ਪੰਨਾ:Alochana Magazine October, November, December 1967.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੋਂ ਮਗਰੋਂ ਉਨ੍ਹਾਂ ਨੇ ਕਿਹਾ “ਹੋਰ ਗੱਲਾਂ ਮਗਰੋਂ ਹੋਣਗੀਆਂ ਪਹਿਲਾਂ ਮੋਰੀ ਰੀਹਰਸਲ ਕਰਾਉ । ਮੈਂ ਤਾਂ ਨਿਰਾ ਤੋਂ ਤੇ ਵਾਂਗ ਨਾਟਕ ਦੇ ਬੋਲ ਯਾਦ ਕਰਕੇ ਆਇਆਂ ਹਾਂ । ਮੈਂ ਉੱਥੇ ਸੀ ਖੋਸਲੇ ਕੋਲੋਂ, ਸੀ ਪ੍ਰਥਵੀਰਾਜ ਕੋਲੋਂ ਰੀਹਰਸਲ ਕਰਵਾ ਕੇ ਤਿਆਰ ਕਰਵਾ ਸਕਦਾ ਸੀ, ਪਰ ਇਉਂ ਤੁਹਾਡੇ ਨਾਲ ਤੇ ਤੁਹਾਡੇ ਨਾਟਕ ਕੇਂਦਰ ਨਾਲ ਇਨਸਾਫ਼ ਨਹੀਂ ਸੀ ਹੋਣਾ, ਤੁਸੀਂ ਮੈਨੂੰ ਆਪਣੀ ਨਾਟਕ-ਮੰਡਲੀ ਦਾ ਸਾਧਾਰਣ ਅਭੀਨੇਤਾ ਸਮਝੋ, ਜਿਸ ਨੂੰ ਕੁਝ ਨਹੀਂ ਆਉਂਦਾ ਤੇ ਆਪਣੀ ਦ੍ਰਿਸ਼ਟੀ ਨਾਲ ਮੇਰੇ ਰੀਹਰਸਲ ਕਰਾਓ ਤਾਂ ਜੋ ਮੇਰਾ ਆਪਾ ਪੂਰਨ ਭਾਂਤ ਮਰ ਜਾਵੇ ਤੇ ਨਾਟਕ ਤੁਹਾਡੀ ਨਿਰਦੇਸ਼ਨ ਦਾ ਚਮਤਕਾਰ ਜਾਪੇ, ਕਿਉਂਕਿ ਮੇਰੇ ਅਨੁਸਾਰ ਨਿਰਾ ਅਭੀਨੈ ਹੀ ਨਹੀਂ ਕਿਸੇ ਨਾਟਕ ਨੂੰ ਬਦਲਦਾ, ਸਗੋਂ ਨਿਰਦੇਸ਼ਨ ਨਾਲ ਤਾਂ ਨਾਟਕ ਦੀ ਆਤਮਾ ਹੀ ਹੋਰ ਹੋ ਜਾਂਦੀ ਹੈ । ਬਲਰਾਜ ਦੀ ਇਸ ਅਭੀਨੇ-ਜ਼ਿੰਮੇਵਾਰੀ ਨੇ ਸਾਰਿਆਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਹੋਟਲ ਵਿਚ ਕਮਰੇ ਦਾ ਫਰਨੀਚਰ ਠੀਕ ਕਰਕੇ ਉਸ ਨਾਲ ਲੋੜੀਂਦੀ ਜੜਤ ਕਰਕੇ ਰੀਹਰਸਲ ਕਰਨੀ ਅਰੰਭੀ । ਕਈ ਵਾਰ ਜੜਤ ਬਦਲ ਕੇ ਨਾਟਕੀ ਭਾਵਾਂ ਨੂੰ ਮਾਨੇ ਕਰਨਾ ਚਾਹਿਆ ਪਰ ਗੱਲ ਨਾ ਬਣੀ, ਕਿਉਂਕਿ ਇਕ-ਪਾਤਰੀ ਨਾਟਕ ਵਿਚ ਜੜਤ' ਵੀ ਇਕ ਪਾਤਰ ਹੁੰਦਾ ਹੈ ਤੇ ਜੇ ‘ਜੜਤ' ਪੂਰਨ ਭਾਂਤ ਨਿੱਖੜਵੇਂ ਪਾਤਰ ਦਾ ਰੂਪ ਨਾ ਧਾਰੇ ਤੇ ਜੀਉਂਦੇ ਅਭੀਨੈ-ਪਾਤਰ ਨਾਲ, ਸਜੀਵ ਪਾਤਰ ਵਾਂਗ, ਟੋਕਰਾ ਨਾ " ਤਾਂ ਨਾਟਕੀ-ਤੇ- ਰੁਪਮਾਨ ਨਹੀਂ ਹੋ ਸਕਦਾ । ਜੜਤ ਇਥੇ ਠੀਕ ਨਹੀਂ ਸੀ ਬਣਦੀ । ਇਥੇ ਅਸੀਂ ਕੇਵਲ ਇਹੋ ਹੀ ਫ਼ੈਸਲਾ ਕਰ ਸਕੇ ਕਿ ਚੜਤ ਲਈ ਕੀ ਕੀ ਚਾਹੀਦਾ ਹI ਬੁੱਧ ਸਿੰਘ ਤੇ ਜਗਦੀਸ਼ ਨੇ ਕੱਚਾ ਢਾਂਚਾ ਬਣਾਇਆ । ਇਹ ਫ਼ੈਸਲਾ ਕਰ ਲਿਆ 'ਤੇ ਇਕ ਚਾਕਵਾਂ ਹਲਕਾ ਜਿਹਾ ਫਰੇਮ ਬਣਾਇਆ ਜਾਵੇ, ਜਿਸ ਵਿਚ ਬਾਰੀ ਹੋਵੇ, 'ਜਹੜਾ ਹਰ ਥਾਂ ਨਾਲ ਲੈ ਜਾਇਆ ਜਾ ਸਕੇ ਤੇ ਬਾਕੀ ਮੇਜ਼, ਕੁਰਸੀ, ਮੰਜੇ ਆਦਿ ਚlਜ਼ਾਂ ਦਾ, ਜਿੱਥੇ ਨਾਟਕ ਕਰਨਾ ਹੋਵੇ ਉਥੋਂ ਪ੍ਰਬੰਧ ਕੀਤਾ ਜਾਵੇ । ਦੇ ਦੀ ਸ਼ਾਮ ਨੂੰ ਗੱਡੀ ਦੀ ਅਵਾਜ਼, ਕਾਰ ਦੀ ਅਵਾਜ਼, ਕਾਰ ਦਾ ਬੂਹਾ ਖੁਲੂਣ ਜ, ਫਾਟਕ ਖਲਣ ਦੀਆਂ ਅਵਾਜ਼ਾਂ ਵੀ ਰੀਕਾਰਡ ਕਰਕੇ ਲੈ ਆਂਦੀਆਂ ਤੇ ' ਫਰਮ ਵੀ ਤਿਆਰ ਹੋ ਕੇ ਆ ਗਿਆ । ਸਾਰੀਆਂ ਚੀਜ਼ਾਂ ਜੁੜ ਕੇ ਰਸਲ ਗੁਰਸ਼ਰਨ ਸਿੰਘ ਦੇ ਘਰ, ਸਾਰਿਆਂ ਦੇ ਸਾਹਮਣੇ, ਅੱਧੇ ਦਿਨ ਦੀ ਲੋ ਅਧ ਬਿਜਲੀ ਦੀ ਲੇ ਵਿਚ ਕੀਤੀ ਗਈ । ਲੋਕ ਕੋਠਿਆਂ ਉੱਤੇ ਚੜ੍ਹੇ ਇਉਂ | ਵਿਹੜੇ ਵਿਚ ਵੇਖ ਰਹੇ ਸਨ ਜਿਵੇਂ ਕਿਸੇ ਲਾੜੇ ਨੂੰ ਵੱਟਣਾ ਲੱਗ ਰਿਹਾ ਬਾਰੀ ਵਾਲਾ ਫ਼ਰੇਮ ਵੀ 1 ੧੦੧