ਪੰਨਾ:Alochana Magazine October, November, December 1967.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲੋਕਾਂ ਦਾ ਹੜ੍ਹ ਇਸ ਕਰਕੇ ਅੰਦਰ ਨਹੀਂ ਆਇਆ ਕਿ ਤੁਹਾਡੇ ਸਮਾਗਮ ਨੂੰ ਅਸਫਲ ਕਰਨਾ ਚਾਹੁੰਦਾ ਹੈ ਜਾਂ ਤੁਹਾਨੂੰ ਤੰਗ ਕਰਨਾ ਚਾਹੁੰਦਾ ਹੈ । ਇਹ ਨਾਟਕ ਵੇਖਣ ਦੇ ਸ਼ਕਤੀਸ਼ਾਲੀ ਉਤਸ਼ਾਹ ਦਾ ਉਜੱਡ ਪ੍ਰਤਿਕਰਮ ਹੈ ਅਤੇ ਟਿਕਟ ਨਾਲ ਲੱਗੇ ਟੈਕਸ ਵਰੂਪ ਚੰਸ ਹੈ । ਅਸੀਂ ਇਸ ਉਜੱਡ ਪ੍ਰਤਿਕਰਮ ਨੂੰ ਹੀ ਤਾਂ ਨਾਟਕੀ ਰਬ ਨਾਲ ਸਾਧਣਾ ਹੈ । ਇਸ ਇੱਜੜ-ਭਾਵਨਾਂ ਨੂੰ ਕਲਾਤਮਕ ਪੁੱਠ ਦੇਣੀ ਹੈ । ਇਨ੍ਹਾਂ ਅੰਦਰ ਨਾਟਕ ਵੇਖਣ ਦਾ ਭੁੱਖ ਹੈ । ਆਓ ਆਪਾਂ ਸਭ ਕੁੱਝ ਭੁਲ ਕੇ ਇਨ੍ਹਾਂ ਦੀ ਭੁੱਖ ਤ੍ਰਿਪਤ ਕਰਨ ਦਾ ਜਤਨ ਕਰੀਏ ਅਸੀਂ ਇਨ੍ਹਾਂ ਨੂੰ ਨਾਟਕੀ ਰੋਸ ਨਾਲ ਕੀਲੀਏ । ਇਨ੍ਹਾਂ ਸ਼ਬਦਾਂ ਨਾਲ ਸਾਰੇ ਕਲਾਕਾਰ ਜਿਹੜੇ ਇਕ ਅੱਧ ਨਾਟਕ ਕਰਕੇ ਤੁਰ ਜਾਣ ਨੂੰ ਕਾਹਲੇ ਪੈ ਰਹੇ ਸਨ, ਸਾਰਾ ਗਰਾਮ ਕੋਰਨ ਨੂੰ ਪਹਿਲੇ ਵਾਰੀ ਆ ਹੋ ਗਏ । | ਉਪਰਲੀ ਮੰਜ਼ਿਲ ਦੀ ਜੜਤ ਇਥੇ ਵੀ ਛੇਹਰਟੇ ਦੀ ਮੰਚ ਵਰਗੀ ਸੀ ਇਥੇ ਵੀ ਬਲਰਾਜ ਨੂੰ ਬਹੁਤ ਜ਼ਰ ਲਾਉਣਾ ਪਿਆ ਤੇ ਇਥੇ ਵੀ ਉਸ ਨੇ ਆਪਣਾ ਸ-ਬਚਨੀ ਵਰਗੀ ਅਭਿਨੈ ਨਾਲ ਦਰਸ਼ਕਾਂ ਨੂੰ ਤੁਪਤ ਕਰਨਾ ਚਾਹਿਆ । ਇਥ ਦਾ ਨਾਟਕ ਨੇ ਨਹੀਂ, ਨਾਟਕ ਦੇ ਵਿਸ਼ੇ ਨੇ ਨਹੀਂ ਬਲਰਾਜ ਦੇ ਪਹਿਲੇ ਅਨ ਦੇ ਸਤਿਕਾਰ ਅਤੇ ਚਿਹਰੇ ਦੇ ਪ੍ਰਭਾਵਾਂ ਨੇ ਪੇਡ ਦਰਸ਼ਕਾਂ ਨੂੰ ਤ੍ਰਿਪਤ ਕਰਨ ਦੀ ਯਤਨ ਕੀਤਾ ! | ਸਜੇ ਪਾਸੇ ਸ਼ਿੰਗਾਰ ਕਰਨ ਵਾਲੇ ਥਾਂ ਦੇ ਲਾਗਿਉ ਲੋਕ ਕਨਾਤ ਚੁੱਕ ਚੁੱਕੇ " ਅੰਦਰ ਹੀ ਨਹੀਂ ਸਨ ਆਉਂਦੇ ਸਗੋਂ ਝਾਤੀਆਂ ਵੀ ਮਾਰਦੇ ਸਨ । ਇਸ ਲਈ ਰਾਖੀ ਲਈ ਕਿ ਕੋਈ ਕਪੜੇ ਹੀ ਨਾ ਚੁੱਕ ਤੁਰੇ , ਉੱਥੇ ਬੈਠਾ ਸੀ । ਪਤਾ ਨਹੀਂ ਡਿੱਗੀ ਜਾਂ ਕਿਸੇ ਨੇ ਜਾਣ ਕੇ ਸਿੱਟੀ, ਇਕ ਪੱਕੀ ਇੱਟ ਤਿੰਨ ਮੰਜ਼ਲੇ ਮਕਾਨ ਤੇ ' ਲਾਗੇ ਆ ਡਿੱਗੀ । ਚਾਰ ਇੰਚ ਦਾ ਫ਼ਰਕ ਰਹਿ ਗਿਆ ਹ ਤਾਂ ਮੈਂ ਸਿੱਧਾ ਹੀ ਤਾਂ ਵਿਚ ਸ਼੍ਰੀ ਵਿਸ਼ਕਰਮਾਂ (ਜਿਨ੍ਹਾਂ ਨੇ ਪਹਿਲਾ ਮੰਚ ਪਹਿਲੇ ਨਾਟਕ ਲਈ ਲ੍ਹਮਾ ਦੇ ਉੱਤੇ ਬਣਾਈ ਸੀ) ਕੋਲ ਪਹੁੰਚ ਜਾਣਾ ਸੀ । | ਪ੍ਰੋਗ੍ਰਾਮ ਚਿਰਾਕਾਂ ਆਰੰਭ ਹੋਇਆ ਸੀ । ਇਸ ਲਈ ਪੌਣੇ ਇਕ ਵਜੇ ਦੇ ਲਾਰ ਖਤਮ ਹੋਇਆ । ਬਾਕੀ ਕਲਾਕਾਰ ਤਾਂ ਰੋਟੀ ਲਈ ਅਟਕ ਗਏ । ਮੈਂ ਕੁੜੀ ਬਲਰਾਜ ਨੂੰ ਕਾਰ ਵਿਚ ਬਿਠਾ ਕੇ ਅੰਮ੍ਰਿਤਸਰ ਜਾਣ ਲਈ ਚਦ ਕਾਰ ਹਾਤੇ ਦੇ ਬਾਹਰ ਲਿਆਇਆ ਤਾਂ ਕੁਝ ਸ਼ਰਾਬੀਆਂ ਨੇ ਕਾਰ ਰੋਕ ਲਈ । ਇਹ ਉਹ ਲੋਕ ਸਨ ਜਿਨ੍ਹਾਂ ਦੇ ਸਾਥੀ ਪਹਿਲਾਂ ਅੰਦਰ ਆ ਗਏ ਸਨ ਤੇ ਜਿਨ੍ਹਾਂ ਨੂੰ ਪੰਡਾਲ ਵਿੱਚੋਂ ਕੱਢਿਆ ਗਿਆ ਸੀ। ਇਨਾਂ ਵਿਚ ਇਕ ਐਮ. ਐਲ. ਏ. ਦਾ ਭੂਤਰਿਆ ਹੋਇਆ ਮੁੰਡਾ ਵੀ ਸੀ । ਇਨ੍ਹਾਂ ' ੧੦੬