ਪੰਨਾ:Alochana Magazine October, November, December 1967.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚਕਾਰ ਪਏ ਪਾੜ ਦਾ ਪੂਨੇ ਸੰਕੇਤ ਹੋ ਜਾਵੇ । ਇਕ ਪਲੰਘ ਤੇ ਇਕ ਭੈੜੀ ਜਿਹੀ ਚਾਦਰ ਉੱਘੜ ਘੜੀ ਵਿਛੀ ਹੋਈ ਹੋਵੇ ਤੇ ਦੂਜੇ ਉਤੇ ਪੂਰਾ ਬਿਸਤਰਾ ਕੀਤਾ ਹੋਵੇ ਤੇ ਵਧੀਆ ਪਲੰਘ-ਪੋਸ਼ ਉੱਤੇ ਵਿਛਿਆਂ ਹੋਇਆਂ ! ਨਾਟਕ ਪ੍ਰੋਗਰਾਮ ਦਾ ਅਰੰਭ : ਬਲਰਾਜ ਸਾਹਨੀ ਨੂੰ ਆਪਣੇ ਨਾਟਕ ਦਾ ਐਨਾ ਫ਼ਿਕਰ ਸੀ ਕਿ ਉਹ ਨਾ ਤਾਂ ਆਰਾਮ ਕਰਨਾ ਚਾਹੁੰਦੇ ਸਨ ਤੇ ਨਾ ਕੋਈ ਵਾਧੂ ਗੱਲ ਕਰਨਾ ਚਾਹੁੰਦੇ ਸਨ, ਉਹ ਹਰ ਵੇਲੇ ਆਪਣੇ ਨਾਟਕ ਦੇ ਸੰਬੰਧ ਵਿਚ ਹੀ ਸੋਚਦੇ ਰਹਿੰਦੇ ਤੇ ਹੋਰ ਸੁਝਾਉ ਮੰਗਦੇ ਰਹਿੰਦੇ । ਇੱਥੋਂ ਤੋਂਕ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਜੇ ਅੰਮ੍ਰਿਤਸਰ ਵਿਚ ਰਹਿੰਦੇ ਸਨ, ਨਾਟਕ ਤੋਂ ਪਹਿਲਾਂ ਨਹੀਂ ਸੀ ਮਿਲਣਾ ਚਾਹੁੰਦੇ । ਆਪਣੇ ਆਪ ਨੂੰ ਲੁਕਾਉਣ ਲਈ ਬਲਰਾਜ ਨੇ ਪਿਆਜ਼ੀ ਰੰਗ ਦੀ ਲੰਮੇ ਸ਼ਮਲੇ ਵਾਲੀ ਪੱਗ ਬੰਨ ਲਈ ਸੀ ਤੇ ਬਾਹਰ ਜਾਣ ਲਗਿਆਂ ਉਹ ਆਪਣੇ ਸ਼ਮਲੇ ਨਾਲ ਆਪਣਾ ਅੱਧਾ ਮੂੰਹ ਢੱਕ ਲੈਂਦੇ ਸਨ। ਨਾਟਕਾਂ ਦੀ ਲੜੀ ਛੇਹਰਟੇ ਤੋਂ ਤਿੰਨ ਅਕਤੂਬਰ ਨੂੰ ਆਰੰਭ ਹੋਣੀ ਸੀ । ਇੱਥੇ ਟਿਕਟਾਂ ਨਾਲ ਪ੍ਰੋਗਰਾਮ ਹੋਣਾ ਸੀ । ਟਿਕਟ ਵੇਚਣ ਦਾ ਪ੍ਰਬੰਧ ਕੀਤਾ ਹੋਇਆ ਸੀ। ਇਨ੍ਹਾਂ ਦਿਨਾਂ ਵਿਚ ਆਮ ਲੋਕਾਂ ਦੇ ਪਸੰਦ ਦੀ ਚੀਜ਼ ਰਾਮ ਲੀਲਾ ਵੀ ਹੋ ਹੋਰ ਸੀ ਕਿਉਂਕਿ ਦੁਸਹਿਰਾ ਨੇੜੇ ਸੀ । ਇਕ ਦਿਨ ਲਈ ਰਾਮ ਲੀਲ੍ਹਾ ਬੰਦ ਕਰਾ ਕੇ ਇਹ ਪ੍ਰਗਰਾਮ ਕੀਤਾ ਜਾ ਰਿਹਾ ਸੀ । ਛੇਹਰਟਾ ਮਜ਼ਦੂਰਾਂ ਦੀ ਬਸਤੀ ਹੈ ਕਿਉਂਕਿ ਇਥੇ ਮਿੱਲਾਂ ਤੇ ਫੈਕਟਰੀਆਂ ਬਹੁਤ ਹਨ। ਕੇਂਦਰ ਦੇ ਆਦਮੀਆਂ ਨੇ ਆਪ ਹੀ ਇਥੇ ਸ਼ਤੀਰੀਆਂ ਦੀ ਛੋਟੀ ਜੇਹੀ ਅਜ ਬਣਾ ਕੇ, ਸਾਹਮਣੇ ਵੱਲ unਆਂ ਨੂੰ ਇਕੱਠਾ ਹੋ ਜਾਣ ਵਾਲਾ ਲਾਲ ਪਰਦਾ ਰੋ ਨੇਲਾ ਪਰ ਲਾਇਆ । ਨੀਲੇ ਪਰਦੇ ਦੇ ਪਿੱਛੇ ਪਹਿਲਾਂ ਹੀ ਛੋਟਾ ਜਿਹਾ " ਮਕਾਨ ਸੀ, ਜਿਸ ਨੂੰ ਪਹਿਰਾਵt-ਕਮਰਾ ਤੇ ਸ਼ਿੰਗਾਰ-ਕਮਰਾ ਬਣਾਇਆ ਗਿਆਂ। ਇਥੇ ਹੋਰ ਚੀਜ਼ਾਂ ਨਹ ਲ ਰਹwi ( ਪਾfਸਆਂ ਉੱਤੇ ਉੱਜ ਹੀ ਥੋੜਾ ਥੋੜਾ " ਕੀਤਾ ਹੋਇਆ ਸੀ । ਉਪਰਲੀ ਮੰਜ਼ਿਲ ਖੇਡਣ ਸਮੇਂ ਇਥੇ ਕੇਵਲ ਬਾਰੀ ਫਰੇਮ ਤੇ ਇਕ ਕੁਰਸੀ ਰੱਖੇ ਗਏ-ਭਾਵ ਨਿਰੀ ਚਿੰਨਾਤਮਕ ਜੜਤ ਕੀਤੀ ਗਈ । 'ਚ ਕੀਤੀਆਂ ਅਵਾਜ਼ਾਂ ਚੰਗੀ ਤਰਾਂ ਵਰਤੀਆਂ ਗਈਆਂ । ਬਲਰਾਜ ਨੂੰ ਇਸ ਸਰਲ ੧੨ਤਾਤਮਕ ਜੜਤ ਨਾਲ ਹੀ ਆਪਣੇ ਅਭੀਨੈ ਰਾਹੀਂ ਨਾਟਕੀ ਤੱਤ ਤੇ ਰਸ-ਸਿਰਜਨ ਦਾ ਨੇ ਕੀਤਾ ਭਾਵੇਂ ਇੱਥੇ ਬਲਰਾਜ ਨੂੰ ਜੜਤ ਬਵ ਪਾਤਰ ਦਾ ਰੂਪ ਨਾ ਧਾਰਨੇ ਕਰਕੇ, ਰੋ ਨਾਟਕ-ਅਭੀਨੇ ਦਾ ਰਤਾ ਵਧੇਰੇ ਆਸਰਾ ਲੈਣਾ ਪਿਆ, ਪਰ ਫੇਰ ਵੀ ਬਲਰਾਜ ਖਾਰਣ ਦਰਸ਼ਕਾਂ ਨੂੰ ਕਾਫ਼ੀ ਹੱਦ ਤੀਕ ਕੀਲਣ ਵਿਚ ਸਫਲ ਹੋ ਗਿਆ । ਜੇ ਕਿਤੇ ੧੦੩ ਤੇ ਪਿੱਛੇ ਨੀਲਾ ਪਰਦਾ ਲਾਇਆ ! ਪੱਕਾ ਮਕਾਨ ਸੀ, ਜੋ