ਪੰਨਾ:Alochana Magazine October, November, December 1967.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਧੀਆ ਮਿਲ ਗਈ ਸੀ ਜਿਸ ਕਰਕੇ ਇਥੇ ਕੋਈ ਔਖਿਆਈ ਨਾ ਹੋਈ । ਕੇਂਦਰ ਨੂੰ ਚਾਰ ਪੈਸੇ ਬਚ ਗਏ ਤੇ ਕਲਾਕਾਰਾਂ ਨੂੰ ਮਾਣ ਪ੍ਰਾਪਤ ਹੋਇਆ। ਅਸੀਂ ਓਪਨ ਏਅਰ ਦੇ ਵਿਚ ਹੋਣ ਵਾਲੇ ਸ਼ੋਆਂ ਤੋਂ ਕਾਫ਼ੀ ਆਮਦਨ ਦੀ ਆਸ ਰੱਖੀ ਹੋਈ ਸੀ । ਇਥੇ ਅਸੀਂ ਇਕ ਸ਼ੋ ਆਪਣੇ ਸਹਿਯੋਗੀ ਮੈਂਬਰਾਂ ਲਈ ਕਰਨਾ ਸੀ ਤੇ ਦੇ ਦਿਨ ਟਿਕਟ ਲਾ ਕੇ ਬਾਕੀਆਂ ਲਈ । ਹਰ ਕੋਈ ਆਦਮੀ ਦੇਸ ਰੁਪੇ ਸਾਲ ਦੇ ਕੇ ਕੇਂਦਰ ਦਾ ਸਹਿਯੋਗੀ ਮੈਂਬਰ ਬਣ ਜਾਂਦਾ ਹੈ ਤੇ ਉਸ ਨੂੰ ਕੇਂਦਰ ਵੱਲੋਂ ਹੋਣ ਵਾਲੇ ਹਰ ਨਾਟਕ ਪ੍ਰਮ ਦੇ ਚਾਰ ਪਾਸ ਮਿਲ ਜਾਂਦੇ ਹਨ । ਏਥੇ ਗੁਰਸ਼ਰਨ ਸਿੰਘ ਬਹੁਤ ਵੱਡੀ ਗਲਤੀ ਕਰ ਗਿਆ | ਸਹਿਯੋਗੀ ਮੈਂਬਰਾਂ ਨੂੰ ੬ ਤਾਰੀਖ਼ ਨੂੰ ਵਿਖਾਉਣ ਦਾ ਫ਼ੈਸਲਾ ਕਰ ਲਿਆ ਤੇ ਸੱਤ ਅੱਠ ਕਿ ਟਿਕਟ ਲਾ ਕੇ । ਪਹਿਲੇ ਦਿਨ ਭਾਵ ਛੇ ਅਕਤੂਬਰ ਨੂੰ ਕੇਵਲ ਸਹਿਯੋਗੀ ਮੈਂਬਰਾਂ ਦਾ ਮੁਫ਼ਤ ਸੀ, ਪਰ ਦਰਸ਼ਕ ਦਾਅ ਮਾਰ ਕੇ ਲਘ ਆਏ । ਭਾਵੇਂ ਪੰਡਾਲ ਵਿੱਚ ਮਸ ਦੇ ਕੁ ਹਜ਼ਾਰ ਦਰਸ਼ਕ ਹੀ ਚੰਗੀ ਤਰਾਂ ਬੈਠ ਸਕਦੇ ਹਨ ਪਰ ਪੰਜ ਛੇ ਹਜ਼ਾਰ ਦਰਸ਼ਕ ਟੁੱਟ ਪਿਆ । ਦੂਜੇ ਤੇ ਤੀਜੇ ਦਿਨ ਦੇ ਸੌ ਤੋਂ ਵਧ ਦਰਸ਼ਕ ਵੀ ਨਾ ਆ ਦੂਜੇ ਦਿਨ ਜੇ ਬਲਰਾਜ ਨੇ ਕੋਈ ਹੋਰ ਨਾਟਕ ਕਰਨਾ ਹੁੰਦਾ ਜਾਂ ਲੋਕਾਂ ਦੇ ਅਤੇ ਵਿਸ਼ੇ ਵਾਲਾ ਕਰਨਾ ਹੁੰਦਾ ਤਾਂ ਲੋਕ ਜ਼ਰੂਰ ਆ ਜਾਂਦੇ । ਪਹਿਲੇ ਦਿਨ ਪਹਿਲੀ ਵਾਰ 'ਉਪਰਲੀ ਮੰਜ਼ਲ ਪਰੀ ਸੈਟਿੰਗ ਨਾਲ ਕੀ ਗਿਆ। ਕੁਝ ਨਾਟਕੀ ਰੰਗ ਤੇ ਰਸ ਉਘੜਿਆ ਤੇ ਬਲਰਾਜ ਛੇ ਹਜ਼ਾਰ ਦਰਸ਼ਕਾਂ ਨੂੰ ਕੀ ਵਿਚ ਕਾਫ਼ੀ ਹੱਦ ਤੀਕ ਸਫਲ ਹੋ ਗਿਆ, ਪਰ ਪੂਰੀ ਗੱਲ ਫੇਰ ਵੀ ਨਾ ਬਣੀ। ਬਲਰਾਜ ਨੂੰ ਹੋਰ ਔਕੜ ਆ ਪਈ । ਪਹਿਲੇ ਜਿੱਥੇ ਇਹ ਨਾਟਕ ਖੇਡਿਆ ਸੀ ਉ4 ਮੰਚ ਛੋਟਾ ਸੀ । ਇਹ ਮੰਚ ਬਹੁਤ ਵੱਡਾ ਸੀ । ਇਡੇ ਫ਼ਰੇਮਾਂ ਨਾਲ ਸੌਣ ਵਾਲਾ ਕਾਤ ਬਣਾਇਆ ਗਿਆ ਸੀ । ਪਲੰਘਾਂ ਨਾਲ ਥਾਂ ਭਰਨ ਦਾ ਵੀ ਯਤਨ ਕੀਤਾ ਗਿਆ " ਪਰ ਬਲਰਾਜ ਦੀਆਂ ਰੀਹਰਸਲਾਂ ਅਗੇ ਤੰਗ ਮੰਚ ਉਤੇ ਹੋਈਆਂ ਸਨ । ਹੁਣ ਜੇ ? ਓਨੇ ਕਦਮ ਪੁੱਟਦਾ ਸੀ ਤਾਂ ਖਿੜਕੀ ਕੋਲ ਨਹੀਂ ਸੀ ਅਪੜਦਾ। ਜੇ ਕਦਮ ਬਹੁਤੇ ਭਰ ਸੀ ਤਾਂ ਵਾਰਤਾਲਾਪ ਟੋਟੇ ਪਿੱਛੇ ਰਹਿ ਜਾਂਦਾ ਸੀ, ਜੇ ਕਦਮ ਤੇਜ਼ ਕਰਦਾ ਸੀ ਤਾਂ ਦੋਵਾਂ ਪਤੀਤ ਹੁੰਦਾ ਸੀ । ਉੱਧਰ ਸਟੇਚ ਵੱਡੀ ਹੋਣ ਕਰਕੇ fਖੜਕੀ ਬਹੁਤ ਪਿੱਛੇ ਚਲੀ ਗਦਾ ਸੀ । ਬਲਰਾਜ ਨੇ ਵਿੱਥ-ਅਨੁਪਾਤ ਦਾ ਇਹ ਵਿਧ ਆਪਣੀ ਅਭੀਨੈ-ਜੁਗਤੀ ਨਾਲ ਠੀਕ ਕਰਨ ਦਾ ਬੜਾ ਯਤਨ ਕੀਤਾ, ਪਰ ਕਚਿਆਣੀਆਂ ਫੇਰ ਵੀ ਉਭਰ ਦੀਆਂ ਰਹੀਆ' ਜੜਤ ਠੀਕ ਨਹੀਂ ਸੀ ਵਿੱਬ-ਅਨੁਪਾਤ ਠੀਕ ਨਹੀਂ ਸੀ । ਅਭੀਨੈ ਤੇ ਵੱਥ ਦਾ ਵਿਰੋਧੀ ੧੦੮