੀ ਹਾਂ ਦਾ ਰੂਪ ‘ਚ ‘ਦੇ ਦੀ' ਅਤੇ ਦੇ ਪੰਜਾਬੀ ਉਸ ਨੂੰ ਕੀ ਡਰ ਹੈ ? ਉਹ ਕੀ ਖਾਂਦੇ ਹਨ ? ਉਹ ਕੀ ਕਰਦੀ ਹੈ ? ਉਹ ਕੀ ਕਰਦੀਆਂ ਹਨ ? , ਪੁਣਛੀ ਵਿੱਚ ਅੱਛਣਾ ਛੋਆ, ਅਤੇ ਵਰਤਮਾਨ ਰਤਮਾਨ ‘ਗੈਨਾ, ਭੂਤ ਵੱਖ ਕਾਲ 'ਗੈਸਾਂ' (੧੨) “ਆਣਾ’ ਅਤੇ ‘ਜਾਣਾ' ਕ੍ਰਿਆਵਾਂ ਲਈ ਪਠੋਹਾਰੀ ਵਾਂਗ, ਪਣਛੀ ਵਿੱਚ ਤੇ “ਗੱਛਣਾ ਰੂਪ ਹਨ | ਅੱਛਣਾ ਦਾ ਭੂਤ ਕਾਲ 'ਅੱਛਿਆ', ਅਤੇ ਐਨਾ ਹੈ ਅਤੇ ਭਵਿੱਖ ਕਾਲ ਅੱਛਸਾਂ । ਗੱਛਣ ਦਾ ਵਰਤਮਾਨ ਤੇ ਕਾਲ ‘ਗਾ' (ਗਾ ਉਠੀ - ਭਾਵ ਗਿਆ ਚਲਾ) ਅਤੇ ਭਵਿੱਖ ਕਾਲ (ਜਾਵਾਂਗਾ) ਹੈ । (੧੩) ਭਵਿੱਖ-ਕਾਲੀਨ ਕ੍ਰਿਆ ਵਿਚ ਕੇਂਦਰੀ ਪੰਜਾਬੀ ਦੇ ਉਲਟ, ਪੁਨੇਹਾ ‘ਗਾ’, ‘ਗੇ’, ‘ਗੀ’ ਅਤੇ ‘ਗੀਆਂ ਦੀ ਥਾਂ ‘ਸੀਂ ਅਤੇ ਸਣ (ਜਾਂ ਸਨ। ਜਾਂਦਾ ਹੈ । ਧਾਤ ਨਾਲ ਸੀ ਜਾ ‘ਸਨ ਲਾ ਕੇ ਕਿਆ ਬਣਾਈ" ਜਿਵੇਂ ਖਾਸੀ, ਖਾਸਣ (ਦੋਹਾਂ ਲਿੰਗਾਂ ਅਤੇ ਵਚਨਾਂ ਵਾਸਤੇ) ਇਸ ਤੋਂ ਪੁਣਛੀ ਵਿਚ ਦੂਹਰੀ ਸੰਭਾਵ ਭਵਿਖ-ਸੂਚਕ ਕਿਆ ਵਰਤੀ ਜਾਂਦੀ । 52 ਰੀ ਵਾਂਗ, (ਜਾਂ ਸਨ) ਵਰਤਿਆ ਬਣਾਈ ਜਾਂਦੀ ਹੈ । ਇਸ ਤੋਂ ਅਲਾਵਾਂ ( ਜਾਂਦੀ ਹੈ, ਜਿਵੇਂ