ਪੰਨਾ:Alochana Magazine October, November, December 1967.pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਨੌਖਾ ਤਜ਼ਰਬਾ ਸੀ। ਸਾਰੇ ਨਾਟਕ ਵਿਚ ਮੰਚ ਉੱਤੇ ਰਹਿਣ ਵਾਲੀ ਲਾਲਸਾ ਦਾ ਪਾਰਟ ਕੰਵਲ ਪ੍ਰੀਤ ਨੇ ਕੀਤਾ | ਰੰਗ ਮੰਚ ਉੱਤੇ ਉਸ ਦਾ ਇਹ ਪਹਿਲਾ ਤਜ਼ਰਬਾ ਸੀ, ਏਨਾ ਕਠਨ ਨਾਟਕੇ ਉਸ ਲਈ ਅਗਨੀ-fਖਿਆ ਤੋਂ ਘੱਟ ਨਹੀਂ ਸੀ । ਉਹ ਪ੍ਰੀਖਿਆ ਵਿਚ ਸਫਲ ਰਹੀ । ਸ਼ਬਾਨ ਮਹਿੰਦਰ ਸੰਧੂ) ਅਤੇ ਨਿਸ਼ਾਤ (ਨੀਲਮ ਬਾਲੀ) ਵੀ ਰੰਗ ਮੰਚ ਉੱਤੇ ਪਹਿਲੀ ਵਾਰ ਆਏ ਸਨ । ਇਨ੍ਹਾਂ ਤੋਂ ਅਜਿਹੇ ਕਠਿਨ ਨਾਟਕ ਵਿਚ ਏਨਾਂ ਸੁਚੱਜਾ ਪਾਰਟ ਕਰਵਾਂ ਕੇ ਰਾਜੇਸ਼ ਬਾਲੀ ਅਤੇ ਮਹੇਸ਼ ਕੌਸ਼ਲ ਨੇ ਬੜੇ ਸਾਹਸੇ ਦਾ ਸਬੂਤ ਦਿੱਤਾ ਹੈ । ਮਹੇਸ਼ ਕੌਸ਼ਲੇ ਆਪ ਅਤੀਤ ਅਤੇ ਅਪੜ ਦੇ ਰੋਲ ਵਿਚ ਮੰਚ ਉਤੇ ਮੱਧਮ ਰੋਸ਼ਨੀ ਵਿਚ ਹੀ ਵਿਚਰਿਆ। ਪੂਰੀ ਰੋਸ਼ਨੀ ਉਸ ਉੱਤੇ ਇਕ ਵਾਰ ਵੀ ਨਾ ਪਈ। ਸਰਬੋਤਮ ਅਦਾਕਾਰ ਦਾ ਪੁਰਸਕਾਰ ਜਿਤ ਕੇ ਉਸ ਨੇ ਕਲਾ-ਖੇਤਰ ਵਿਚ ਕੁਸ਼ਲਤਾ ਦਾ ਪ੍ਰਮਾਣ ਦੇ ਦਿੱਤਾ ਹੈ । ਇਸ ਨਾਟਕ ਦੇ ਸਾਰੇ ਨੌਜਵਾਨ ਕਲਾਕਾਰਾਂ ਦੀ ਘਾਲ ਅਤਿਅੰਤ ਸ਼ਲਾਘਾਯੋਗ ਹੈ । ਇਨ੍ਹਾਂ ਨੇ ਸਭ ਤੋਂ ਵਧੇਰੇ ਇਨਾਮ ਜਿੱਤੇ ਹਨ ਅਤੇ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ ਲਈ ਨਵੇਂ ਰਾਹ ਵੀ ਖੋਲੇ ਹਨ । ਸਰਬੋਤਮ ਨਾਟਕ ਇਨ੍ਹਾਂ ਦਾ ਹੀ ਸੀ । ਸਰਬੋਤਮ ਨਿਰਮਾਤਾ ਰਾਜੇਸ਼ ਬਾਲੀ ਤੇ ਅਭਿਨੇਤਾ ਮਹੇਸ਼ ਕੌਸ਼ਲ ਮਥਿਆ ਗਿਆ । ਕੰਵਲਪ੍ਰੀਤ (ਲਾਲਸਾ) ਨੂੰ ਸਰਬੋਤਮ ਅਭਿਨੇਤਰੀ ਦਾ ਦੂਜਾ ਇਨਾਮ ਅਤੇ ਕੇਸ਼ਵ ਚੰਦਰ (ਮਾਸੂਮੀ ਨੂੰ ਸਰਬੋਤਮ ਬਾਲ-ਕਲਾਕਾਰ ਦਾ ਦੂਜਾ ਇਨਾਮ ਮਿਲਿਆ। ਥਾਣੇਦਾਰ ਦੇ ਰੂਪ ਵਿਚ ਓਮ ਪ੍ਰਸ਼ ਵੀ ਬ ਤੇ ਵਧੀਆ ਕਲਾਕਾਰ ਸੀ ! ਪਰਛਾਵੇਂ : ਪਰਿਸ਼ ਗਾਰਗੀ ਦਾ ਇਹ ਨਾਟਕ ਖ਼ਾਲਸਾ ਕਾਲਿਜ, ਪਟਿਆਲਾ ਦੇ ਕਲਾਕਾਰਾਂ ਨੇ fਮਸ ਡਿਪਤ ਕੌਰ fਗਲ ਦੇ ਨਿਰਦੇਸ਼ਨ ਵਿਚ ਪੇਸ਼ ਕੀਤਾ। ਰਣਧੀਰ ਕੌਰ ਗਰੇ ਵਾਲ ਸ਼ਹ ਨਿਰਦੇਸ਼ਕਾ ਸੀ ਅਤੇ ਮਿਸਿਜ਼ ਰਾਏ ਨਾਟਕ ਮੰਡਲੀ ਦੀ ਪ੍ਰਧਾਨ ! ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਨਾਟਕ ਬਾਰੇ ਅਦਾਕਾਰਾਂ ਅਤੇ ਹੋਰ ਸਹਾਇਕਾਂ ਬਾਰੇ ਸੂਚਨਾਵਾਂ ਗੱਤੇ ਦੇ ਤਖ਼ਤਿਆਂ ਉੱਪਰ ਲਿਖ ਕੇ ਦਰਸ਼ਕਾਂ ਨੂੰ ਵਿਖਾਈਆਂ ਗਈਆਂ, ਪਰੰਤ ਪਰਦਾ ਛੱਤਾਂ ਖੁੱਲ੍ਹ ਜਾਣ ਕਾਰਣ ਗੱਤਿਆਂ ਅਤੇ ਸਟੈਂਡ ਨੂੰ ਫੜ ਕੇ ਦੌੜਦੇ ਸਹਾਇਕਾਂ ਨੇ ਇਸ ਕਰਮ ਨੂੰ ਲਤੀਫ਼ੇ ਵਿਚ ਬਦਲ ਦਿੱਤਾ । | ਖ਼ਾਲਸਾ ਕਾਲਜ ਦੇ ਸਾਰੇ ਕਲਾਕਾਰਾਂ ਵਿਚ ਅਦਾਕਾਰੀ ਦੀ ਚਿਣਗ ਸੀ ਪਰ ਨਾਟਕ ਕਾਲ ਵਿੱਚ ਤਿਆਰ ਹੋਣ ਕਾਰਣ ਜੰਮ ਨਾ ਸਕਿਆ। ਵਡ। ਭਰਾ ਦੌਲਤ (ਸੁਭਾਸ਼ ਸ਼ਰਮਾ) ਵਾਰਤਾਲਾਪ ਤੋਂ ਲ ਗਿਆ ਅਤੇ 'ਸੌਰੀ' ਆਖ ਕੇ ਨਵੇਂ ਸਿਰੇ ਬੋਲਣ mm fixt 1 ਦੌਲੜ ਦੀ ਉਮਰ ੪੫ ਸਾਲ ਦੀ ਸੀ, ਪਰ ਬੋਲ ੭੫ ਸਾਲਾਂ ਵਾਲਾ, ਊਰ ੯੪