ਪੰਨਾ:Alochana Magazine October, November, December 1967.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਡੇ ਕਾਰ-ਡਰਾਈਵਰ ਨੂੰ ਵੀ ਬਹੁਤ ਸ਼ਰਾਬ ਪਿਆਈ ਹੋਈ ਸੀ । ਇਹਨਾਂ ਨੂੰ ਬੜਾ ਸਮਝਾਇਆ, ਪਰ ਇਹ ਨਾ ਮੰਨੇ । ਅੰਤ ਅਸੀਂ ਕਾਰ ਵਿਚੋਂ ਉਤਰ ਕੇ ਦੂਜੇ ਪਾਸਿਓਂ ਦੀ ਜਾ ਕੇ ਸਟੇਸ਼ਨ ਵੈਗਨ ਵਿਚ ਬੈਠ ਕੇ ਰਾਤ ਦੇ ਦੋ ਵਜੇ ਅੰਮ੍ਰਿਤਸਰ ਪੁੱਜੇ। | ਇਸ ਘਟਨਾ ਤੋਂ ਬਲਰਾਜ ਰਤਾ ਭਰ ਵੀ ਨਾ ਘਬਰਾਇਆ, ਸਗੋਂ ਹੱਸਦਾ ਹੱਸਦਾ ਕਹਿਣ ਲੱਗਾ 'ਉਨ੍ਹਾਂ ਦਾ ਗੁੱਸਾ ਠੀਕ ਸੀ । ਉਨ੍ਹਾਂ ਦਾ ਵਿਰੋਧ ਠੀਕ ਸੀ । ਅਸੀਂ ਉਨ੍ਹਾਂ ਨੂੰ ਚੰਗੀ ਚੀਜ਼ ਨਹੀਂ ਦੇ ਸਕੇ । ਅਸੀ ਉਨਾਂ ਨੂੰ ਪਰਨ ਭਾਂਤ ਨਸ਼ਿਆ ਨਾ ਸਕੇ । ਅਸੀਂ ਇਨ੍ਹਾਂ ਨੂੰ ਸ਼ਰਾਬ ਦੇ ਨਸ਼ੇ ਨਾਲ, ਖੱਪ ਪਾਉਣ ਵਾਲੇ ਨਸ਼ੇ ਨਾਲੋਂ ਤੇ ਕਾਰ ਰੋਕ ਕੇ ਪਣੀ ਸੰਤੁਸ਼ਟਤਾ ਪ੍ਰਗਟ ਕਰਨ ਨਾਲ ਚੰਗਾ ਨਸ਼ਾ ਦਿੱਤਾ ਹੀ ਨਹੀਂ, ਇਹ ਵਿਚਾਰੇ ਕੀ ਕਰਨ ? ਸਾਨੂੰ ਹੋਰ ਚੰਗੀ ਚੀਜ਼ ਦੇਣੀ ਚਾਹੀਦੀ ਹੈ । | ਇਸ ਤੋਂ ਮਗਰੋਂ ਅਸਲੀ ਮੰਚ-ਰੜਤ ਵਾਲੇ ਗਮ ਅੰਮ੍ਰਿਤਸਰ ਹੋਣੇ ਸਨ । 1 ਛੂ, ਸੱਤ, ਅੱਠ ਓਪਨ ਏਅਰ ਥੀਏਟਰ ਵਿਚ, - ਨੂੰ (ਗੌਰਮਿੰਟ ਸਕੂਲ ਦੀਆਂ 'ਵਦਆਰਥਣਾਂ ਲਈ ਇਕ ਇਕ ਗੌਰਮਿੰਟ ਕਾਲਜ ਫ਼ਾਰ ਵਿਮੈਨ, ਅੰਮ੍ਰਿਤਸਰ ਵਿਚ, ਰਮਿੰਟ ਸਕੂਲ ਅੰਮ੍ਰਿਤਸਰ ਵਿਚ ਤੇ ਇਕ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਚ ਜਿਹੜਾ ਅੰਬਾਲੇ ਛਾਉਣੀ ਤੋਂ ਮਗਰੋਂ ਹੋਣਾ ਸੀ । ਕੁੜੀਆਂ ਦੇ ਕਾਲਜ ਦਾ ਪਗਰਾਮ ਦਿਨ ਨੂੰ ਸੀ । ਇਸ ਕਰਕੇ ਬਲਰਾਜੇ ਰਤੇ ੧ ਅਖਿਆਈ ਸਮਝ ਰਿਹਾ ਸੀ । ਪਰ ਇੱਥੇ ਦਰਸ਼ਕ ਵਿਦਿਆਰਥਣਾਂ ਸਨ ਏ ਸੀ । ਨਾਟਕ ਸ਼ੁਰੂ ਹੋਣ ਉਤੇ ਕੋਈ ਆ ਜਾ ਨਹੀਂ ਸੀ ਸਕਦਾ। ਇਥੇ ਜੋੜੇਤ ਮਾ ਨਾਲ ਕੀਤੀ ਸੀ ਤੇ ਪ੬੫ ਵੀ ਰੱਖੇ ਹੋਏ ਸਨ । ਇਥੇ ਉੱਪਰਲੀ ਮੰਜ਼ਿਲ ਨਾਲ ਰਤਾ ਕੁ ਚੰਗੀ ਰਹੀ । ਇਕ ਤਾਂ ਵਿਦਿਆਰਥੀ ਪੜੇ ਲਿਖੇ ਸਨ ਤੇ ਤੇ ਨਾਟਕ ਵੇਖੇ ਹੋਣ ਕਰਕੇ ਅਭਿਨੈ ਦੀਆਂ ਬਾਰੀਕੀਆਂ ਨੂੰ ਮਾਣ ਸਕਦੇ ਦੀ ਭੂਆਈ ਨੂੰ ਵੀ ਸਮਝ ਸਕਦੇ ਸਨ । ਦੂਜੇ ਵਿਦਿਆਰਥੀ ਭਿਨੇ ਦੇ ਆਸ਼ਿਕ ਸਨ, ਪਰ ਨਾਟਕ ਦਾ ਵਿਸ਼ਾ ਇਥੇ ਵੀ ਪੂਰਨ ਭਾਂਤ ਦੇ ਸਕਿਆ। ਕਾਰਨ ਇਹ ਸੀ ਕਿ ਇਕ ਤਾਂ ਦਿਨ ਸੀ ਤੇ ਦੂਜੇ ਨਾਟਕੀ 1 ਬਹੁਤਾ ਬਾਰੀ ਅੱਗੇ ਜਾਂ ਬਾਰੀ ਦੇ ਵਿਚੋਂ ਦੀ ਬਾਹਰ ਵੱਲ ਹੋਣਾ ਸੀ । ਬਾਰੀ ਅਨ ਪਿੱਛੇ ਵਿਚਕਾਰ ਸੀ । ਜਿਸ ਕਰਕੇ ਬਲਰਾਜ ਦੇ ਚਹਰੇ ਦੇ ਪ੍ਰਭਾਵ, ਪਿੱਠ ਕੇ ਲੁਕ ਜਾਂਦੇ ਸਨ ਤੇ ਇਉਂ ਜਾਪਦਾ ਸੀ ਕਿ ਨਾਟਕ ਪਿੱਠ ਭੂਮੀ ਵਿਚ ਹੈ ਫਰੇਮਾਂ ਨਾਲ ਕੀਤੀ ਸੀ ਤੇ ਪਲੰਘ ਪਹਿਲੇ ਨਾਲੋਂ ਰਤਾ ਕੁ ਚੰਗੀ ਰਹੀ ਸਿਨੇਮਾ ਤੇ ਨਾਟਕ ਵੇਖੇ ਹੋਣੇ ਸਨ ਤੇ ਵਿਸ਼ੇ ਦੀ ਡੂੰਘਆਈ ਨੂੰ ਨਾ ਉਘੜ ਸਕਿਆ । ਕਾਰਨ ਇਹ ਮਚ ਦੇ ਐਨ ਪਿੱਛੇ ਵਿਚਕਾ ਹੋਣ ਕਰਕੇ ਲਕ ਜਾਂਦੇ ਸਨ ਰਿਹਾ ਹੈ । ਬਣਾਈ ਮਿਲ ਗਈ ਸੀ : ਇਸ ਸ਼ੋ ਦੇ ਨਕਦ ਪੰਜ ਸੌ ਮਿਲ ਗਏ ਸਨ। ਇਥੇ ਰੰਗ ਮੰਚ ਵੀ ਬਣੀ ਮਿਲ ਗਈ ਸੀ ਤੇ ਗਰਾਮ ਦੇ ਮਗਰੋਂ ਚਾਹ ਵੀ ਕਲਾਕਾਰਾਂ ਨੂੰ ਬਹੁਤ ૧૦