ਪੰਨਾ:Alochana Magazine October, November, December 1967.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਲਰਾਜ ਲਈ ਬੜੀ ਭਾਰੀ ਔਕੜ ਬਣਿਆ ਹੋਇਆ ਸੀ । ਜਤ ਠੀਕ ਹੋ ਸਕਦੀ ਸੀ ਜੇ ਬਾਰੀ ਵਾਲੇ ਫ਼ਰੋਮ ਨੂੰ ਦਰਸ਼ਕਾਂ ਦੇ ਸਮਾਨੰਤਰ ਰੱਖਣ ਦੀ ਥਾਂ ਦਰਸ਼ਕਾਂ ਦੇ ਖੱਬੇ ਪਾਸੇ ਨਾਲ 450 ਦਾ ਕੋਣ ਬਣਾਉਂਦਾ ਰਖਿਆ ਜਾਂਦਾ ਤੇ ਚਿਤਰ ਵਾਂਗ ਬਾਰ ਬਾਰੀ ਅਲਾਪਰਦਾ - - ਲੋਰੋਮ ਦੇ ਖੱਬੇ ਸਿਰੇ ਉੱਤੇ ਹੁੰਦੀ , ਇਉਂ ਚਿਹਰਾ ਬਹੁਤ ਨਹੀਂ ਸੀ ਲੁਕਣਾ ਤੇ ਵਿੱਥ ਦੀ ਅਪਾਤੀ ਹੋ ਜਾਣੀ ਸੀ । ਇਹ ਇਸ ਕਰਕੇ ਨਾ ਹੋ ਸਕਿਆ ਕਿ ਗੁਰਸ਼ਰਨ ਸਿੰਘ ਕ ਯਥਾਰਥਵਾਦੀ ਜੜ ਉਤੇ ਨਾਟਕ ਖੇਡਦਾ ਹੈ ? ਇਕ ਪਾਤਰ ਨਾਲ ਆਮ ਕਰਕੇ ਯਥਾਰਥਵਾਦੀ ਜੋੜੋਤੇ ਉ ੧੦੯