ਪੰਨਾ:Alochana Magazine October, November, December 1967.pdf/109

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲਾਹੌਰ ਤੋਂ ਉਸ ਦੇ ਆਪਣੇ ਕਥਨ ਅਨੁਸਾਰ ਉਸ ਦੀ ਨਾਟਕ-ਕੋਲਾ ਦੇ ਜਨਮ ਤੇ ਵਿਕਾਸ਼ ਵਿਚ ਅਚੇਤ ਜਾਂ ਸੁਚੇਤ ਬਚਪਨ ਵਿਚ ਵੇਖੀਆਂ ਤੇ ਲਾਈਆਂ ਨਕਲਾਂ, ਗੌਰਮੈਂਟ ਕਾਲਜ ਵਿਚ ਖੇਡੇ ਨਾਟਕਾਂ (ਇੱਥੇ ਹੀ ਮੰਚ ਉੱਤੇ ਨਾਟਕ ਖੇਡ ਕੇ ਰੋਸ ਆਉਣ ਲਗ ਪਿਆ। ਇੱਥੇ ਹੀ ਅਨੁਭਵ ਹੋ ਗਿਆ ਕਿ ਅਭੀਨੈ ਇਕ ਸਿਰਜਨਾਤਕ ਕਲਾ ਹੈ) ਸ਼ਾਂਤੀਨਿਕੇਤਨ ਵਿਚ ਵੇਖੇ,fਖਡਾਏ ਤੇ ਖੇਡੇ ਨਾਟਕਾਂ, ਬੀ.ਬੀ.ਸੀ. ਲੰਡਨ ਦੇ ਉਰਦੂ ਵਿਭਾਗ ਵੱਲੋਂ ਪ੍ਰਸਾਰਿਤ ਉਰਦੂ ਨਾਟਕਾਂ, ਇੰਡੀਅਨ-ਪੀਪਲਜ਼ ਥੀਏਟਰ ਸੰਸਥਾਵਾਂ ਵਿਚ ਰਲਕੇ ਖੇਡੇ ਨਾਟਕਾਂ (ਜਿਨ੍ਹਾਂ ਨਾਲ ਕਲਾ ਨੂੰ ਯਥਾਰਥਵਾਦੀ-ਸਮਾਜਵਾਦੀ ਦ੍ਰਿਸ਼ਟੀ ਨਾਲ ਵੇਖਣ ਦੀ ਸੰਝੀ ਆਈ ਤੇ ਨਾਟਕ ਦੀ ਸਮਾਜਿਕ ਮਹੱਤਤਾ ਦਾ ਪ੍ਰਣ ਗਿਆਨ ਹੋਇਆ) ਅਤੇ ੧੯੫੨ ਵਿਚ ਜੂਹੂ ਆਰਟ ਥੀਏਟਰ ਵੱਲੋਂ ਖੇਡੇ ਹਿੰਦੀ, ਉਰਦੂ ਤੇ ਪੰਜਾਬੀ ਨਾਟਕਾਂ ਦਾ ਹੱਥ ਹੈ, ਭਾਵੇਂ ਉਹ ਇਹ ਵੀ ਕਹਿੰਦਾ ਹੈ fਕ ਉਸ ਨੂੰ ਅਭੀਨੇ ਦੇ ਅੰਦਰੂਨੀ ਗੁਰਾਂ ਦਾ ਹਾਲੇ ਵੀ ਗਿਆਨ ਨਹੀਂ ਸੀ ਹੋਇਆ, ਜ਼ਿਆਦਾ ਮੈਂ ਉਸ ਦੇ ਬਾਹਰੀ ਦਿਖਾਵਿਆਂ ਵਿਚ ਹੀ ਫਸਿਆ ਰਿਹਾ । ਆਪਣੀ ਮਾਤ ਬਲੀ ਵੱਲੋਂ ਉਪਰਾਮਤਾ ਮੇਰੇ ਖ਼ਿਆਲ ਵਿਚ ਮੈਨੂੰ ਅਸਲੀ ਤਫ਼ ਤੋਂ ਦੂਰ ਰੱਖਦੀ ਰਹੀ ।* | ਇਸ ਤੋਂ ਮਗਰੋਂ ਤੇ ਖ਼ਾਸ ਕਰਕੇ ਫਿਲਮਾਂ ਵਿਚ ਆ ਕੇ ਉਸ ਨੇ ਬੜੀ ਸਖ਼ਤ ਘਾਲ ਤੇ ਤਪਸਿਆ ਅਭੀਨੈ ਲਈ ਕੀਤੀ, ਕਿਉਂਕਿ ਉਸ ਅਨੁਸਾਰ ਮੈਨੂੰ ਵਿਸ਼ਵਾਸ ਹੋਇਆ ਕਿ ਕਲਾਕਾਰ ਜਮਾਂਦਰੂ ਨਹੀਂ ਹੁੰਦਾ, ਸਗੋਂ ਆਪਣੀ ਸਾਧਨਾਂ ਅਤੇ ਤਪੱਸਿਆ ਨਾਲ ਬਣਦਾ ਹੈ । ਪੰਜਾਬ ਵਿਚ ਨਾਟਕ-ਦੌਰੇ ਦਾ ਵਿਚਾਰ : ਕੇਂਦਰ ਦੇ ਬੰਬਈ ਗਏ ? ਕਿਸਾਨਾਂ ਅਤੇ ਹੋਰ ਵਰਗਾਂ ਦੇ ! ਹੋ ਸਕਦਾ, ਜਿਨ੍ਹਾਂ ਪਾ ਦੇ ਹਨ, ਇਨ੍ਹਾਂ ਨੂੰ " ਮੈਂ ਖੇਡੇ ਹਨ, ਉਹ ਹੈ ਬਲਰਾਜ ਆਪਣੇ ਖੇਡੇ ਨਾਟਕਾਂ ਵਿਚ ਐਤੇ ਪਾਤਰ ਬਾਰ ਕਰਨਾ ਚਾਹੁੰਦਾ ਸੀ ਤੇ ਰ, ਜੋ ਪਛਾਣੇ ਜਾਣ । ਉਹ ਆਪ ਕਹੰ ਹੈ ਇਨ੍ਹਾਂ ਕਲਾਕਾਰਾਂ ਨੂੰ ਅਮ੍ਰਿਤਸਰ ਹੈ ਦੇ ਬੰਬਈ ਗਏ ਨਾਟਕ ਅਭੀਨੇਤਾਵਾਂ ਨੂੰ ਵੇਖਕੇ ਮੈਨੂੰ ਵੀ ਹਸਰਤ ਹੋਈ ਹੈ ਕਿ ਵੇ ਆਰੰਭ ਤੋਂ ਹੀ ਆਪਣੀ ਮਾਤ-ਬੇਲੀ ਦੇ ਧੜੇ ਵਿਚ ਰਿਹਾ ਹੁੰਦਾ ਤਾਂ ਮੈਂ ਵੀ ਨਾ ਅਤੇ ਹੋਰ ਵਰਗਾਂ ਦੇ ਪਾਤਰਾਂ ਨੂੰ ਅਜਿਹੀ ਸਜੀਵਤਾ ਨਾਲ ਖੇਡਣ ਦੇ ਕਾਬਿਲ ਦਾ, ਜਿਨ੍ਹਾਂ ਪਾਤਰਾਂ ਉਤੇ ਉਂਗਲ ਧਰ ਕੇ ਕਿਹਾ ਜਾ ਸਕਦਾ ਕਿ ਇਹ ਕਿਸ ਥਾਂ ਇਨ੍ਹਾਂ ਨੂੰ ਕਿਤੇ ਵੇਖਿਆ ਹੋਇਆ ਹੈ, ਪਰ ਹਿੰਦੀ ਫ਼ਿਲਮੀ ਕਿਰਦਾਰ ਜਿਹੜੇ ਤੇ ਹਨ, ਉਹ ਕਦੇ ਵੀ ਇਤਨੇ ਨੇਨ ਤੇ ਮਕਾਮੀ ਨਹੀਂ ਹੋ ਸਕੇ | ਸ ਆਪਣੇ ਅਸਲੀ ਖੇਡੇ ਕਿਰਦਾਰਾਂ ਨੂੰ ਮੁਖੀ ਬਣਾਉਣ ਦੀ ਲਾਲਸਾਂ ਤੇ ਆਪਣੇ

  • ਬਲਰਾਜ ਤੋਂ ਪੰਛੇ ਲਿਖਤੀ ੫ਸ਼ਨਾਂ ਦੇ ਉੱਤਰ ਵਿੱਚ।

کوک