ਪੰਨਾ:Alochana Magazine October, November, December 1966.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੁਆਰਾ ਵਿਅਕਤ ਕੀਤਾ । ਇਹ ਹੀ ਬੌਲਖੌਫ ਦੀ ਮਹਾਨ ਸਫਲਤਾ ਦਾ ਕਾਰਣ ਹੈ ਅਤੇ ਇਸੇ ਰਹਸਯ ਤੋਂ ਜਾਣੂ ਹੋ ਕੇ ਭਾਰਤੀ ਸਾਹਿੱਤਕਾਰ ਆਪਣੇ ਸੰਕਟ-ਗ੍ਰਸਿਤ ਸਾਹਿੱਤ ਦਾ ਕਲਿਆਣ ਕਰ ਸਕਦੇ ਹਨ । ਨਾਲ ਲਖੰਡ ਦੇ ਉਪਨਿਆਸਾਂ ਦਾ ਜਿਹੜਾ ਸਾਹਿੱਤਿਕ ਰੂਪ ਹੈ ਉਸ ਦੀ ਆਪਣੇ ਆਪ ਵਿਚ ਮਹਾਨਤਾ ਹੈ । ਉਸ ਤੋਂ ਪਹਿਲਾਂ ਰੂਸੀ ਉਪਨਿਆਸਾਂ ਦਾ ਰੂਪ ਜਾਂ ਤਾਂ ਧਾਰਮਿਕ ਪੁਸਤਕਾਂ ਦੇ ਪਾਠ ਵਾਂਗ ਅੱਡ ਅੱਡ ਭਾਵ-ਚਿਤਰਾਂ ਦੇ ਦੁਆਲੇ ਘੁੰਮਦਾ ਹੋਇਆ ਅਸਪਸ਼ਟ ਵਿਅਕਤੀਗਤ ਝਲਕਾਰਾ ਸੀ ਜਾਂ ਕਿਸੇ ਵਿਸ਼ੇਸ਼ ਵਿਅਕਤੀ-ਕਹਾਣੀ ਦੀ ਕਮਬੱਧ ਨਹਾਰ ਅਨੁਸਾਰ, ਸਮੇਂ ਦੇ ਵੇਗ ਅਤੇ ਪ੍ਰਸੰਗ ਵਿਚ, ਆਪਣੇ ਵਿਅਕਤਿਤ ਨੂੰ ਵਿਅਕਤ ਕਰਦਾ ਸੀ । ਦੋਸਤੋਵਸਕੀ ਦੇ ਬਹੁਤ ਸਾਰੇ ਉਪਨਿਆਸਾਂ ਦੀ ਇਹੋ ਹੀ ਵਿਸ਼ੇਸ਼ਤਾ ਜਾਂ ਮੀਰੀ ਗੁਣ ਹੈ । ਕਹਾਣੀ ਦੇ ਪ੍ਰਸੰਗ ਵਿਚ ਜਦੋਂ ਕੋਈ ਅੜਿੱਕਾ ਆ , . ਇਸ ਪੀਡੀ ਗੁੰਝਲ ਨੂੰ ਖੋਲ੍ਹਣ ਲਈ ਕਰਤਾ ਕਹਾਣੀ ਦੇ ਤਾਣੇ ਪੇਟੇ ਨੂੰ ਮੁੜ ਬਨਿਆਦੀ ਵਿਚਾਰਧਾਰਾ ਦੀਆਂ ਖੁੰਟੀਆਂ ਉਤੇ ਅਟੇਰਨ ਲਗ ਜਾਂਦਾ ਸੀ । ਇਸ ਤਰਾਂ ਅਤੇ ਵਾਰ ਘਟਨਾਵਾਂ ਨੂੰ ਦੁਹਰਾਇਆ ਜਾਂਦਾ ਸੀ ਜਾਂ ਸਿਨੇਮਾਈ ਨੂੰ ਪਿੱਛੇ ਪਰਤ ਕੇ ਕਹਾਣੀ ਦਾ ਵਰਣਨ ਕੀਤਾ ਜਾਂਦਾ ਸੀ । ਬੱਧ' . ‘ਗਰੀਬ ਵਿਚਾਰੇ,' ਆਦਿ ਉਪਨਿਆਸਾਂ ਵਿਚ ਇਹ ਵਿਧੀ ਆਮ ਵਰਤੀ ਟਾਲਸਟਾਏ ਨੇ ਆਪਣੇ ਸਾਰੇ ਉਪਨਿਆਸਾਂ ਵਿਚ ਸਮੇਂ ਦੇ ਇਤਿਹਾਸਿਕ , ਵੇਗਮਈ ਪ੍ਰਵਾਹ ਨੂੰ ਇਤਿਹਾਸਿਕ ਕੁਮ ਵਾਲੀ ਦਿਸ਼ਾ ਦਿੱਤੀ ਹੈ । ਦੇ ਉਪਨਿਆਸਾਂ ਦੀਆਂ ਘਟਨਾਵਾਂ ਵਿਅਕਤੀ-ਪਾਤਰਾਂ ਦੀਆਂ ਜੀਵਨ-ਯਾਤ. ਇਕ ਪ੍ਰਕਾਰ ਨਾਲ ਟਿੱਪਣੀ-ਯੁਕਤ ਪ੍ਰਸੰਗ ਹਨ । 'ਐਨਾ ਕੈਰੇਨੀਨਾ' ਜਾਂ 'ਜੰਗ ਅ ਵਿਚ ਇਹੋ ਹੀ ਵਿਉਂਤ, ਸਫਲਤਾ-ਪੂਰਨ ਢੰਗ ਨਾਲ ਵਰਤੀ ਗਈ ਹੈ । ਤੁਰਗਨੇਫ਼ ਨੇ ਆਪਣੇ ਉਪਨਿਆਸਾਂ ਵਿਚ ਇਕ ਨਵਾਂ ਤਜਰਬਾ ਹੈ ਉਹ ਕਹਾਣੀ ਦੀ ਕੁਮ-ਬੱਧ ਸਮੇਂ-ਚਾਲ ਨੂੰ ਰੋਕ, ਇਕ ਪ੍ਰਕਾਰ ਦੇ ਸਿਮਰਨ-ਸੇਧ ਜਾਂ ਮਨ ਦੁਆਰਾ, ਸਾਰੀਆਂ ਵਾਪਰੀਆਂ ਘਟਨਾਵਾਂ ਉੱਤੇ ਆਪਣੀਆਂ ਟਿੱਪਣੀਆਂ ਪੇਸ਼ ਕਰ ਉਸ ਦੇ ਉਪਨਿਆਸ, 'ਬਾਪੂ ਤੇ ਬੇਟੇ’ ਵਿਚ ਮੁੱਖ ਪਾਤਰ, ਇਸ ਪ੍ਰਕਾਰ, ਇਕ ਗਲ ਦੁਨੀਆ ਵਿਚ ਰਹਿੰਦਾ ਹੈ । ਤੁਰਗਨੇਫ਼ ਨੇ ਆਪਣੇ ਜੀਵਨ-ਕਾਲ ਦਾ ਤਾਂ ਜਲਾਵਤਨੀ ਵਿਚ ਬਿਤਾਇਆ ਸੀ । ਇਸ ਕਾਰਣ ਉਹ ਆਪਣੇ ਦੇਸ਼ ਦੇ ਵਾਸੀਆਂ ਦੇ ਚਿਤਰ ਪੇਸ਼ ਕਰਦਾ ਹੋਇਆ ਯਾਦ-ਸ਼ਕਤੀ ਦੇ ਆਸਰੇ ਅਨਵਣ , ਦੇ ਹੈ । ਦਿਸ਼ਾ ਅਤੇ ਦਿੱਤੀ ਹੈ ਅਤੇ ਉਸ ਦੀਆਂ ਜੀਵਨ-ਯਾਤਰਾਵਾਂ ਦਾ ਨੀਨਾ ਜਾਂ ‘ਜੰਗ ਅਤੇ ਅਮਨ ਚਨੀ ਲੀਆਂ ਪੇਸ਼ ਕਰਦਾ ਸੀ । 92