ਪੰਨਾ:Alochana Magazine October, November, December 1966.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ' ਪੀ ਪੀਤਾ, ਪੀਤੀ, ਪੀਤਾ, ਪੀਤੀ, ਪੀਤੇ, ਪੀਤੀਆਂ ਪੀਤੇ, ਪੀਤੀਆਂ | ਰਿੰਨ੍ਹ ਰਿੰਨਿਆਂ, ਰਿੰਨ੍ਹੀ, ਰਿਨਿਆਂ, ਨੀ , ਚਿੰਨ੍ਹਾਂ ਰਿੰਨ੍ਹੀਆਂ ਰਿਨੇ, ਹਿਨੀਆਂ ੩. ਕ੍ਰਿਆਤਮਕ ਨਾਂਵ ਬਣਾਉਣ ਲਈ ਧਾਤੂ ਨਾਲ ‘ਣਾ` ਜਾਂ “ਨਾ' ਲਾਇਆ ਜਾ ਹੈ ਜਿਵੇਂ : ਕਰਨਾ, ਬਹਿਣਾ, ਰਹਿਣਾ, ਜੁੱਲਣਾ, ਗੱਛਣਾ ਅਤੇ ਫਿਰਨਾ । (ਗ) ਪੰਜਾਬੀ ਅਤੇ ਪੁਣਛੀ, ਹਾਂ ਵਿਚ ਨਾਂਵ ਦੇ ਵਚਨ ਅਨੁਸਾਰ ਵਿਸ਼ੇਸ਼ਣ ਦਾ ਰੂਪ ਬਦਲ ਜਾਂਦਾ ਹੈ, ਜਿਵੇਂ : ਪੰਜਾਬੀ ਪੁਣਛੀ ਇਕ ਵਚਨ : ਚੰਗਾ ਆਦਮੀ ੧. ਕਰਤਾ ਬਹੁ ਵਚਨ : ਚੰਗੇ ਆਦਮੀ ਚੰਗਾ ਆਦਮੀ ਸੰਬੰਧ ਇਕ ਵਚਨ : ਚੰਗੇ ਆਦਮੀ ਦਾ ਚੰਗੇ ਆਦਮੀ ਬਹੁ ਵਚਨ : ਚੰਗਿਆਂ ਆਦਮੀਆਂ ਦਾ ਚੰਗਿਆਂ ਆਦਮੀਆਂ ਨਾ ਚੰਗੇ ਆਦਮੀ ਨਾ (ਆਦਮੀਆਂ ਨੂੰ ੨. ਕਰਤਾ ਇਕ ਵਚਨ : ਚੰਗੀ ਘੜੀ ਬਹੁ ਵਚਨ : ਚੰਗੀਆਂ ਘੋੜੀਆਂ ਚੰਗੀ ਘੜੀ ਸੰਬੰਧ ( ਇਕ ਵਚਨ : ਚੰਗੀ ਘੋੜੀ ਦਾ ਚੰਗੀਆਂ ਘੋੜੀਆਂ | ਬਹੁ ਵਚਨ : ਚੰਗੀਆਂ ਘੋੜੀਆਂ ਦਾ ਚੰਗੀਐ ਘੜੀਆ ਨਾ (ਘੋੜੀ) . ਚੰਗ ਐਂ ਘੜੀਐ (ਘੜੀਆ ੧. ਕਰਤਾ ) ਨ (ਘ (ਚੰਗੀਆਂ ਘੋੜੀਆਂ ਨੇ ਦਾ ਰੂਪ ਸੰਬੰਧਿ (ਘ) ਪੰਜਾਬੀ ਅਤੇ ਪੁਣਛੀ ਹਾਂ ਵਿਚ ਸੰਬੰਧਕ 'ਦੀ (ਪਣਛੀ-ਨੀ) ਦਾ ਰੂਪ ਵਿਸ਼ੇਸ਼ਣ ਅਤੇ ਨਾਂਵ ਦੇ ਲਿੰਗ ਤੇ ਵਚਨ ਅਨੁਸਾਰ ਬਦਲ ਜਾਂਦਾ ਹੈ; He ਪੰਜਾਬੀ : ੧. ਕੁੜੀ ਦੀਆਂ ਘੋੜੀਆਂ ਦੀਆਂ ਟੱਲੀਆਂ । ੨. ਉਸ ਦੇ ਘਰ ਦੀਆਂ ਚੀਜ਼ਾਂ । ੩. ਉਸ ਦੀ ਮਾਤਾ ਤੇ ਪਿਤਾ ਦੀਆਂ ਵਸਤੂਆਂ । | ਪੁਣਛੀ : ੧. ਕੁੜੀਐ ਨੀਆਂ ਘੜੀਆਂ (ਘੜੀਐ) ਨੀਆਂ ਟੱਲੀਆਂ । ੨. ਉਸ ਨੇ ਘਰੈ ਨੀਆਂ ਚੀਜ਼ਾਂ । ੩. ਉਸ ਨੇ ਮਾਊ ਤੇ ਪੀਊ ਨੀਆਂ ਵਸਤਾਂ । ਹੁਣ ਅਸੀਂ ਕ੍ਰਿਆ ਦੀ ਰੂਪ ਸਾਧਨਾ ਵਿਚਾਰਾਂਗੇ : 5)