ਪੰਨਾ:Alochana Magazine October, November, December 1967.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਾਸੀਂ ਕਨਾਤਾਂ ਲਾ ਕੇ ਸ਼ਿੰਗਾਰ ਤੇ ਪਹਿਰਾਵੇ ਲਈ ਕਮਰੇ ਬਣਾਏ ਹੋਏ ਸਨ । ਇਨ ਉਪਰ ਚਾਨਣੀ ਵੀ ਨਹੀਂ ਸੀ । ਇਸ ਕਰਕੇ ਪਰਦਾ ਕੋਈ ਨਹੀਂ ਸੀ ਤੇ ਲੋਕ ਕੋਠਿਆਂ ਉੱਤੇ ਬੈਠੇ ਸਨ । ਸੱਜੇ ਪਾਸੇ ਕਨਾਤ ਸੀ ਇਸ ਕਰਕੇ ਲੋਕ ਕਨਾਤ ਚੁੱਕ ਕੇ ਅੰਦਰ ਆ ਰਹੇ ਸਨ। ਜਿਸ ਕਰਕੇ ਪੰਡਾਲ ਵਿਚ ਬਿਨਾਂ ਟਿਕਟਾਂ ਆਉਣ ਵਾਲਿਆਂ ਨੂੰ ਰੋਕਣਾ ਬੜਾ ਕਠਨ ਹੋ ਰਿਹਾ ਸੀ । ਇੱਥੇ ਟਿਕਟ ਸਾਡੇ ਕਲਾਕਾਰਾਂ ਨੂੰ ਤੇ ਗੁਰਸ਼ਰਨ ਸਿੰਘ ਨੂੰ ਆਪ ਵੇਚਣੇ ਪਏ ਤੇ ਆਪ ਹੀ ਗੇਟ ਉਤੇ ਖੜਾ ਹੋਣਾ ਪਿਆ। ਨਾਟਕ ਆਰੰਭ ਹੋਣ ਤੋਂ ਘੰਟਾ ਪਹਿਲਾਂ ਤਿੰਨੇ ਸ਼ਰਾਬੀ ਅੰਦਰ ਆ ਗਏ ਤੇ ਜਿੱਥੇ ਕੁੜੀਆਂ ਤਿਆਰੀ ਕਰ ਰਹੀਆਂ ਸਨ ਉੱਥੇ ਚਲੇ ਗਏ । ਉਨ੍ਹਾਂ ਨੂੰ ਬੜਾ ਕਿਹਾ ਕਿ ਤੁਸੀ ਜਾਉ ਪਰ ਉਹ ਮੰਨਣ ਹੀ ਨਾ ਉਨ੍ਹਾਂ ਨੂੰ ਕੱਢਣਾ ਬੜੀ ਮੁਸੀਬਤ ਬਣ ਗਈ । ਉਧਰ ਲੋਕ ਧੱਕੇ ਮਾਰ ਕੇ ਅੰਦਰ ਆ ਗਏ । ਜਦ ਲੋਕ ਅੰਦਰ ਆ ਗਏ ਤਾਂ ਐਕਸਾਈਜ਼ ਵਾਲਿਆਂ ਨੇ ਅੰਦਰ ਆ ਕੇ ਟਿਕਟਾਂ ਦੀ ਪੜਤਾਲ ਆਰੰਭ ਕਰ ਦਿੱਤੀ । ਬਟਿਕਟਿਆਂ ਨੂੰ ਫੜ ਕੇ ਕੇਂਦਰ ਨੂੰ ਸੌ ਰੁਪਿਆ ਜੁਰਮਾਨਾ ਕਰ ਦਿੱਤਾ । ਬਲਰਾਜ ਇਹ ਵੇਖ ਕੇ ਕੰਬ ਗਿਆ ਤੇ ਕਹਿਣ ਲਗਾ, ਕਿੰਨਾ ਅਨਰਥ ਹੈ । ਕਿੰਨਾ ਅਨਿਆਇ ਹੈ । ਕਿਸੇ ਨੇ ਧੱਕੇ ਨਾਲ ਅੰਦਰ ਅਉਣ ਵਾਲਿਆਂ ਨੂੰ ਨਹੀਂ ਰੋਕਿਆ । ਕਿਸੇ ਪੁਲਸ ਕਰਮਚਾਰੀ ਨੇ ਸਹਾਇਤਾ ਨਹੀਂ ਕੀਤੀ । ਕਿਸੇ ਨੇ ਅੰਦਰ ਆਉਣ ਵਾਲਿਆਂ ਨੂੰ ਝਾੜਿਆ ਨਹੀਂ ਤੋਂ ਬਲਰਾਜ 'ਉੱਪਰਲੀ ਮੰਜ਼ਿਲ ਵਿਚ vਰ ਨਹੀਂ ਕੱਢਿਆ । ਪਰ ਜਰਮਾਨਾਂ ਕਰਨ ਲਈ ਸ਼ੇਰ ਹੋ ਗਏ । ਉਨ੍ਹਾਂ ਕਿ ਬਾਕੀ ਕਿਸੇ ਪ੍ਰਾਂਤ ਵਿਚ ਸਖੰਦਰ ਨਾਟਕ-ਮੰਡਲੀਆਂ ਨੂੰ ਟੈਕਸ ਨਹੀਂ ਦੇਣਾ ਥ ਪੰਜਾਬ ਵਿਚ ਹੀ ਕਲਾ ਉਤੇ ਇਉਂ ਟੈਕਸ ਲਾ ਕੇ ਅਭੀਨੇਤਾਵਾਂ ਤੇ ਆਸ਼ਕਾਂ ਨੂੰ ਤੰਗ ਕੀਤਾ ਜਾਂਦਾ ਹੈ । ਸਾਨੂੰ ਰਲ ਕੇ ਸਰਕਾਰ ਕੋਲੋਂ ਮੰਗ ਕਰਨੀ ਮਾਂ ਉਤੇ ਟੈਕਸੇ ਨਾ ' ਹੈ ਕਿ ਸਖੰਦੜ ਨਾਟਕ-ਮੰਡਲੀਆਂ ਦੇ ਨਾਟਕ- ਬਾਹਰ ਨਹੀਂ ਕੱਢਿਆ ਦੱਸਿਆ ਕਿ ਬਾਕੀ ਕਿਸੇ ਤੇ ! ਨਾਟਕ-ਆਸ਼ਕਾਂ ਨੂੰ ਤੰਗ ਕਾਂਤ ਚਾਹੀਦੀ ਹੈ ਕਿ ਸਿਖੰਦੜੇ ਨਾ ਲਾਇਆ ਜਾਵੇ । ਕੌਮਾਲ ਬਲਰਾਜੇ ਦਾ, ਸ਼ਬਦਾਂ ਨਾਲ ਬਾਕੀ ਕਲਾਕਾਰ ਨਾਟਕ ਦੇ ਅਰੰਭ ਵਿਚ ਅਭਿਨੇਤਾਵਾਂ ਦਾ ਚਿੱਤ ਬੜਾ ਖ਼ਰਾਬ ਹੋਇਆਂ, ਪਰ ਲਆ ਤੇ ਉਸ ਨੇ ਇਉਂ ਧੀਰਜੇ-ਭਰੇ ਬਲਰਾਜ ਦਾ, ਉਹ ਰੱਤੀ ਭਰ ਨ ਸਲਾਹ ਦਿੱਤਾ ਤੁਸੀਂ ਕਿਉਂ ਘਬਰਾਉਂਦੇ ਹੋ । ' ਨਾਲ ਬਾਕੀ ਕਲਾਕਾਰਾਂ ਨੂੰ ੧੦੫