ਪੰਨਾ:Alochana Magazine October, November, December 1966.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਾਰਕ ਕਰਤਾ ਕਰਣ ਅਧਿਕਰਣ ਤੇਰੇ ਵਿੱਚ (ਉੱਪਰ) ਤੁਹਾਡੇ ਵਿੱਚ (ਉੱਪਰ) ਪੁਣਛੀ ਇਕ ਵਚਨ ਬਹੁ ਵਚਨ ਤੂੰ, ਤੂ ਤੁਸ ਕਰਮ ਈ, ਤੂੰਘੀ ਤੁਸੀਂ ਕੀ (ਈ, ਤੁਸਾਂ ਕੀ ਤੂੰ ਨਾਲ, ਤੇਰੇ ਨਾਲ ਤੁਸੀਂ ਨਾਲ, ਤੁਸਾਂ ਨਾਲ ਸੰਪ੍ਰਦਾਨ ਤੁਈ, ਤੂੰਘੀ ਤੁਸੀਂ ਕੀ (ਈ), ਤੁਸਾਂ ਕੀ ਅਪਾਦਾਨ ਤੇ ਕੋਲਾ, ਤੇਰੇ ਕੋ, ਥੀਂ, ਤਾਂ ਤੁਸੀਂ ਕੱਲਾ, ਤੁਸਾਂ ਕੋਲ਼ੇ, ਥੀ, ਸੰਬੰਧ ਤੁਹਾੜਾ, ਤੁਹਾੜੇ, ਤੁਹਾੜੀ ਸੁਹਾੜਾ, ਸੁਹਾੜੇ, ਸੁਹਾੜੀ ਅਧਿਕਰਣ ਤੁਹਾੜੇ (ਉੱਪਰ) ਹਾੜੇ ’ਰ (ਉੱਪਰ) ਹਾੜੇ 'ਚ ਵਿੱਚ) ਹਾੜੇ 'ਚ (ਉੱਪਰ) ) ਇਨ੍ਹਾਂ ਤੋਂ ਬਿਨਾਂ ਹੇਠਾਂ ਕੁੱਝ ਕੁ ਹੋਰ ਸਰਵਨਾਂਵ ਦਿੱਤੇ ਜਾਂਦੇ ਹਨ : ਉਹ ; ਉਸ ਨਾ (ਨੀ, ਨੇ, ਨੀਆਂ) ; ਉਨੇਂ ਨਾ (ਨੀ, ਨੇ, ਨੀਆਂ) ; ਜਿਸ ਨਾ (ਨੇ, ਨੀ, ਨੀਆਂ) ; ਕੁਸ਼ ਨਾ, ਕੁਸ ਨੀ, ਜਿਨ੍ਹਾਂ ਨਾ, ਜਿਨ੍ਹਾਂ ਕੀ, ਕੁਸ ਕੀ, ਸੀ, ਜਿਹੜਾ, ਕਿਹੜਾ, ਹਾੜਾ (ਡੋਗਰੀ-ਹਾੜਾ, ਉਸ ਦਾ), ਹਾੜੀ (ਉਸ ਦੀ), ਕੁਨ੍ਹਾਂ, ਉਨ੍ਹਾਂ, ਇਹ, ਇਨ੍ਹਾਂ, ਇਨ੍ਹਾਂ ਨਾ, ਕੁਣ, ਜੇ ਜੇ ਕਿਛ (ਜੇ ਕਿਝ), ਆਦਿ । ) ੧. ਪੁਣਛੀ ਵਿੱਚ ਵਰਤਮਾਨ ਕਾਰਦੰਤਕ ਬਣਾਉਣ ਲਈ ਧਾਤੂ ਨਾਲ ਲਾ’, ‘ਣੇ (ਪੰਜਾਬੀ-ਦਾ, ਦੇ) ਸੰਬੰਧਕ ਲਗਦੇ ਹਨ : ਧਾਤੂ ਪੰਜਾਬੀ ਠੋਹਾਰੀ ਖਾ ਖਾਂਦਾ, ਖਾਂਦੀ ਖਾਨਾ, ਖਾਨੀ . ਖਾਣਾ, ਖਾਣੀ ਖਾਂਦੇ, ਖਾਂਦੀਆਂ ਖਾਨੇ, ਖਾਨੀਆਂ ਖਾਣੇ, ਖਾਣੀਆਂ ੨. ਭੁਤ ਕਾਰਦੰਤਕ ਵਿੱਚ ਪੰਜਾਬੀ ਅਤੇ ਪੁਣਛੀ ਦੋਵੇਂ ਸਮਾਨ ਹਨ : | ਧਾਤੂ ਪੰਜਾਬੀ ਖਾਧਾ, ਖਾਧੀ ਖਾਧਾ, ਖਾਧੀ ਖਾਧੇ, ਖਾਧੀਆਂ ਖਾਧੇ, ਖਾਧੀਆਂ ਦਿੱਤਾ, ਦਿੱਤੀ ਦਿੱਤਾ, ਦਿੱਤੀ ਦਿੱਤੇ, ਦਿੱਤੀਆਂ ਦਿੱਤੇ, ਦਿੱਤੀਆਂ ਪੁਣਛੀ ਪੁਣਛੀ l) 6 1