ਪੰਨਾ:Alochana Magazine October, November, December 1966.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇ. ਲਿੰਗ (ਉੱਤਮ : ਮੈਂ ਦੌੜਦੀ ਆਂ | ਮੈਂ ਦੌੜਨੀਆਂ ਅਸੀਂ ਦੌੜਦੀਆਂ ਆਂ ਅਸ ਦੌੜਨੀਆਂ { ਮੱਧਮ : ਤੂੰ ਦੌੜਦੀ ਆਂ ਤੂੰ ਦੌੜਨੀ ਏਂ ਤੁਸੀਂ ਦੌੜਦੀਆਂ ਓ. ਤੁਸ ਦੌੜਨੀਓ | ਅਨਯ : ਉਹ ਦੌੜਦੀ ਐ ਉਹ ਦੌੜਨੀ ਐਂ ਉਹ ਦੌੜਦੀਆਂ ਨੇ ਉਹ ਦੌੜਨੀਆਂਨ (੭) ਅਨਿਸਚਿਤ ਭਵਿੱਖ ਕਾਲ ਪੁਲਿੰਗ (ਉੱਤਮ : ਮੈਂ ਦੌੜਾਂਗਾ ਮੈਂ ਦੌੜਸਾਂ (ਦੌੜਸਾਂਗਾ) ਅਸੀਂ ਦੌੜਾਂਗੇ , | ਅਸ ਦੌੜਸਾਂ,ਦੌੜਸਾਂਗੇ, ਦੌੜਲਿਓ) 3 ਮੱਧਮ : ਤੂੰ ਦੌੜੇਗਾ ਤੂੰ ਦੌੜਸੀਂ ਦੌੜਸੇਂਗਾ ਤੁਸੀਂ ਦੌੜਗੇ ਤੁਸ ਦੌੜਸ, (ਦੌੜਸੋਗੇ, ਦੌੜਲਿਆਂ) ( ਅਨਯ : ਉਹ ਦੌੜੇਗਾ ਉਹ ਦੌੜਸੀ (ਦੌੜਸੀਗਾ) ਉਹ ਦੌੜਨਗੇ ਉਹ ਦੌੜਸਣ (ਦੌੜਸਣਗੇ, ਦੌੜਲੇ) ਇ. ਲਿੰਗ (ਉੱਤਮ : ਮੈਂ ਦੌੜਾਂਗੀ ਮੈਂ ਦੌੜਸਾਂ (ਦੌੜਸਾਂਗੀ) ਅਸੀਂ ਦੌੜਾਂਗੀਆਂ ਅਸ ਦੌੜਸਾਂ(ਦੌੜਸਾਂਗੀਆਂ,ਦੌੜਲੀਓ) ਮਧਮ : ਤੂੰ ਦੌੜੇਗੀ। ਤੂੰ ਦੌੜਸੀਂ ਦੌੜਸੇਂਗੀ) ਤੁਸੀਂ ਦੌੜਗੀਆਂ ਤੁਸ ਦੌੜਸੋ(ਦੌੜਗੀਆਂ, ਦੌੜਲੀਆਂ) ਅਨਯ : ਉਹ ਦੌੜੇਗੀ ਉਹ ਦੌੜਸੀ (ਦੌੜਗੀ) ਉਹ ਦੌੜਨਗੀਆਂ ਉਹ ਦੌੜਸਣ(ਦੌੜਸਣਗੀਆਂ,ਦੌੜਲੀਆਂ) (੮) ਚਾਲੂ ਭਵਿਖਤ ਕਾਲ ਪੁਲਿੰਗ (ਉੱਤਮ : ਮੈਂ ਦੌੜਦਾ ਹੋਵਾਂਗਾ ਮੈਂ ਦੌੜਨਾ ਹੋਸਾਂ(ਲਗਾ ਨਾ ਹੋਸਾਂ)ਅਸੀਂ ਦੌੜਦੇ ਹੋਵਾਂਗੇ ਅਸ ਦੌੜਨੇ ਹੋਸਾਂ(ਲਗੇ ਨੇ ਹੋਸਾਂ) ਤੇ ਮੱਧਮ : ਤੂੰ ਦੌੜਦਾ ਹੋਵੇਂਗਾ ਤੂੰ ਦੌੜਨਾ ਹਸੀਂਲਗਾ ਨਾ ਹ7)ਤੁਸੀਂ ਦੌੜਦੇ ਹੋਵੋਗੇ ਤੁਸ ਦੌੜਨੇ ਹੋਸੋਲਗੇ ਨੇ ਹਸ) ਅਨਯ : ਉਹ ਦੌੜਦਾ ਹੋਵੇਗਾ ਉਹ ਦੌੜਨਾ ਹਸੀਲ ਨਾ ਹੋਸੀ ਉਹ ਦੌੜਦੇ ਹੋਣਗੇ | ਉਹ ਦੌੜਨੇ ਹੋਸਣ(ਲਗੇ ਨੇ ਹੋਸਣ) ਇ. ਲਿੰਗ (ਉੱਤਮ : ਮੈਂ ਦੌੜਦੀ ਹੋਵਾਂਗੀ ਮੈਂ ਦੌੜਨੀ ਹੋਸਾਂ(ਲਗੀ ਨੀ ਹੋਸਾਂ ਅਸੀਂ ਦੌੜਦੀਆਂ ਹੋਵਾਂਗੀਆਂ ਅਸ ਦੌੜਨੀਆਂ ਹੋਸਾਂ (ਲਗੀਆਂ ਨੀਆਂ ਹੋਸਾਂ) ਤੇ ਮੱਧਮ : ਤੂੰ ਦੌੜਦੀ ਹੋਵੇਂਗੀ ਤੂੰ ਦੌੜਨੀ ਹੋਸੇ(ਲਗੀ ਨੀ ਹੋਵੇਂ)ਤੁਸੀਂ ਦੌੜਦੀਆਂ ਹੋਵਗੀਆਂ ਤੁਸ ਦੌੜਨੀਆਂ ਹੋਸੋ ਲਗੀਆ ਨੀਆਂ ਹੋਸ) ! ਅਨਯ : ਉਹ ਦੌੜਦੀ ਹੋਵੇਗੀ ਉਹ ਦੌੜਨੀ ਹੋਸੀ(ਲਗੀ ਨੀ ਹੋਸੀ) ਉਹ ਦੌੜਦੀਆਂ ਹੋਣਗੀਆਂ ਉਹ ਦੌੜਨੀਆਂ ਹੋਸਣ (ਲਗੀਆਂ ਨੀਆਂ ਹੱਸਣ) 65 ਨੋਟ :- ਇਸ ਕਾਲ ਲਈ ਹੋਸਾਂਗੀ, ਹੋਸਾਂਗਾਂ, ਹੋਗੇ, ਹੋਸਗੀਆਂ, ਹੋਣਗੇ ਅਤੇ ਹੋਸਣਗੀਆਂ ਵੀ ਵਰਤਿਆ ਜਾਂਦਾ ਹੈ ।]