ਪੰਨਾ:Alochana Magazine October, November, December 1967.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸ ਨੇ ਇਹ ਵੀ ਦੱਸਿਆ ਕਿ ਜੜਤ, ਚੜਤ ਦੀਆਂ ਚੀਜ਼ਾਂ, ਪਾਤਰ ਵੰਸ਼, ਸਭ ਘੜੀ ਦੇ ਪੁਰਜ਼ਿਆਂ ਵਾਂਗ ਨਿਯਮ-ਬਧ ਹੋਣੇ ਚਾਹੀਦੇ ਹਨ । ਨਹੀਂ ਤਾਂ ਅਭਿਨੇਤਾ ਪੂਰਨ ਨਾਟਕੀ ਪਾਤਰੇ ਸਾਕਾਰ ਨਹੀਂ ਕਰ ਸਕੇਗਾ, ਕਿਉਂਕਿ ਅੱਜ ਦੇ ਅਭਿਨੈ ਨਿਰਾ ਸਰੀਰਿਕ ਨਹੀਂ, ਮਨ, ਆਤਮਾ, ਸਰੀਰ, ਆਵਾਜ਼, ਅੱਖਾਂ ਦੇ ਸੁਮੇਲ ਨਾਲ ਉੱਸਰਨ ਵਾਲੀ ਸਜੀਵ ਕ੍ਰਿਆ ਪ੍ਰਕ੍ਰਿਆ ਹੈ, ਜਿਸ ਨਾਲ ਅੰਦਰਲੇ ਦੁੱਖ ਦੀ ਭਾਵਨਾ ਸਰੀਰ ਦੇ ਕਪੜੇ ਦੇ ਮਾੜੇ ਜਿਹੇ ਵੱਟ ਨਾਲ ਸ਼ਕਤੀਸ਼ਾਲੀ ਢੰਗ ਨਾਲ ਰੂਪਮਾਨ ਹੋ ਜਾਂਦੀ ਹੈ । ਬਲਰਾਜ ਦੀ ਇਸ ਘਾਲਣਾ ਦੇ ਉੱਦਮ ਉਤੇ ਅਸੀ ਆਸ ਲਾਈ ਹੋਈ ਸੀ 14 ਕੇਂਦਰ ਮਾਇਕ ਤੌਰ ਉਤੇ ਪੱਕੇ ਪੈਰੀਂ ਖੜਾ ਹੋ ਜਾਏਗਾ ! ਅਸੀਂ ਮੰਚ ਲਈ ਦਾ ਲੋੜੀਦੀਆਂ ਚੀਜ਼ਾਂ ਜਿਵੇਂ ਡਿਪਰ, ਵਧੀਆ ਰੋਸ਼ਨੀ-ਪ੍ਰਬੰਧ ਵਾਲੇ ਜੰਤਰ, ਆਵਾਜੇ ਲਵਾ ਟੇਪ ਰੀਕਾਰਡਰ ਆਦਿ ਬਣਾ ਸਕਾਂਗੇ ਤੇ ਫੇਰ ਲੋਕਾਂ ਨੂੰ ਅੰਮ੍ਰਿਤਸਰ ਨਾਟਕ-ਕਲਾਂ ਕਦੇ ਦਾ ਆਪਣਾ ਵੱਖਰਾ ਥੀਏਟਰ ਉਸਾਰਨ ਲਈ ਪ੍ਰੇਰ ਸਕਾਂਗੇ, ਪਰ ਇਹ ਨਾ ਹੋ ਸਕਿਆ । ਇਸ ਦੇ ਕਈ ਕਾਰਨ ਹੋ ਗਏ । ਬਲਰਾਜ ਜੀ ਆਪਣੀ ਫੇਰੀ ਪੂਰੀ ਨਾ ਕਰ ਸਕੇ । ਉਨ੍ਹਾਂ ਨੂੰ ਵਿੱਚੋਂ ਛੱਡ ਕੇ ਜਾਣਾ ਪਿਆ ਅਸੀਂ ਨਾਟਕ ਖੇਡਣ ਲਈ ਯੋਗ ਥਾਂਵਾਂ . ਚੁਣ ਸਕੇ । ਪਹਿਲੀ ਵਾਰੀ ਸਾਨੂੰ ਥਾਂ ਚੁਣਨ ਲਈ ਚੇਤਨ ਰਹਿਣਾ ਚਾਹੀਦਾ ਜਾ ਬਲਰਾਜ ਤਾਂ ਆਪਣੀ ਫੇਰੀ ਉੱਤੇ ਪੂਰਨ ਭਾਂਤ ਸੰਤੁਸ਼ਟ ਹੈ, ਉਸ ਨੇ ਆਪਣੀ ਬਾ' ਵਿਚ ਲਿਖਿਆ ਹੈ : ਮੈਂ ਯਕੀਨ ਰੱਖਦਾ ਹਾਂ ਕਿ ਪੰਜਾਬ ਦੀ ਹਰ ਪ੍ਰਕਾਰ ਦੀ ਜਨਤਾ ਚੰਗੇ ਤੋਂ ਚ ਅਤੇ ਸੂਖਮ ਤੋਂ ਸੂਖਮ ਨਾਟਕ ਦਾ ਮੁੱਲ ਪਾਉਣ ਦੀ ਸਮਰੱਥਾ ਰੱਖਦੀ ਹੈ। ਪੰਜਾਬ ਦੇ ਦਰਸ਼ਕ, ਛੇਹਰਟੇ ਦੀ ਮਜ਼ਦੂਰ ਜਨਤਾ, ਮਜੀਠੇ ਦੀ ਕਿਸਾਨ ਜਨਤਾ, ਅੰਬਾਲੇ ਦੇ ਫw ਅਫ਼ਸਰ, ਚੰਡੀਗੜ੍ਹ ਦੇ ਉੱਚ ਜਾਤੀਏ, ਕਾਲਜ ਦੇ ਵਿਦਿਆਰਥੀ, ਵਿਦਿਆਰਥਣਾਂ, . ਦਾਅਵੇ ਨਾਲ ਕਹਿ ਸਕਦਾ ਹਾਂ ਕਿ ਕਿਸੇ ਪੱਖੋਂ ਵੀ ਨਿੰਦੇ ਨਹੀਂ ਜਾ ਸਕਦੇ । ਮੰਜਾ ਪੰਜ ਹਜ਼ਾਰ ਦੇ ਮਜਮੇ ਨੇ ਸ਼ਾਂਤੀ ਨਾਲ ਹੀ ਨਾਟਕ ਨਹੀਂ ਵੇਖਿਆ, ਸਗੋਂ ਪੂਰੇ ਪੰ ਉਸ ਦੀ ਘਟਨਾ-ਲੜੀ ਨੂੰ ਇਕ ਪਾਤਰੀ ਡਾਇਲਾਗ ਵਿੱਚੋਂ ਸਮਝਣ ਅਤੇ ਸਿਆਣਾ ਦੀ ਕੋਸ਼ਿਸ਼ ਵੀ ਕੀਤੀ । ਮਜ਼ਦੂਰਾਂ ਦਾ ਪ੍ਰਤਿਕਰਮ ਵੀ ਬੜਾ ਚੰਗਾ ਸੀ । | ਪਰ ਮੇਰੇ ਵਿਚਾਰ ਅਨੁਸਾਰ, ਜਿਵੇਂ ਮੈਂ ਕਿਆਸਿਆ ਸੀ--ਇਸ ਫੇਰੀ ਦਾ ਲਾ ਓਨਾਂ ਨਹੀਂ ਹੋ ਸਕਿਆ; ਭਾਵੇਂ ਬਲਰਾਜ ਨੇ ਇਕ ਤਪੱਸਿਆ ਕੀਤੀ, ਗੁਰਸ਼ਰਨ ਸਿੰਕ ਨੇ ਘੋਰ ਤਪ ਕੀਤਾ ਤੇ ਬਾਕੀ ਕਲਾਕਾਰਾਂ ਨੇ ਬਹੁਤ ਜਾਨ ਮਾਰੀ ਅਤੇ ਆਪਣੇ ਤਨ ਮਨ, ਧਨ ਸਭ ਕੁਝ ਕੁਰਬਾਨ ਕੀਤਾ। ਅਸਲ ਵਿਚ ਜਿੱਥੇ ਅਸੀਂ ਪ੍ਰੋਗ੍ਰਾਮਾਂ ਲਈ ਯੋਗ ਥਾਂ ਨਾ ਚੁਣ ਸਕੇ; ਚੰਗ' ੧੧੪