ਪੰਨਾ:Alochana Magazine October, November, December 1966.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

64. ਵੀ ਹੈ ਇ. ਲਿੰਗ (ਉੱਤਮ : ਮੈਂ ਦੌੜੀ ਸਾਂ ਮੈਂ ਦੌੜੀ ਆਂ ਅਸੀਂ ਦੌੜੀਆਂ ਸਾਂ. ਅਸ ਚੌੜੀਆਂ ਧੀਆਂ ਤੇ ਮੱਧਮ : ਤੂੰ ਦੌੜੀ ਸੈਂ ਤੇ ਦੌੜੀ ਸੀਏਂ ਤੁਸੀਂ ਦੌੜੀਆਂ ਸਾਓ ਉਸ ਦੌੜੀਆਂ ਸੀਓ ਅਨਯ : ਉਹ ਦੌੜੀ ਸੀ ਉਹ ਦੌੜੀ ਸੀ ਉਹ ਦੌੜੀਆਂ ਸਨ। ਉਹ ਦੌੜੀਆਂ ਧੀਆਂ (੪) ਅਪੂਰਣ ਭੂਤ ਕਾਲ ਪੁਲਿੰਗ (ਉੱਤਮ : ਮੈਂ ਦੌੜਦਾ ਸਾਂ ਮੈਂ ਦੌੜਨਾ ਸੇਸ ਅਸੀਂ ਦੌੜਦੇ ਸਾਂ ਅਸ ਦੌੜਨੇ ਸਿਆਂ ਮੱਧਮ : ਤੂੰ ਦੌੜਦਾ ਮੈਂ ਤੂੰ ਦੌੜਨਾ ਸੀ ਤੁਸੀਂ ਦੌੜਦੇ ਸਾਓ ਤੁਧ ਦੌੜਨੇ ਸਿਓ ਅਨਯ : ਉਹ ਦੌੜਦਾ ਸੀ ਉਹ ਦੌੜਨਾ ਸੀ । ਉਹ ਦੌੜਦੇ ਸਨ । ਉਹ ਦੌੜਨੇ ਸੇ । ਇ. ਲਿੰਗ (ਉੱਤਮ : ਮੈਂ ਦੌੜਦੀ ਸਾਂ ਮੈਂ ਦੌੜਨੀ ਸੀਆਂ ਅਸੀਂ ਦੌੜਦੀਆਂ ਸਾਂ ਅਸ ਦੌੜਦੀਆਂ ਸੀਆਂ ਤੇ ਮੱਧਮ : ਤੂੰ ਦੌੜਦੀ ਮੈਂ ਤੂੰ ਦੌੜਨੀ ਸੀਏ ਤੁਸੀਂ ਦੌੜਦੀਆਂ ਸਾਓ ਤੁਸ ਦੌੜਨੀਆਂ ਸੀਓ। ਅਨਯ : ਉਹ ਦੌੜਦੀ ਸੀ ਉਹ ਦੌੜਨੀ ਸੀ ਉਹ ਦੌੜਦੀਆਂ ਸਨ ਉਹ ਦੌੜਨੀਆਂ ਸੀਆਂ (੫) ਚਾਲੂ ਭੂਤ ਕਾਲ ਇਕ ਵਚਨ " ਬਹੁ ਵਚਨ ਪੰਜਾਬੀ ਪੰਜਾਬੀ ਪੁਣਛੀ ਪਲਿੰਗ (ਉੱਤਮ : ਮੈਂ ਦੌੜ ਰਿਹਾ ਸਾਂ ਮੈਂ ਦੌੜਨਾ ਲਗਾ ਨਾ ਸੋਸ ਅਸੀਂ ਦੌੜ ਰਹੇ ਸਾਂ ਅਸ ਦੌੜਨੇ ਲਗੇ ਨੇ ਸਿਆਂ 3 ਮੱਧਮ : ਤੂੰ ਦੌੜ ਰਿਹਾ ਮੈਂ ਤੂੰ ਦੌੜਨਾ ਲਗਾ ਨਾ ਸੀ ਤੁਸੀਂ ਦੌੜ ਰਹੇ ਸਾਓ ਤੁਸ ਦੌੜਨੇ ਲਗੇ ਨੇ ਸਿਓ ਅਨਯ : ਉਹ ਦੌੜ ਰਿਹਾ ਸੀ । ਉਹ ਦੌੜਨਾ ਲਗਾ ਨਾ ਸਾ ਉਹ ਦੌੜ ਰਹੇ ਸਨ ਉਹ ਦੌੜਨੇ ਲਗੇ ਨੇ ਸੇ ਇ. ਲਿੰਗ ਉੱਤਮ : ਮੈਂ ਦੌੜ ਰਹੀ । ਮੈਂ ਦੌੜਨੀ ਲਗੀ ਨੀ ਸੀਆਂ ਅਸੀਂ ਦੌੜ ਰਹੀਆਂ ਸਾਂ ਅਸ ਦੌੜਨੀਆਂ ਲਗੀਆਂ ਨੀਆਂ ਸੀਆਂ { ਮੱਧਮ : ਤੂੰ ਦੌੜ ਰਹੀ ਸੈਂ ਤੇ ਦੌੜਨੀ ਲਗੀ ਨੀ ਸੀਏਂ ਤੁਸੀਂ ਦੌੜ ਰਹੀਆਂ ਸਾਓ ਤੁਸ ਦੌੜਆਂ ਲਗੀਆਂ ਨੀਆਂ ਧੀਆਂ | ਅਨਯ : ਉਹ ਦੌੜ ਰਹੀ ਸੀ ਉਹ ਦੌੜਨੀ ਲਗੀ ਨੀ ਸੀ ਉਹ ਦੌੜ ਰਹੀਆਂ ਸਨ ਉਹ ਦੌੜਨ ਲਗੀਆਂ ਨੀਆਂ ਧੀਆਂ (੬) ਅਨਿਸਚਿਤ ਵਰਤਮਾਨ ਕਾਲ ਪੁਲਿੰਗ (ਉੱਤਮ : ਮੈਂ ਦੌੜ ਦਾਂ ਮੈਂ ਦੌੜਨਾਂ . ਅਸੀਂ ਦੌੜਦੇ ਆਂ | ਅਸ ਦੌੜਨੇ ਆਂ | ਮੱਧਮ : ਤੂੰ ਦੌੜਦਾ ਏ । ਤੂੰ ਦੌੜਨਾ ਏਂ ਤੁਸੀਂ ਦੌੜਦੇ ਓ ਤੁਸ ਦੌੜਨੇ ਓ. | ਅਨਯ : ਉਹ ਦੌੜਦਾ ਐ ਉਹ ਦੌੜਨਾ ਐ ਉਹ ਦੌੜਦੇ ਨੇ ਉਹ ਦੌੜਨੇ 'ਨ ਪੁਣਛੀ ਪ੍ਰਣ