ਪੰਨਾ:Alochana Magazine October, November, December 1967.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਲਰਾਜ ਸਾਹਨੀ ਦੀ ਪੰਜਾਬ ਫੇਰੀ ਗੁਰਦਿਆਲ ਸਿੰਘ ਫੁੱਲ ਅੰਮ੍ਰਿਤਸਰ ਨਾਟਕ-ਕਲ-ਕੇਂਦਰ ਨੇ ਆਪਣੇ ਵਿਸਾਖੀ ਦੇ ਨਾਟਕ ਮੇਲੇ (1966) ਉਤੇ ਸੀ ਬਲਰਾਜ ਸਾਹਨੀ ਨੂੰ ਸੱਦਾ ਭੇਜਿਆ । ਉਹ ਬੜੇ ਚਾਉ ਨਾਲ ਅੱਜ ਤਸ਼ਰੀਫ਼ ਲੈ ਆਏ । ਸਮਾਗਮ ਉਤੇ ਜਦ ਇਨ੍ਹਾਂ ਨੂੰ ਆਪਣੀ ਫ਼ਿਲਮ 'ਵਕਤ' ਦਾ ਇਕ ਵਾਰਤਾਲਾਪ ਬੋਲਣ ਲਈ ਕਿਹਾ ਗਿਆ ਤਾਂ ਉਨਾਂ ਨੇ ਕਿਹਾ, “ਮੈਂ ਪਰਾਈ ਬਲੀ ਵਿਚ ਡਾਇਲਾਗ ਬੋਲਦਾ ਹਾਂ । ਪਰਾਈ ਬੋਲੀ ਵਿਚ ਡਾਇਲਾਰੀ ਬਲਾ ਕੋਈ ਕਲਾਕਾਰੀ ਨਹੀਂ। ਕੋਈ ਪ੍ਰਾਪਤੀ ਨਹੀਂ । ਨਾ ਇਹ ਕੌਈ ਉੱਤਮ ਰੀਲ . ਤੇ ਨਾ ਇਹੋ ਜਿਹੇ ਹਿਰਦ, ਖੁੱਲੇ ਡੁੱਲੇ ਸੋਹਣੇ ਮਨਾਂ ਵਾਲੇ ਪੰਜਾਬੀਆਂ ਦੇ .. ਬੋਲਣ ਦੇ ਯੋਗ । ਜਦ ਮੈਂ ਆਪਣੀ ਬੋਲੀ ਵਿਚ ਡਾਇਲਾਗ ਬੋਲਣ ਦੇ ਸਮ ਹੋਵਾਂਗਾ, ਜਿਸ ਲਈ ਮੇਰੇ ਵਿਚ ਬੜੀ ਤੀਬਰ ਇਛਿਆ ਹੈ ਤਾਂ ਬੜੇ ਮਾਣ ਨਾਲ ਪੰਜਾਬ ਵਾਰਤਾਲਾਪ ਅਭੀਨੇ ਕਰਕੇ ਵਿਖਾਵਾਂਗ, ਅਜੇ ਨਹੀਂ। ਇਨ੍ਹਾਂ ਸ਼ਬਦਾਂ ਨਾਲ ਦਰਸ਼ਕ ਨਸ਼ਿਆ ਗਏ । ਕੇਂਦਰ ਵੱਲੋਂ ਖੇਡੇ ਨਾਟਕਾਂ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, 'ਮੈਂ ਚਾਹੁੰਦਾ ਹਾਂ ਅੰਮ੍ਰਿਤਸਰ ਐਡੀ ਉੱਚੀ ਪਾਪ ਨਾਟਕ ਖੇਡੇ ਜਾਣ ਕਿ ਸਾਰੇ ਭਾਰਤ ਦੇ ਚੰਗੇ ਨਾਟਕਾਂ ਦੇ ਸ਼ੌਕੀਨੇ ਅਮ੍ਰਿਤਸਰ ਵਿੱਚ ਨਾ ਵੇਖਣ ਲਈ ਆਇਆ ਕਰਨ । ਪੰਜਾਬੀ ਨਾਟਕ, ਪੰਜਾਬੀ ਅਭੀਨੇਤਾਵਾਂ, ਪੰਜਾਬੀ ਨਿਰਦੇਸ਼ਕਾਂ ਨੂੰ ਉਤਸ਼ਾਹ ਲਈ ਬੀ ਬਲਰਾਜ ਸਾਹਨੀ ਨੇ ਅੰਮ੍ਰਿਤਸਰ ਨਾਟਕ-ਕਲਾ ਕੇਂਦਰ ਦੀ ਨਾਟਕੀ ਪਾਰ ਨਾਟਕ ਖੇਡਣ ਲਈ ਬੰਬਈ ਸੱਦਿਆ। ਉਥੇ ਇਨਾਂ ਕਲਾਕਾਰਾਂ ਦੇ ਯਥਾਰਥਵਾ ਅਭਿਨੈ ਦੀ ਸਾਰੇ ਪੰਜਾਬੀ-ਫ਼ਿਲਮ ਕਲਾਕਾਰਾਂ ਪ੍ਰਸੰਸਾ ਕੀਤੀ । ਉੱਥੇ ਸੀ ਬਲਰਾਜ ' ਇਸ ਨਾਟਕ-ਮੰਡਲੀ ਨਾਲ ਰਲ ਕੇ ਪੰਜਾਬ ਵਿਚ ਥਾਂ ਥਾਂ ਨਾਟਕ ਖੇਡਣ ਦਾ ਵਿਚਾਰੇ ਨੂੰ ਉਤਸ਼ਾਹ ਦੇਣ ( ਪਾਰਟੀ ਨੂੰ ਲਿਆ । ਨਾਟਕੀ ਚੇਟਕ : ਬਲਰਾਜ ਦਾ ਜਨਮ ੧੯੧੩ ਵਿਚ ਰਾਵਲਪਿੰਡੀ ਵਿਚ ਹੋਇਆ । ਆਰੀਆ ਵਿਦਿਆ ਰਾਵਲਪਿੰਡੀ ਤੋਂ ਪ੍ਰਾਪਤ ਕੀਤੀ ਤੇ ਅੰਗੇਜ਼ੀ ਦੀ ਐਮ. ਜੇ ਗੌਰਮਿੰਟ ਕਾਲਜ ੯੮