ਪੰਨਾ:Alochana Magazine October, November, December 1967.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਬੰਧਿਤ ਹੈ, ਜਿਸ ਦਾ ਸੁਭਾ ਨਾ ਉਸਾਰ ਸਕੇ, ਕਲਾਕਾਰਾਂ ਨੂੰ ਵਧੇਰੇ ਸਾਧ ਨਾ ਸਕੇ, ਆਪਣੇ ਪੇਸ਼ ਕੀਤੇ ਨਾਟਕਾ ਨੂੰ ਵਧੇਰੇ ਨਾ ਉਘਾੜ ਸਕੇ । ਪ੍ਰੋਗਾਮ ਦੀ ਤਰਤੀਬ ਠੀਕ ਨਾ ਕਰ ਸਕੇ ! ਉਥੇ ਸ੍ਰੀ ਬਲਰਾਜ ਜੀ ਨੇ 'ਉੱਪਰਲੀ ਮੰਜ਼ਿਲ` ਨਾਟਕ ਚੁਣਨ ਵਿਚ ਅਚੇਤ ਹੀ ਭੁੱਲ ਕਰ ਲਈ। ਉਨ੍ਹਾਂ ਨੇ ਤਾਂ ਖੇਡਣ ਦੀ ਸਹੂਲਤ ਲਈ, ਨਿਰੋਲ ਆਪਣੇ ਉੱਤੇ ਨਿਰਭਰ ਰੱਖਣ ਲਈ ਚ -ਅਭਿਨੈ ਦੀਆਂ ਬਾਰੀਕੀਆਂ ਦੀਆਂ ਸੰਭਾਵਨਾਵਾਂ ਉਜਾਗਰ ਕਰਨ ਲਈ ਇਕ-ਪਾਤੇ ਨਾਟਕ ਚੁਣਿਆ, ਜੋ ਠੀਕ ਸੀ । ਹੋਰ ਇਹੋ ਜਿਹਾ ਨਾਟਕ ਨਾ ਮਿਲਣ ਉੱਤੇ ਉਨ੍ਹਾਂ ਨੂੰ ਇਹ ਨਾਟਕ ਚਣਨਾ ਪਿਆ ਸੀ । ਪਹਿਲਾਂ ਤਾਂ ਇਸ ਨਾਟਕ ਦਾ ਵਿਸ਼ਾ ਹੰਭੀ-ਹੌਢੀ ਦੁਰਾਚਾਰੀ ਉੱਚ-ਣੀ ਨਾਲ ਪਤ ਹੈ, ਜਿਸ ਦਾ ਸਭਾ ਪੰਜਾਬੀ ਨਹੀਂ, ਆਤਮਾ ਪੰਜਾਬੀ ਨਹੀਂ। ਇਕ ਮੱਧਈ ਦੇ ਮਰਦ ਦੀ ਪਤਨੀ ਉਦੋਂ ਉਸ ਨੂੰ ਛੱਡ ਕੇ ਗੁਆਂਢੀ ਫ਼ੌਜੀ ਨਾਲੇ ਦੁਰਾਚਾਰ 1 ਪੰਦੀ ਹੈ, ਜਦੋਂ ਉਹ ਅਮੀਰ ਹੋ ਗਿਆ ਹੁੰਦਾ ਹੈ । ਜਦ ਉਸ ਨੇ ਪਹਿਲਾਂ ਬਾਬਾਰ ਛੱਡ ਦਿੱਤਾ ਹੈ ਦਾ ਹੈ ਤੇ ਜਦ ਉਸ ਦੀ ਕੁੜੀ ਉਸ ਦੇ ਵਰਗੀ ਜੁਆਨੇ ਨਿਕੋਲ • ਜਦ ਫੌਜ ਲਾਮ ਵਿਚ ਚਲਾ ਜਾਂਦਾ ਹੈ ਤਾਂ ਉਹ ਦੁਰਕਾਰੀ ਹੋਈ ਛਿੱਟੇ ਨਢਾਲ ਹੋ ਕੇ ਮਰਦ ਵ ੜੀ ਦੀ ਕੋਠੀ ਵਿਚ ਆਉਂਦੀ ਹੈ ਤੇ ਯਾਰੇ ਦੇ ਦੀ ਉਨੀ ਹੋਈ ਡਿੱਗ ਪੈਂਦੀ ਹੈ । ਤਦ ਮਰਦੇ ਜਿਹੜਾ ਪਹਿਲਾਂ ਉਸ ਦੇ ਦੁਰਾਚਾਰ ( ਸ ਤੇ ਯਾਰ ਦੇ ਚਲੇ ਜਾਣ ਜਾਂ ਬੇਪੜੀ ਉਸ ਦੀ ਤਬਾਹੀ ਵਿਚ ਸੁਆਂਦੇ " ਸੀ; ਉਸ ਉੱਤੇ ਤਰਸ ਕਰ ਕੇ ਉਸ ਨੂੰ ਆਪਣਾ ਪੰਦਰਾਂ ਸਾਲਾਂ ਦਾ ਕਹ ਕੇ, ਉਸ ਨੂੰ ਪਿਆਰ ਤੇ ਸੇਵਾ ਦੇ ਸੱਚੇ ਪਾਣੀ ਵਿਚ ਧੋ ਕੇ ਨਿਰਮਲ ਆਸ ਵਿਚ ਉੱਪਰ ਸੱਦਣ ਲਗ ਪੈਂਦਾ ਹੈ ਤੇ ਇਹ ਇਸ਼ਾਰਾ ਹੈ, ਕਿ ਵਾਸ਼ਨਾਂ ਤੋਂ ਉਪਰ, ਇਕ ਹੋਰ ਮੰਜ਼ਲ, ਉੱਪਰਲੀ ਮੰਜ਼ਲ ਵਚ ਇਕ ਦੂਜੇ ਦੀ ਸੇਵਾ ਕਰਨ, ਤਰਸ ਕਰਨ ਤੋਂ ਦੁਖ ਵੱਲ ਆਈ ਹੈ, ਜਦ ਫ਼ੌਜੀ ਲਾਮ ਵਿਚ ਚਲਾ ਜਾ ਵਾਂਗ ਨਿਢਾਲ ਹੋ ਕੇ ਮਰਦ ਭਾਵ ੫ ਵਿਛੋੜੇ ਦੀ ਭੰਨੀ ਹੋਈ ਡਿੱਗ ਨੂੰ ਭੰਡਦਾ ਸੀ ਤੇ ਯਾਰ ਦੇ ਚਲੇ ਜਾਣ ਲੈਣਾ ਚਾਹੁੰਦਾ ਸੀ, ਉਸ ਉੱ੨ ਰਾਜ਼ਦਾਨ ਕਹਿ ਕੇ, ਉਸ ਕਰਨ ਦੀ ਆਸ ਵਿਚ ਕਰਨਾ ਚਾਹੁੰਦਾ ਹੈ, ਕਿ ਵਾਸ਼ਨਾ ਭਾਵ ਤੀਵੀਂ ਮਰਦ ਵਿਚ ਇਕ ਦੂਜੇ ਕੰਮ ਆਉਣ ਵਾਲੀ ਮੰਜ਼ਿਲ ਵੀ ਹੈ। ਵਿਸ਼ਾ ਮਨੋਵਿਗਿਆਨਿਕੇ ਹੈ, ਉਸਾਰੀ ਤੇ ਪ੍ਰਗਟਾ ਕਿ ਮਨੋਵਿਗਿਆਨਿਕ ਕਚਿਆਈ ਲਈ ਪੇਰੀ ਗਈ ? ਕੀ । ਸੀ ? ਕਿਸ ਅਤ੍ਰਿਪਤੀ ਨੇ ਉਸ ਨੂੰ ਵਿਗਿਆਨਿਕ ਹੈ, ਅੰਦਰ-ਮਖੀ ਹੈ ਤੇ ਉਸਾਰੂ ਹੈ, ਪਰ ਇਸ ਦੀ dਟਾ ਵਿਚ ਬੜੀਆਂ ਕਾਰਨ-ਕਾਰਜ, ਕਰਮ-ਪ੍ਰਤਿਕਰਮ ਦੀਆਂ ਕੇ ਕਚਿਆਈਆਂ ਹਨ, ਜਿਵੇਂ ਉਸ ਦੀ ਪਤਨੀ ਕੁਵੇਲੇ ਕਿਉਂ ਦੁਰਾਚਾਰ ਗਈ ? ਕੀ ਇਹ ਪਤੀ ਦੇ ਪਹਿਲੇ ਦੁਰਾਚਾਰ ਦੇ ਦੁੱਖ ਦਾ ਪ੍ਰਤਿਕਰਮ ਪਤੀ ਨੇ ਉਸ ਨੂੰ ਸਿਗਰਟ ਤੋਂ ਸਿਗਾਰ ਵੱਲ ਖਿੱਚਿਆ ? ਕੀ ਉਸ ਦਾ ' ਉਸ ਦੀ ਤ੍ਰਿਪਤੀ ਵੱਲ ਧਿਆਨ ਨਹੀਂ ਸੀ ਹੁੰਦਾ ? ਕੀ ਉਹ ਚ ਹੀ ਗੁਆਚਿਆ ਰਹਿੰਦਾ ਸੀ ? ਆਦਮੀ ਆਪ ਪਾਰਸਾ ਬਣ ਕੇ ਅਤੇ ਅਮੀਰ ਹੋਣ ਉਤੇ ਉਸ ਦੀ ਤ੍ਰਿਪਤੀ ਵੱਲ " ਆਪਣੀ ਅਮੀਰੀ ਵਿਚ ਹੀ ਗੁਆ ੧੧੫