ਪੰਨਾ:Alochana Magazine October, November, December 1967.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਦਾਕਾਰੀ ਅੜੋ ਨਿਰਮਾਣ ਬਹੁਤ ਉਚੀ ਪੱਧਰ ਦਾ ਸੀ । ਹਾਸੇ ਮਜ਼ਾਕ ਵਿਚ ਪਾਤਰ ਸਾਊਪੁਣੇ ਦੀ ਸੀਮਾ ਦਾ ਉਲੰਘਣਾ ਨਹੀਂ ਕਰਦੇ । ਡਾਕਟਰ ਮੁਕਰਜੀ ਨੂੰ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ ਅਤੇ ਦੂਜੇ ਨੰਬਰ ਦੇ ਨਿਰਮਾਤਾ ਦਾ ਵੀ । ਅਦਾਕਾਰੀ ਲਈ ਵਿਅਕਤੀਗਤ ਇਨਾਮ ਕਿਸੇ ਕਲਾਕਾਰ ਨੂੰ ਨਾ ਮਿਲ ਸਕਿਆਂ। ਇਨ੍ਹਾਂ ਦਾ ਰਲਵਾਂ ਪ੍ਰਭਾਵ ਵਧੇਰੀ ਖਿੱਚ ਵਾਲਾ ਸੀ । ਪੁਰਸਕਾਰਾਂ ਦਾ ਵੇਰਵਾ : ਸਰਬੋਤਮ ਨਾਟਕਕਾਰ ... ਕਪੂਰ ਸਿੰਘ ਘੁੰਮਣ (ਅਤੀਤ ਦੇ ਪਰਛਾਂਵੇ ਸਰਬੋਤਮ ਨਿਰਮਾਤਾ ...ਰਾਜੇਸ਼ ਬਾਲੀ (ਅਤੀਤ ਦੇ ਪਰਛਾਵੇਂ) ਸਰਬੋਤਮ ਨਿਰਦੇਸ਼ਕ ...ਆਰ. ਐਨ. ਮੁਕੇਰਦੀ (ਉਲਝਣ) ਸਰਬੋਤਮ ਅਭਿਨੇਤਾ ...ਮਹੇਸ਼ ਕੌਸ਼ਲ (ਅਤੀਤ ਦੇ ਪਰਛਾਵੇਂ) ਸਰਬੋਤਮ ਅਭਿਨੇਤਰੀ ...ਮਿਸ ਜਤਿੰਦਰ ਗੰਭੀਰ (ਪਰਲੋ ਤੋਂ ਪਹਿਲਾਂ) ਸਰਬੋਤਮ ਬਾਲ-ਕਲਾਕਾਰ ... ਨਵਸ਼ਰਨ (ਪਰਲੋ ਤੋਂ ਪਹਿਲਾਂ) ਦੂਜੇ ਵਰਗ ਦੇ ਪੁਰਸਕਾਰ : ਨਿਰਮਾਤਾ ... ਆਰ. ਐਨ ਮੁਕਰਜੀ (ਉਲਝਣ ਨਿਰਦੇਸ਼ਕ ... fਪਤ ਕੌਰ ਗਿਲ (ਪਰਛਾਵੇਂ) ਅਭਿਨੇਤਾ ... ਸੁਭਾਸ਼ ਰਾਹੀ ਛਲੇਡਾ) ਅਭਿਨੇਤਰੀ... ਮਿਸ ਦਿਲਜੀਤ ਉਦਾਸ ਲੋਕ ਮਿਸ ਕੰਵਲ ਤ ਅਤੀਤ ਦੇ ਪਰਛਾਵੇਂ) (ਅਤੀਤ ਦੇ ਪਰਛਾਵੇਂ) ਬਾਲ-ਕੋਲਾਕਾਰ ...ਕੇਸ਼ਵ ਚੰਦਰ ਤੀਜੇ ਵਰਗ ਦੇ ਪੁਰਸਕਾਰ : ਛਲੇਡਾ) ਅਭਿਨੇਤਾ ... ਪ੍ਰਵੇਸ਼ ਸੇਠੀ ਅਭਿਨੇਤਰੀ ... fਸ ਮਨੋਰਮਾ ਕਪੂਰ (ਛਲੇਡਾ}